ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਪੰਜਾਬ ’ਚ ਆਪ ਨ...

    ਪੰਜਾਬ ’ਚ ਆਪ ਨੇਤਾ ਨੇ ਮੰਗੀ ਰਿਸ਼ਵਤ, ਮਾਨ ਸਰਕਾਰ ਨੇ ਪਾਰਟੀ ਤੋਂ ਕੀਤਾ ਬਰਖ਼ਾਸਤ

    Punjab New Cabinet Sachkahoon

    ਪੰਜਾਬ ’ਚ ਆਪ ਨੇਤਾ ਨੇ ਮੰਗੀ ਰਿਸ਼ਵਤ, ਮਾਨ ਸਰਕਾਰ ਨੇ ਪਾਰਟੀ ਤੋਂ ਕੀਤਾ ਬਰਖ਼ਾਸਤ

    ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਪੰਜਾਬ ’ਚ ਇਕ ਵਾਰ ਫਿਰ ‘ਆਪ’ ਨੇਤਾ ’ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ‘ਆਪ’ ਆਗੂ ਗੁਰਪ੍ਰੀਤ ਸਿੰਘ ਦੀ ਇੱਕ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ 15 ਹਜ਼ਾਰ ਦੀ ਰਿਸ਼ਵਤ ਮੰਗ ਰਿਹਾ ਹੈ। ਹਾਲਾਂਕਿ ਪਾਰਟੀ ਨੇ ਇਸ ’ਤੇ ਤੁਰੰਤ ਕਾਰਵਾਈ ਕੀਤੀ ਅਤੇ ਗੁਰਪ੍ਰੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੋਨਿਆਣਾ ਦੇ ਐਸ.ਸੀ ਵਿੰਗ ਕੋ-ਬਲਾਕ ਇੰਚਾਰਜ ਗੁਰਪ੍ਰੀਤ ਸਿੰਘ ਕਿਸੇ ਨਾਲ ਫੋਨ ’ਤੇ ਗੱਲ ਕਰ ਰਿਹਾ ਸੀ, ਜਿਸ ਦੀ ਰਿਕਾਰਡਿੰਗ ਹੋਈ। ਵਾਇਰਲ ਹੋਈ ਰਿਕਾਰਡਿੰਗ ਵਿੱਚ ਸੁਣਿਆ ਜਾ ਸਕਦਾ ਹੈ ਕਿ ਪਾਰਟੀ ਆਗੂ ਨਿਹਾਲ ਸਿੰਘ ਵਾਲਾ ਏ.ਐਸ.ਆਈ ਨੂੰ ਅਹੁਦੇ ’ਤੇ ਤਬਦੀਲ ਕਰਨ ਦੀ ਗੱਲ ਕਰ ਰਹੇ ਸਨ। ਫਿਲਹਾਲ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰ ਰਹੇ ਹਾਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here