ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਸੂਬੇ ਪੰਜਾਬ ਬਲੱਡ ਵਰਕਸ ਨਾਰ...

    ਬਲੱਡ ਵਰਕਸ ਨਾਰਥ ਵੈਸਟ ਅਮਰੀਕਾ ਵਿਖੇ ਕੀਤਾ ਖੂਨਦਾਨ

    Blood Donation Sachkahoon

    ਮਾਨਵਤਾ ਭਲਾਈ ਦੇ ਕਾਰਜ ਕਰਨ ਦੀ ਪ੍ਰੇਰਨਾ ਗੁਰੂ ਜੀ ਤੋਂ ਮਿਲੀ ਰਾਜਬੀਰ ਇੰਸਾਂ

    ਅਜੀਤਵਾਲ, (ਕਿਰਨ ਰੱਤੀ)। ਡੇਰਾ ਸੱਚਾ ਸੌਦਾ ਵੱਲੋਂ ਦਿੱਤੀ ਜਾਂਦੀ ਮਾਨਵਤਾ ਭ੍ਲਾਈ ਦੀ ਸਿੱਖਿਆ ਤੇ ਚਲਦਿਆਂ ਦੇਸ਼-ਵਿਦੇਸ਼ ਦੀ ਸਾਧ- ਸੰਗਤ ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਕਰ ਰਹੀ ਹੈ। ਇਸੇ ਲੜੀ ਤਹਿਤ ਰਾਜਬੀਰ ਇੰਸਾਂ ਨੇ ਅਮਰੀਕਾ ਵਿਖੇ ਬਲੱਡ ਵਰਕ ਨੌਰਥ ਵੈਸਟ ਚ ਤੀਜੀ ਵਾਰ ਖੂਨਦਾਨ ਕੀਤਾ। ਰਾਜਵੀਰ ਇੰਸਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਨੂੰ ਇਹ ਪਵਿੱਤਰ ਸਿੱਖਿਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾਂਦੀ ਹੈ ਅਤੇ ਇਸ ਪਵਿੱਤਰ ਸਿੱਖਿਆ ਤੇ ਚਲਦਿਆਂ ਅਸੀਂ ਆਪਣਾ ਜੀਵਨ ਬਸਰ ਕਰਦੇ ਹਾਂ। ਡੇਰਾ ਸੱਚਾ ਸੌਦਾ ਵੱਲੋਂ ਜੋ ਮਾਨਵਤਾ ਭ੍ਲਾਈ ਦੇ 135 ਕੰਮ ਕੀਤੇ ਜਾ ਰਹੇ ਹਨ ਅਸੀਂ ਉਨ੍ਹਾਂ ਵਿਚ ਵੀ ਸਮੇਂ-ਸਮੇਂ ਤੇ ਯੋਗਦਾਨ ਪਾਉਂਦੇ ਹਾਂ।
    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ