ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News 70 ਪਾਕਿਸਤਾਨੀ ...

    70 ਪਾਕਿਸਤਾਨੀ ਸ਼ਰਧਾਲੂ ਉਰਸ ਲਈ ਭਾਰਤ ਆਉਣਗੇ

    70 ਪਾਕਿਸਤਾਨੀ ਸ਼ਰਧਾਲੂ ਉਰਸ ਲਈ ਭਾਰਤ ਆਉਣਗੇ

    ਨਵੀਂ ਦਿੱਲੀ। ਦਿੱਲੀ ‘ਚ ਹਜ਼ਰਤ ਖਵਾਜਾ ਨਿਜ਼ਾਮੂਦੀਨ ਔਲੀਆ ਦੇ 718ਵੇਂ ਉਰਸ ‘ਚ ਹਿੱਸਾ ਲੈਣ ਲਈ 18 ਤੋਂ 25 ਨਵੰਬਰ ਤੱਕ ਲਗਭਗ 70 ਪਾਕਿਸਤਾਨੀ ਸ਼ਰਧਾਲੂ ਭਾਰਤ ਆ ਰਹੇ ਹਨ। ਸੂਤਰਾਂ ਮੁਤਾਬਕ ਇਹ ਦੌਰਾ ਭਾਰਤ ਪਾਕਿਸਤਾਨ ਵਿਚਾਲੇ ਧਾਰਮਿਕ ਸਥਾਨਾਂ ਦੀ ਯਾਤਰਾ ਨੂੰ ਲੈ ਕੇ 1974 ਦੇ ਦੁਵੱਲੇ ਪ੍ਰੋਟੋਕੋਲ ਤਹਿਤ ਹੋ ਰਿਹਾ ਹੈ। ਇਹ ਜਾਣਕਾਰੀ ਭਾਰਤ ਵੱਲੋਂ 19 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਦੀ ਇਜਾਜ਼ਤ ਦੇਣ ਲਈ ਗੁਰੂ ਪੁਰਬ ਦੇ ਜਸ਼ਨਾਂ ਲਈ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੇ ਐਲਾਨ ਤੋਂ ਬਾਅਦ ਆਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ