ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home ਸੂਬੇ ਪੰਜਾਬ ਡੇਰਾ ਸ਼ਰਧਾਲੂ ਨ...

    ਡੇਰਾ ਸ਼ਰਧਾਲੂ ਨੇ 20ਵੀਂ ਵਾਰ ਕੀਤਾ ਖੂਨਦਾਨ

    Blood Donation Sachkahoon

    ਡੇਰਾ ਸ਼ਰਧਾਲੂ ਨੇ 20ਵੀਂ ਵਾਰ ਕੀਤਾ ਖੂਨਦਾਨ

    ਜੀਵਨ ਗੋਇਲ, ਧਰਮਗੜ੍ਹ । ਸਥਾਨਕ ਬਲਾਕ ਦੇ ਪਿੰਡ ਸਤੌਜ ਦੇ ਡੇਰਾ ਪ੍ਰੇਮੀ ਨੇ 20 ਵੀਂ ਵਾਰ ਖੂਨਦਾਨ ਕਰਕੇ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਮੁਹਿੰਮ ਖੂਨਦਾਨ ਮਹਾਂਦਾਨ ਦੀ ਪਰੰਪਰਾ ਨੂੰ ਹੁੰਗਾਰਾ ਦਿੱਤਾ। ਰਾਮ ਸਿੰਘ ਇੰਸਾਂ ਪੁੱਤਰ ਬਲਵੀਰ ਸਿੰਘ ਇੰਸਾਂ ਵਾਸੀ ਸਤੌਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਸਰਸਾ ਵਿਖੇ ਜਾ ਕੇ ਲੋੜਵੰਦਾਂ ਦੀ ਮੱਦਦ ਲਈ 20 ਵੀਂ ਵਾਰ ਖੂਨਦਾਨ ਕੀਤਾ। ਉਨ੍ਹਾਂ ਪੱਤਰਕਾਰਾਂ ਨੂੰ ਸਰਟੀਫਿਕੇਟ ਦਿਖਾਉਂਦਿਆਂ ਕਿਹਾ ਕਿ ਸਾਡਾ ਸਾਰਾ ਪਰਿਵਾਰ ਹਰ ਸਮੇਂ ਖੂਨ ਦਾਨ ਕਰਨ ਲਈ ਤਿਆਰ ਰਹਿੰਦਾ ਹੈ ਅਸੀਂ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਇਹ ਭਲਾਈ ਕਾਰਜ ਕਰ ਰਹੇ ਹਾਂ ਅਰਦਾਸ ਕਰਦੇ ਹਾਂ ਕਿ ਮਾਲਿਕ ਇਸੇ ਤਰਾਂ ਦਿ੍ਰੜ੍ਹ ਵਿਸ਼ਵਾਸ਼ ਦੇ ਨਾਲ ਭਲਾਈ ਕਾਰਜ ਕਰਵਾਉਂਦਾ ਰਹੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ