ਸਾਡੇ ਨਾਲ ਸ਼ਾਮਲ

Follow us

27 C
Chandigarh
Friday, February 20, 2026
More
    Home Breaking News ਲੀਜੇਂਡ ਬੈਡਮਿੰ...

    ਲੀਜੇਂਡ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ ਦਾ ਦੇਹਾਂਤ

    ਲੀਜੇਂਡ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ ਦਾ ਦੇਹਾਂਤ

    ਪੂਨੇ (ਏਜੰਸੀ)। ਭਾਰਤੀ ਬੈਡਮਿੰਟਨ ਦੇ ਲੀਜੇਂਡ ਖਿਡਾਰੀ ਨੰਦੂ ਨਾਟੇਕਰ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਨਾਟੇਕਰ 1956 ’ਚ ਕੌਮਾਂਤਰੀ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਟੇਕਰ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟਾਇਆ ਤੇ ਕਿਹਾ ਕਿ ਨਾਟੇਕਰ ਦਾ ਭਾਰਤੀ ਖੇਡ ਇਤਿਹਾਸ ’ਚ ਮੋਹਰੀ ਸਥਾਨ ਰਹੇਗਾ। ਉਹ ਇੱਕ ਸ਼ਾਨਦਾਰ ਬੈਡਮਿੰਟਨ ਖਿਡਾਰੀ ਸਨ ਤੇ ਉਨ੍ਹਾਂ ਦੀ ਸਫ਼ਲਤਾ ਦੀਆਂ ਕਹਾਣੀਆਂ ਉਭਰਦੇ ਖਿਡਾਰੀਆਂ ਦੀ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ ਉਨ੍ਹਾਂ ਦੇ ਪੁੱਤਰਾਂ ਨੇ ਕਿਹਾ ਕਿ ਸਾਨੂੰ ਬੇਹੱਦ ਦੁੱਖ ਨਾਲ ਸੂਚਿਤ ਕਰਨਾ ਪੈ ਰਿਹਾ ਹੈ ਕਿ ਸਾਡੇ ਪਿਤਾ ਨੰਦੂ ਨਾਟੇਕਰ ਦਾ 28 ਜੁਲਾਈ 2021 ਨੂੰ ਦੇਹਾਂਤ ਹੋ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ TwitterInstagramLinkedin , YouTube ‘ਤੇ ਫਾਲੋ ਕਰੋ