ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News ਸਾਧ-ਸੰਗਤ ਜੀ ਜ...

    ਸਾਧ-ਸੰਗਤ ਜੀ ਜ਼ਰੂਰ ਪੜ੍ਹੋ, ਬਰਨਾਵਾ ਤੋਂ ਆਈ ਭੰਡਾਰੇ ਨੂੰ ਲੈ ਕੇ ਵੱਡੀ ਅਪਡੇਟ

    ਬਰਨਾਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ਲਈ ਜ਼ਰੂਰੀ ਆਦੇਸ਼ ਜਾਰੀ ਕੀਤੇ ਹਨ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਿਸੇ ਵੀ ਸਾਧ-ਸੰਗਤ ਨੇ ਬਰਨਾਵਾ ਆਸ਼ਰਮ ਵਿੱਚ ਨਹੀਂ ਆਉਣਾ। ਜਿਵੇਂ ਸੇਵਾਦਾਰ ਤੁਹਾਨੂੰ ਦੱਸਣਗੇ ਉਸਦੇ ਅਨੁਸਾਰ ਕਰਨਾ ਹੈ, ਉਸੇ ਤਰ੍ਹਾਂ ਤੁਸੀਂ ਭੰਡਾਰੇ ਦੀਆਂ ਖੁਸ਼ੀਆਂ ਮਨਾਉਣੀਆਂ ਹਨ।

    ਕਿਉਂਕਿ ਤੁਸੀਂ ਆਏ ਤਾਂ ਤੁਹਾਨੂੰ ਸੇਵਾਦਾਰ ਇੱਥੇ ਰੋਕਣਗੇ, ਤੁਹਾਨੂੰ ਨਿਰਾਸ਼ਾ ਹੋ ਕੇ ਜਾਣਾ ਪਵੇਗਾ, ਉਹ ਚੰਗਾ ਨਹੀਂ ਲੱਗੇਗਾ। ਇਸ ਲਈ ਭੰਡਾਰੇ ਦੇ ਦਿਨ ਆਪਣੇ ਘਰਾਂ ’ਚ ਰਹੋ, ਭੰਡਾਰੇ ਦੇ ਘਰਾਂ ’ਚ ਹੀ ਚਰਨ ਪਵਾਓ। ਸਾਨੂੰ ਵੀ ਦਰਸ਼ਨ ਦੇਣਾ ਤੇ ਅਸੀਂ ਤੁਹਾਡੇ ਦਰਸ਼ਨ ਕਰਾਂਗੇ। ਰਾਮ ਜੀ ਨੇ ਚਰਨ ਪਾਉਣੇ ਹਨ। ਕਰਨ ਵਾਲੇ ਉਹ ਦਾਤਾ, ਸ਼ਾਹ ਸਤਿਨਾਮ, ਸ਼ਾਹ ਮਸਤਾਨ ਹਨ। ਤਾਂ ਸਭ ਨੂੰ ਅਸ਼ੀਰਵਾਦ, ਅਸ਼ੀਰਵਾਦ। ਇਸ ਗੱਲ ਦਾ ਸਭ ਨੇ ਧਿਆਨ ਰੱਖਣਾ ਹੈ। ਸਾਨੂੰ ਮਾਣ ਹੈ ਆਪਣੇ ਬੇਟੇ-ਬੇਟੀਆਂ ’ਤੇ, ਜੋ ਸਾਡੀ ਗੱਲ ਮੰਨਦੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here