ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ਬਠਿੰਡਾ ਫੇਰੀ ਦ...

    ਬਠਿੰਡਾ ਫੇਰੀ ਦੌਰਾਨ ਨਵੀਂ ਵਿਆਹੀ ਜੋੜੀ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਸ਼ਗਨ

    ਬਠਿੰਡਾ ਫੇਰੀ ਦੌਰਾਨ ਨਵੀਂ ਵਿਆਹੀ ਜੋੜੀ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਸ਼ਗਨ

    (ਸੱਚ ਕਹੂੰ ਨਿਊਜ਼) ਬਠਿੰਡਾ। ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਸਮੇਂ ਲੋਕਾਂ ਨਾਲ ਜਿਵੇਂ ਮਿਲ ਰਹੇ ਹਨ ਉਨ੍ਹਾਂ ਦੀ ਇਸ ਸਾਦਗੀ ਦਾ ਹਰ ਕੋਈ ਕਾਇਲ ਹੋ ਗਿਆ ਹੈ।

    ਅੱਜ ਮੁੱਖ ਮੰਤਰੀ ਬਠਿੰਡਾ ਪੱਟੀ ’ਚ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲੈਣ ਪਹੁੰਚੇ ਜਦੋਂ ਮੁੱਖ ਮੰਤਰੀ ਸਾਹਿਬ ਜਾਇਜ਼ਾ ਲੈਣ ਤੋਂ ਬਾਅਦ ਵਾਪਸ ਪਿੰਡ ’ਚ ਪਰਤੇ ਤਾਂ ਇਸ ਦੌਰਾਨ ਉਨ੍ਹਾਂ ਨੂੰ ਇੱਕ ਨਵਾਂ ਵਿਆਹਿਆ ਜੋੜਿਆ ਮਿਲਿਆ,

     

    ਜੋ ਆਪਣੇ ਪਰਿਵਾਰ ਨਾਲ ਸ਼ਗਨਾਂ ਦੇ ਗੀਤ ਗਾਉਂਦੇ ਆ ਰਹੇ ਸਨ ਜਿਵੇਂ ਹੀ ਮੁੱਖ ਮੰਤਰੀ ਦੀ ਨਜ਼ਰ ਇਸ ਨਵੇਂ ਵਿਆਹੀ ਜੋੜੀ ’ਤੇ ਪਏ ਉਨ੍ਹਾਂ ਰੁੱਕ ਕੇ ਇਸ ਨਵੀਂ ਵਿਆਹੀ ਜੋੜੀ ਨੂੰ ਸ਼ਗਨ ਦਿੱਤਾ ਤੇ ਨਾਲ ਆਸ਼ੀਰਵਾਦ ਦਿੱਤਾ ਇਸ ਦੌਰਾਨ ਉਨ੍ਹਾਂ ਲਾੜੇ ਤੇ ਲਾੜੀ ਨਾਲ ਗੱਲਬਾਤ ਵੀ ਕੀਤੀ। ਇਸ ਤਰ੍ਹਾਂ ਇਹ ਵਿਆਹ ਇੱਕ ਯਾਦਗਾਰ ਬਣ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ