ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਸਫ਼ਾਈ ਮੁਹਿੰਮ ’...

    ਸਫ਼ਾਈ ਮੁਹਿੰਮ ’ਚ ਸ਼ਿਕਰਤ ਕਰਨ ਜਾਂਦੇ ‘ਤਾਊ’ ਨੇ ਬੰਨ੍ਹਿਆ ਸਮਾਂ

    ਕਰਨਾਲ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਹਰਿਆਣਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਾਗਪਤ ਪਧਾਰਨ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਅੱਜ ਅਨੋਖੇ ਤਰੀਕੇ ਨਾਲ ਮਨਾਵੇਗੀ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਕੱਠੇ ਪੂਰੇ ਹਰਿਆਣਾ ’ਚ ਸਫ਼ਾਈ ਅਭਿਆਨ ਚਲਾ ਕੇ ਸੂਬੇ ਨੂੰ ਸਫ਼ਾਈ ਦੀ ਸੌਗਾਤ ਦੇਣ ਜਾ ਰਹੇ ਹਨ। ਉੱਥੇ ਹੀ ਸਫ਼ਾਈ ਮਹਾਂ ਅਭਿਆਨ ਜਾਂਦੇ ਹੋਏ ਬੱਸ ’ਚ ਇੱਕ ਡੇਰਾ ਸ਼ਰਧਾਲੂ ‘ਤਾਊ’ ਨੇ ਸਮਾਂ ਬੰਨ੍ਹਿਆ। ਦੱਸ ਦਈਏ ਕਿ ਇਸੇ ਮਹੀਨੇ 25 ਜਨਵਰੀ ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਸੀ। ਇਸ ਦਿਨ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਰ ਸਾਲ ਮਾਨਵਤਾ ਭਲਾਈ ਦੇ ਕਾਰਜ ਕਰ ਕੇ ਮਨਾਉਂਦੀ ਹੈ।

    ਆਓ ਦੇਖਦੇ ਹਾ ਤਾਊ ਨੇ ਕਿਵੇਂ ਸਮਾਂ ਬੰਨ੍ਹਿਆ…

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here