ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਸ਼ਹਾਦਰਾ ’ਚ ਐਲਪ...

    ਸ਼ਹਾਦਰਾ ’ਚ ਐਲਪੀਜੀ ਸਿਲੰਡਰ ਫੱਟਿਆ, ਚਾਰ ਮੌਤਾਂ

    ਸ਼ਹਾਦਰਾ ’ਚ ਐਲਪੀਜੀ ਸਿਲੰਡਰ ਫੱਟਿਆ, ਚਾਰ ਮੌਤਾਂ

    ਨਵੀਂ ਦਿੱਲੀ । ਦਿੱਲੀ ਦੇ ਸ਼ਹਾਦਰਾ ਦੇ ਫਰਸ਼ ਬਜ਼ਾਰ ਦੇ ਇੱਕ ਘਰ ’ਚ ਐਲਪੀਜੀ ਸਿਲੰਡਰ ’ਚ ਧਮਾਕਾ ਹੋਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਦਿੱਲੀ ਅੱਗ ਬੁਝਾਊ ਸੇਵਾ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਮੰਗਲਵਾਰ-ਬੁੱਧਵਾਰ ਦੀ ਅੱਧੀ ਰਾਤ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਸੀ ਸੂਚਨਾ ਮਿਲਦੇ ਹੀ 9 ਅੱਗ ਬੁਝਾਊ ਦਸਤੇ ਘਟਨਾ ਸਥਾਨ ਵੱਲ ਰਵਾਨਾ ਕੀਤੇ ਗਏ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।