ਚੰਡੀਗੜ੍ਹ। ਚੰਡੀਗੜ੍ਹ (Chandigarh) ’ਚ ਹਾਈ ਅਲਰਟ ਵਿਖਾਲੇ 42 ਸੈਕਟਰ ਸਥਿੱਤ ਬੇਅੰਤ ਸਿੰਘ ਮੈਮੋਰੀਅਲ ’ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ। ਉੱਥੇ ਹੀ ਐੱਸਜੇਐੱਫ ਵੱਲੋਂ ਵੀਡੀਓ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ। ਚੰਡੀਗੜ੍ਹ ਪੁਲਿਸ ਵੱਲੋਂ ਖਾਲਿਸਤਾਨੀ ਨਾਅਰਿਆਂ ਨੂੰ ਪੇਂਟ ਮਾਰ ਕੇ ਮਿਟਾ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਵਿੱਚ ਜੁਟੀ ਹੋਈ ਹੈ।
ਤਾਜ਼ਾ ਖ਼ਬਰਾਂ
Faridkot News: ਪੰਜਗਰਾਈਂ ਕਲਾਂ ’ਤੇ ਢਿਲਵਾਂ ਕਲਾਂ ਖੇਤਰ ’ਚ ਅੱਗ ਲੱਗਣ ਨਾਲ ਸੈਂਕੜੇ ਏਕੜ ਕਣਕ ’ਤੇ ਨਾੜ ਸੜ ਕੇ ਸੁਆਹ
Faridkot News: ਫ਼ਰੀਦਕੋਟ (ਗ...
Welfare Work: ਜਾਣੋ, ਮਾਨਵਤਾ ਭਲਾਈ ਦੇ 168 ਕਾਰਜਾਂ ਦੀ ਸੂਚੀ ਬਾਰੇ
ਪੂਜਨੀਕ ਗੁਰੂ ਜੀ ਨੇ ਸ਼ੁਰੂ ਕੀ...
ਏਕਜੋਤ ਚੈਰੀਟੇਬਲ ਫਾਊਂਡੇਸ਼ਨ ਤੇ ਓਐਨਜੀਸੀ ਵੱਲੋਂ ਲਾਇਆ ਮੁਫ਼ਤ ਅੱਖਾਂ ਦਾ ਕੈਂਪ
ਹਜ਼ਾਰਾਂ ਮਰੀਜਾਂ ਨੇ ਉਠਾਇਆ ਕੈ...
PBKS vs RCB: ਕੋਹਲੀ-ਪਡਿੱਕਲ ਦੇ ਜਬਰਦਸਤ ਅਰਧਸੈਂਕੜੇ, ਬੈਂਗਲੁਰੂ ਨੇ ਪੰਜਾਬ ਨੂੰ 7 ਵਿਕਟਾਂ ਨਾਲ ਹਰਾਇਆ
PBKS vs RCB: ਸਪੋਰਟਸ ਡੈਸਕ।...
High Alert ’ਤੇ ਪੰਜਾਬ, ਪੁਲਿਸ ਨੇ ਇਸ ਇਲਾਕੇ ’ਚ ਚਲਾਇਆ ਸਰਚ ਆਪ੍ਰੇਸ਼ਨ
Punjab News: ਜਲੰਧਰ (ਸੱਚ ਕ...
Expressways News: ਹੁਣ ਹਿਮਾਚਲ ਜਾਣਾ ਹੋਵੇਗਾ ਸੌਖਾ, ਟ੍ਰੈਫਿਕ ਜਾਮ ’ਚ ਬਰਬਾਦ ਨਹੀਂ ਹੋਵੇਗਾ ਸਮਾਂ, ਜਾਣੋ ਕਿਵੇਂ…
Expressways News: ਚੰਡੀਗੜ੍...
Ludhiana Firing: ਗੈਂਗਸਟਰ ਪੁਨੀਤ ਬੈਂਸ ਦੇ ਘਰ ‘ਤੇ ਗੋਲੀਬਾਰੀ, 5 ਅਪਰਾਧੀ ਸੀਸੀਟੀਵੀ ਵਿੱਚ ਕੈਦ
Ludhiana Firing: ਲੁਧਿਆਣਾ,...
Ramban Rain Alert: ਰਾਮਬਨ ’ਚ ਭਾਰੀ ਮੀਂਹ ਨਾਲ ਤਬਾਹੀ, ਰਾਸ਼ਟਰੀ ਰਾਜਮਾਰਗ ਬੰਦ, 40 ਘਰ ਤਬਾਹ, ਬਚਾਅ ਕਾਰਜ਼ ਜਾਰੀ
Ramban Rain Alert: ਰਾਮਬਨ ...
International Labour Day: 1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਹਾੜਾ ਫਰੀਦਕੋਟ ਵਿਖੇ ਮਨਾਉਣ ਦਾ ਫੈਸਲਾ
ਵੱਖ-ਵੱਖ ਦਫਤਰਾਂ ਤੇ ਅਦਾਰਿਆਂ...