ਬਰਨਾਵਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਇੰਸਟਾਗ੍ਰਾਮ ’ਤੇ ਇੱਕ ਰੀਲ ਪਾਈ ਹੈ, ਜਿਸ ਵਿੱਚ ਤੁਸੀਂ ਕੱਲ੍ਹ ਦੇ ਰੂਹਾਨੀ ਸਵਾਲਾਂ ਦੇ ਜਵਾਬ ਸੁਣ ਸਕਦੇ ਹੋਂ। ਤੁਸੀਂ ਇਸ ’ਤੇ ਕਲਿਕ ਕਰਕੇ ਪੂਜਨੀਕ ਗੁਰੂ ਜੀ ਦੀ ਨਵੀਂ ਵੀਡੀਓ ਦੇਖ ਸਕਦੇ ਹੋਂ……
ਸਵਾਲ : ਡੀਐਨਏ ’ਤੇ ਰਾਮ-ਨਾਮ ਕਿਵੇਂ ਕੰਮ ਕਰਦਾ ਹੈ
ਪੂਜਨੀਕ ਗੁਰੂ ਜੀ ਦਾ ਜਵਾਬ : ਡੀਐਨਏ ਦੇ ਸੈਲਸ ਜਿਨੇਂ ਵੀ ਹੁੰਦੇ ਹਨ, ਡੀਐਨਏ ’ਚ ਜਿਹੜੇ ਵੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ, ਪੂਰੀ ਬਾਡੀ ’ਚ ਸਾਡੇ, ਜਿਵੇਂ ਹੀ ਰਾਮ-ਨਾਮ ਦਾ ਜਾਪ ਕਰਦੇ ਹਾਂ, ਅਸੀਂ ਭਗਤੀ-ਇਬਾਦਤ ਕਰਦੇ ਹਾਂ, ਤਾਂ ਉਹ ਡੀਐਨਏ ਤੱਕ ਮੈਸੇਜ ਜਾਂਦੇ ਹਨ, ਪਾਜੀਟਿਵ ਮੈਸੇਜ, ਤੁਸੀਂ ਨੈਗੇਟਿਵ ਭੇਜੋਂਗੇਤਾਂ ਡੀਐਨਏ ਉਸ ਦੇ ਮੁਤਾਬਿਕ ਪ੍ਰਕਿਰਿਆ ਕਰਦਾ ਹੈ, ਅਤੇ ਜੇਕਰ ਪਾਜੀਟਿਵ ਮੈਸੇਜ ਕਰਦੇ ਹੋਂ ਤਾਂ ਉਹ ਪਾਜੀਟਿਵ ਹੋ ਜਾਵੇਗਾ, ਜਿਵੇਂ-ਜਿਵੇਂ ਭਗਤੀ ਕਰਦੇ ਹਾਂ, ਸਿਮਰਨ ਕਰਦੇ ਹਾਂ, ਬਾਡੀ ਪਾਜੀਟਿਵ ਹੁੰਦੀ ਹੈ। ਡੀਐਨਏ ਦੇ ਸੈਲਸ ਵੀ ਪਾਜੀਟਿਵ ਵੈਬ ’ਚ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।
ਸਵਾਲ : ਪੂਜਨੀਕ ਗੁਰੂ ਜੀ, ਜਿਸ ਨੂੰ ਨਾਮ-ਸ਼ਬਦ ਦਾ ਮਤਲਬ ਨਹੀਂ ਪਤਾ, ਉਹ ਕਿਵੇਂ ਜਾਣ ਸਕਦੇ ਹਨ?
ਪੂਜਨੀਕ ਗੁਰੂ ਜੀ ਦਾ ਜਵਾਬ : ਇਸ ਦਾ ਇੱਕ ਹੀ ਮਤਲਬ ਹੈ ਕਿ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਸੱਚ ਸੀ, ਸੱਚ ਹੈ ਅਤੇ ਸੱਚ ਹੀ ਰਹੇਗਾ। ਉਹ ਨਿਰਾਕਾਰ ਹੈ। ਸੰਤ, ਪੀਰ-ਫਕੀਰ ਦੇ ਰੂਪ ’ਚ ਦਰਸ਼ਨ ਦਿੰਦਾ ਹੈ ਅਤੇ ਜਿੱਥੋਂ ਤੱਕ ਨਿਗ੍ਹਾ ਜਾਂਦੀ ਹੈ ਅਤੇ ਜਿੱਥੋਂ ਤੱਕ ਨਿਗ੍ਹਾ ਨਹੀਂ ਜਾਂਦੀ ਉਹ ਉੱਥੋ ਵੀ ਹੈ। ਕਣ-ਕਣ ਜਰ੍ਹਾ-ਜਰ੍ਹਾ ’ਚ ਉਹ ਰਹਿੰਦਾ ਹੈ। ਉਸ ਨੂੰ ਬਾਈਨੇਮ ਬੁਲਾਉਣ ਨੂੰ ਹੀ ਗੁਰੁਮੰਤਰ ਕਿਹਾ ਜਾਂਦਾ ਹੈ।
ਪੂਜਨੀਕ ਗੁਰੂ ਜੀ ਦੇ ਆਫਿਸ਼ੀਅਲ ਇੰਸਟਾਗ੍ਰਾਮ ਅਕਾਉਂਟ ਨੂੰ ਇੱਥੇ ਕਲਿਕ ਕਰਕੇ ਫਾਲੋ ਕਰੋ ਅਤੇ ਦੇਖੋ ਪੂਜਨੀਕ ਗੁਰੂ ਜੀ ਦੀ ਹਰ ਨਵੀਂ ਵੀਡੀਓ ਅਤੇ ਸੁੰਦਰ-ਸੰਦਰ ਤਸਵੀਰਾਂ
ਪੂਜਨੀਕ ਗੁਰੂ ਜੀ ਦੇ ਆਫਿਸ਼ੀਅਲ ਯੂਟਿਊਬ ਅਕਾਉਂਟ ਨੂੰ ਇੱਥੇ ਕਲਿਕ ਕਰਕੇ ਸਬਸਕ੍ਰਾਈਬ ਕਰੋ ਅਤੇ ਦੇਖੋ ਪੂਜਨੀਕ ਗੁਰੂ ਜੀ ਹਰ ਵੀਡੀਓ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ