ਸਾਡੇ ਨਾਲ ਸ਼ਾਮਲ

Follow us

14.2 C
Chandigarh
Monday, February 2, 2026
More
    Home ਇੱਕ ਨਜ਼ਰ ਬ੍ਰਿਟਿਸ਼ ਪ੍ਰਧਾ...

    ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਗੁਪਤ ਸਮਾਰੋਹ ’ਚ ਕੀਤਾ ਵਿਆਹ

    56 ਸਾਲਾ ਜਾਨਸਨ ਦਾ ਇਹ ਤੀਜਾ ਤੇ ਸਾਈਮੰਡਸ ਦਾ ਪਹਿਲਾ ਵਿਆਹ

    ਲੰਦਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੇ ਉਨ੍ਹਾਂ ਦੀ ਮੰਗੇਤਰ ਕੈਰੀ ਸਾਈਮੰਡਸ ਨੇ ਇੱਕ ਗੁਪਤ ਸਮਾਰੋਹ ’ਚ ਵਿਆਹ ਕਰ ਲਿਆ ਹੈ ਸਥਾਨਕ ਮੀਡੀਆ ਨੇ ਅੇਤਵਾਰ ਨੂੰ ਆਪਣੀਆਂ ਰਿਪੋਰਟਾਂ ’ਚ ਇਹ ਜਾਣਕਾਰੀ ਦਿੱਤੀ ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਇਹ ਵਿਆਹ ਪਹਿਲਾਂ 30 ਜੁਲਾਈ 2022 ਨੂੰ ਹੋਣ ਵਾਲਾ ਸੀ।

    ਅਖਬਾਰ ‘ਦ ਸਨ’ ਦੀ ਰਿਪੋਰਟ ਅਨੁਸਾਰ ਸ਼ਨਿੱਚਰਵਾਰ ਨੂੰ ਵੇਸਟਮਿੰਸਟਰ ਕੈਥੇਡਰਲ ਚਰਚ ’ਚ ਜਾਨਸਨ ਤੇ ਸਾਈਮੰਡਸ ਦੇ ਵਿਆਹ ਮੌਕੇ ਸਿਰਫ਼ 30 ਵਿਅਕਤੀ ਮੌਜ਼ੂਦ ਸਨ ਵਿਆਹ ਸਮਾਰੋਹ ਕਰੀਬ ਡੇਢ ਘੰਟਾ ਚੱਲਿਆ ਤੇ ਇਸ ਦੌਰਾਨ ਚਰਚ ਨੂੰ ਬੰਦ ਕਰ ਦਿੱਤਾ ਗਿਆ ਸੀ ਅਖਬਾਰ ਨੇ ਚਰਚ ਦੇ ਇੱਕ ਕਰਮਚਾਰੀ ਦੇ ਹਾਵਲੇ ਤੋਂ ਲਿਖਿਆ ‘ਉਹ ਪਰੇਸ਼ਾਨ ਨਜ਼ਰ ਆ ਰਹੇ ਸਨ 56 ਸਾਲਾ ਜਾਨਸਨ ਦਾ ਇਹ ਤੀਜਾ ਤੇ ਸਾਈਮੰਡਸ ਦਾ ਪਹਿਲਾ ਵਿਆਹ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।