ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਪੋਤਰੇ ਵੱਲੋਂ ਕ...

    ਪੋਤਰੇ ਵੱਲੋਂ ਕਹੀ ਮਾਰ ਕੇ ਦਾਦੇ ਦਾ ਕਤਲ

    ਪੋਤਰੇ ਵੱਲੋਂ ਕਹੀ ਮਾਰ ਕੇ ਦਾਦੇ ਦਾ ਕਤਲ

    ਅੰਮ੍ਰਿਤਸਰ। ਸੂਬੇ ਅੰਦਰ ਆਏ ਦਿਨ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਲੜਾਈ-ਝਗੜੇ ਤੇ ਮੌਤ ਵਰਗੀਆਂ ਖਬਰਾਂ ਆਉਂਦੀ ਰਹਿੰਦੀਆਂ ਹਨ ਇਸ ਦੌਰਾਨ ਅੱਜ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜ਼ਮੀਨੀ ਝਗੜੇ ’ਚ ਪੋਤਰੇ ਨੇ ਆਪਣੇ ਦਾਦੇ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ।

    ਜਾਣਕਾਰੀ ਅਨੁਸਾਰ ਅਜਨਾਲਾ ਦੇ ਪਿੰਡ ਚਮਿਆਰੀ ਵਿਖੇ ਪੋਤਰੇ ਨੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਦਾਦੇ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ ਬੀਤੀ ਕਈ ਦਿਨਾਂ ਤੋਂ ਦੋਵਾਂ ਧਿਰਾ ’ਚ ਪਾਣੀ ਵਾਰੀ ਨੂੰ ਲੈ ਕੇ ਵਿਵਾਦ ਕਾਫ਼ੀ ਵਧ ਗਿਆ ਗਿਆ ਸੀ, ਜਿਸ ਕਾਰਨ ਸੰਦੀਪ ਨੇ ਗੁੱਸੇ ’ਚ ਕਹੀ ਮਾਰ ਕੇ ਆਪਣੇ ਦਾਦੇ ਦਾ ਕਤਲ ਕਰ ਦਿੱਤਾ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਅਧਾਰ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।