ਇਸ ਬੱਚੇ ਦੇ ਇੱਕ-ਇੱਕ ਬੋਲ ਨੇ ਝੂਮਣ ਲਾ ਦਿੱਤਾ ਪੰਡਾਲ, ਦੇਖੋ ਪੂਰੀ ਵੀਡੀਓ

ਨਾਮ ਚਰਚਾ ’ਚ ਛੋਟੇ ਬੱਚੇ ਨੇ ਕਰਤੀ ਕਮਾਲ

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜਾ ਦਾ ਪਵਿੱਤਰ ਅਵਤਾਰ ਮਹੀਨਾ ਸਾਧ-ਸੰਗਤ ਲਈ ਖੁਸ਼ੀਆਂ ਲੈ ਕੇ ਆਇਆ ਹੈ। ਸਾਧ-ਸੰਗਤ ਆਪਣੇ ਮੁਰਸ਼ਿਦ ਦਾ ਪਵਿੱਤਰ ਅਵਤਾਰ ਮਹੀਨਾ ਧੂਮ-ਧਾਮ ਤੇ ਪੂਰੇ ਉਤਸ਼ਾਹ ਨਾਲ ਨਾਮ ਚਰਚਾ ਕਰਕੇ ਮਨਾ ਰਹੀ ਹੈ। ਨਾਮ ਚਰਚਾ ਦੌਰਾਨ ਇੱਕ ਛੋਟੇ ਜਿਹੇ ਬੱਚੇ ਨੇ ਅਜਿਹਾ ਕਮਾਲ ਕੀਤਾ ਜੋ ਵੱਡੇ-ਵੱਡੇ ਨਹੀਂ ਕਰ ਸਕੇ। ਜਿਵੇਂ ਹੀ ਇਸ ਬੱਚੇ ਨੇ ਆਪਣੀ ਬੁਲੰਦ ਆਵਾਜ਼ (Melodious Voice) ’ਚ ’ ਚਿਤ ਨਾ ਡੁਲਾ ਲਿਓ ਪ੍ਰੇਮੀਓ, ਗੱਲ ਥੋੜੇ ਜਿਹੇ ਦਿਨਾਂ ਦੀ ਬਸ ਰਹਿ ਗਈ’ ਭਜਨ ਬੋਲਿਆ ਤਾਂ ਸਾਧ-ਸੰਗਤ ਨੱਚਣ ਲਈ ਮਜ਼ਬੂਰ ਹੋ ਗਈ। ਇਸ ਬੱਚੇ ਦੀ ਆਵਾਜ਼ ਇੰਨੀ ਪਿਆਰੀ ਤੇ ਦਿਲ ਨੂੰ ਛੂਹਣ ਵਾਲੀ ਸੀ। ਹਰ ਕੋਈ ਇਸ ਛੋਟੇ ਜਿਹੇ ਬੱਚੇ ਦੀ ਆਵਾਜ਼ (Melodious Voice) ਤੇ ਅੰਦਾਜ਼ ਦਾ ਕਾਇਲ ਹੋ ਗਿਆ ਹੈ। ਹਰ ਕੋਈ ਇਸ ਦੀ ਸ਼ਲਾਘਾ ਕਰਦਾ ਨਹੀਂ ਸੀ ਥੱਕ ਰਿਹਾ।

ਤੁਸੀਂ ਵੀ ਸੁਣੋ ਬੱਚੇ ਵੱਲੋਂ ਗਾਇਆ ਪਿਆਰਾ ਸ਼ਬਦ…

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ