ਸਾਡੇ ਨਾਲ ਸ਼ਾਮਲ

Follow us

15.5 C
Chandigarh
Sunday, February 8, 2026
More
    Home Breaking News LIVE ਭਾਰਤ ਬਨਾ...

    LIVE ਭਾਰਤ ਬਨਾਮ ਨਿਊਜੀਲੈਂਡ : ਦੂਜੇ ਇੱਕਰੋਜਾ ਮੈਚ ’ਚ ਮੀਂਹ ਕਾਰਨ ਰੂਕਾਵਟ

    Cricket

    (ਸੱਚ ਕਹੂੰ ਨਿਊਜ਼)  ਭਾਰਤ-ਨਿਊਜੀਲੈਂਡ ਇੱਕਰੋਜਾ ਲੜੀ ਦਾ ਦੂਜਾ ਮੁਕਾਬਲਾ ਐਤਵਾਰ ਨੂੰ ਹੈਮਿਲਟਨ ਦੇ ਸਿਡਨ ਪਾਰਕ ’ਚ ਖੇਡਿਆ ਜਾ ਰਿਹਾ ਹੈ। ਨਿਊਜੀਲੈਂਡ ਨੇ ਟਾਸ ਜਿੱਤਿਆ ਹੈ ਅਤੇ ਫੀਲਡਿੰਗ ਕਰਨ ਦਾ ਫੈਸਲਾ ਲਿਆ ਹੈ। ਫਿਲਹਾਲ ਮੀਂਹ ਕਾਰਨ ਮੈਚ ਰੋਕ ਦਿੱਤਾ ਗਿਆ ਹੈ। ਕੁਝ ਸਮਾਂ ਪਹਿਲਾਂ ਮੀਂਹ ਰੁਕਣ ਤੋਂ ਬਾਅਦ ਕਵਰ ਹਟਾ ਦਿੱਤੇ ਗਏ ਸਨ। ਪਰ, ਇੰਸਪੈਕਸ਼ਨ ਤੋਂ ਠੀਕ ਪਹਿਲਾਂ ਮੀਂਹ ਦੋਵਾਰਾ ਆ ਗਿਆ। ਮੀਂਹ ਤੋਂ ਪਹਿਲਾਂ ਟੀਮ ਇੰਡੀਆ ਨੇ 4.5 ਓਵਰਾਂ ’ਚ ਬਿਨਾ ਵਿਕਟ ਗੁਆਏ 22 ਦੌੜਾਂ ਬਣਾ ਲਈਆਂ ਹਨ। ਕਪਤਾਨ ਸ਼ਿਖਰ ਧਵਨ ਅਤੇ ਸ਼ੁਭਮਨ ਗਿੱਲ ਨਾਬਾਦ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here