ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਨੋਜਵਾਨ ਦੀ ਮੌਤ...

    ਨੋਜਵਾਨ ਦੀ ਮੌਤ ਨੂੰ ਲੈਕੇ ਸਿਵਲ ਹਸਪਤਾਲ ਸੰਗਰੂਰ ਵਿਖੇ ਪਰਿਵਾਰ ਵੱਲੋਂ ਹੰਗਾਮਾ

    ਨੋਜਵਾਨ ਦੀ ਮੌਤ ਨੂੰ ਲੈਕੇ ਸਿਵਲ ਹਸਪਤਾਲ ਸੰਗਰੂਰ ਵਿਖੇ ਪਰਿਵਾਰ ਵੱਲੋਂ ਹੰਗਾਮਾ

    ਸੰਗਰੂਰ (ਰਾਜ ਸਿੰਗਲਾ, ਸੱਚ ਕਹੂੰ ਨਿਊਜ਼)। ਸਿਵਲ ਹਸਪਤਾਲ ਸੰਗਰੂਰ ਵਿਖੇ ਦੇਰ ਰਾਤ ਪਿੰਡ ਕੱਟੜਵਾਦ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਜਿਸਦਾ ਐਕਸੀਡੈਂਟ ਹੋ ਜਾਂਦਾ ਹੈ ਜਿਸਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਐਮਰਜੈਂਸੀ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਦੁਵਾਰਾ ਉਸ ਨੂੰ ਖ਼ਤਰੇ ਤੋਂ ਬਾਹਰ ਦੱਸਿਆ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਿਰਫ ਮੋਢੇ ਉੱਤੇ ਸੱਟ ਸੀ। ਲੇਕਿਨ ਸਾਰੀ ਰਾਤ ਲੰਘ ਗਈ ਪਰ ਡਾਕਟਰਾਂ ਵੱਲੋਂ ਮਰੀਜ਼ ਨੂੰ ਦੇਖਣਾ ਮੁਨਾਸਿਬ ਨਹੀਂ ਸਮਝਿਆ ਨਾ ਹੀ ਕੋਈ ਸਟਾਫ ਵੱਲੋਂ ਦੇਖਿਆ ਗਿਆ। ਪਰਿਵਾਰ ਵੱਲੋਂ ਡਾਕਟਰਾਂ ਉੱਤੇ ਅਣਗੈਲੀ ਦੱਸਿਆ ਜਾ ਰਿਹਾ ਹੈ। ਉਹ ਮੰਗ ਕਰ ਰਹੇ ਹਨ ਡਾਕਟਰਾਂ ਉੱਤੇ ਕਾਰਵਾਈ ਕੀਤੀ ਜਾਵੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here