ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home Breaking News ਇਲਾਕੇ ਦੇ ਪ੍ਰਸ...

    ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਸੀਨੀਅਰ ਆਗੂ ਸ੍ਰੋਮਣੀ ਡੈਮੋਕ੍ਰੇਟਿਕ ਪਾਰਟੀ ਐਡਵੋਕੇਟ ਅਨੀਲ ਗਰਗ ਨਹੀ ਰਹੇ

    ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਸੀਨੀਅਰ ਆਗੂ ਸ੍ਰੋਮਣੀ ਡੈਮੋਕ੍ਰੇਟਿਕ ਪਾਰਟੀ ਐਡਵੋਕੇਟ ਅਨੀਲ ਗਰਗ ਨਹੀ ਰਹੇ

    ਲਹਿਰਾਗਾਗਾ, ( ਰਾਜ ਸਿੰਗਲਾ ) ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਪ੍ਰਸਿੱਧ ਸਮਾਜ ਸੇਵੀ ਐਡਵੋਕੇਟ ਅਨੀਲ ਗਰਗ ਸੀਨੀਅਰ ਆਗੂ ਸ੍ਰੋਮਣੀ ਡੈਮੋਕ੍ਰੇਟਿਕ ਪਾਰਟੀ ਨਹੀ ਰਹੇ ਪਿਛਲੇ ਕੁਝ ਦਿਨਾਂ ਤੋਂ ਅਨਿਲ ਗਰਗ ਡੇਰਾਬੱਸੀ ਦੇ ਇਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਸਨ ਉਨ੍ਹਾਂ ਦੀ ਤੰਦਰੁਸਤੀ ਲਈ ਬੀਤੇ ਦਿਨ ਸਥਾਨਕ ਪ੍ਰਾਚੀਨ ਸ਼ਿਵ ਦੁਰਗਾ ਮੰਦਰ ਕਮੇਟੀ ਦੇ ਮੁੱਖ ਪੁਜਾਰੀ ਮੋਨੂੰ ਸ਼ਰਮਾ ਨੇ ਐਡਵੋਕੇਟ ਅਨੀਲ ਗਰਗ ਦੇ ਮਾਤਾ ਪਿਤਾ ਸ੍ਰੀ ਪ੍ਰੇਮ ਚੰਦ ਸ੍ਰੀਮਤੀ ਕਾਂਤਾ ਦੇਵੀ ਨੇ ਮੰਦਿਰ ਵਿਚ ਪੂਜਾ ਕਰਵਾਈ ਸੀ ਅਤੇ ਆਪਣੇ ਲਾਡਲੇ ਸਪੁੱਤਰ ਐਡਵੋਕੇਟ ਅਨੀਲ ਗਰਗ ਦੀ ਤੰਦਰੁਸਤੀ ਲਈ ਪ੍ਰਾਰਥਨਾ ਵੀ ਕੀਤੀ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ

    ਐਡਵੋਕੇਟ ਅਨੀਲ ਗਰਗ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਉਨ੍ਹਾਂ ਦੀ ਸਿਹਤਯਾਬੀ ਲਈ ਦੋਸਤਾਂ ਮਿੱਤਰਾਂ ਅਤੇ ਰਿਸੇਤੇਦਾਰਾ ਵੱਲੋਂ ਦਿਨ ਰਾਤ ਦੁਆਵਾਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਦੱਸਣਯੋਗ ਹੈ ਕਿ ਐਡਵੋਕੇਟ ਅਨੀਲ ਗਰਗ ਰਾਜਨੀਤੀ ਦੇ ਥੰਮ ਸਰਦਾਰ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਪਰਮਿੰਦਰ ਸਿੰਘ ਢੀਂਡਸਾ ਮੋਜੂਦਾ ਵਿਧਾਇਕ ਦੇ ਪਰਿਵਾਰਕ ਮੈਂਬਰਾਂ ਵਿਚ ਗਿਣੇ ਜਾਂਦੇ ਸਨ ਸ਼ਹਿਰ ਨਿਵਾਸੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਜਾ ਸਕਦਾ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।