ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਸਿਹਤ ਜਾਂਚ ਤੋਂ ਬਾਅਦ ਵਾਪਸ ਗਏ ਸੁਨਾਰੀਆ

    ਪੂਜਨੀਕ ਗੁਰੂ ਜੀ ਸਿਹਤ ਜਾਂਚ ਤੋਂ ਬਾਅਦ ਵਾਪਸ ਗਏ ਸੁਨਾਰੀਆ

    ਗੁਰੂਗ੍ਰਾਮ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਪੇਟ ਸਬੰਧੀ ਬਿਮਾਰੀ ਦੀ ਜਾਂਚ ਹੋਣ ਤੋਂ ਬਾਅਦ ਵਾਪਸ ਪੁਲਿਸ ਸੁਰੱਖਿਆ ’ਚ ਸੁਨਾਰੀਆ ਚਲੇ ਗਏ ਹਨ। ਪੂਜਨੀਕ ਗੁਰੂ ਜੀ ਦੀ ਪੇਟ ਦਰਦ ਅਤੇ ਬਲੱਡ ਪ੍ਰੈਸ਼ਰ ਦੀ ਦਿੱਕਤ ਕਾਰਨ 3 ਜੂਨ ਨੂੰ ਪੀਜੀਆਈ ਰੋਹਤਕ ’ਚ ਵੀ ਜਾਂਚ ਹੋਈ ਸੀ। ਅੱਗੇ ਦੀ ਜਾਂਚ ਲਈ ਪੂਜਨੀਕ ਗੁਰੂ ਜੀ 6 ਜੂਨ ਨੂੰ ਮੇਦਾਂਤਾ ਹਸਪਤਾਲ ਗੁਰੂਗ੍ਰਾਮ ’ਚ ਦਾਖਲ ਹੋਏ ਸਨ। ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਨੇ ਅਪੀਲ ਕੀਤੀ ਹੈ ਕਿ ਸਾਧ-ਸੰਗਤ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ’ਚ ਨਾ ਆਵੇ ਅਤੇ ਪੂਜਨੀਕ ਗੁਰੂ ਜੀ ਦੀ ਸਦਾ ਤੰਦਰੁਸਤੀ ਲਈ ਸਿਮਰਨ ਕਰੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।