ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਮੋਦੀ ਨੇ ਦਿੱਤੀ...

    ਮੋਦੀ ਨੇ ਦਿੱਤੀ ਰਾਜਸਥਾਨ ਦਿਵਸ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ

    ਮੋਦੀ ਨੇ ਦਿੱਤੀ ਰਾਜਸਥਾਨ ਦਿਵਸ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ

    ਨਵੀਂ ਦਿੱਲੀ। ਪ੍ਰਧਾਨ ਮੰਤਰੀ ਮੋਦੀ ਨੇ ਰਾਜਸਥਾਨ ਦਿਵਸ ਮੌਕੇ ਰਾਜ ਦੇ ਲੋਕਾਂ ਨੂੰ ਅੱਜ ਸ਼ੁਭਕਾਮਨਾਵਾਂ ਭੇਟ ਕੀਤੀਆਂ। ਮੋਦੀ ਨੇ ਇੱਕ ਟਵੀਟ ਕਰਕੇ ਕਿਹਾ ਕਿ ਆਪਣੀ ਸੰਸਕ੍ਰਤੀ ਤੇ ਵੈਭਵਸ਼ਾਲੀ ਵਿਰਾਸਤ ਲਈ ਮਸ਼ਹੂਰ ਰਾਜਥਾਨ ਦੇ ਸਾਰੇ ਭਰਾਵਾਂ ਤੇ ਭੈਣਾਂ ਨੂੰ ਰਾਜਸਥਾਨ ਦਿਵਸ ਦੀਆਂ ਮੁਬਾਰਕਾਂ।

    ਹਰ ਸਾਲ ਦੇ 30 ਮਾਰਚ ਨੂੰ ਰਾਜਸਥਾਨ ਦਿਵਸ ਮਨਾਇਆ ਜਾਂਦਾ ਹੈ।ਸਾਲ 1949 ਨੂੰ ਇਸ ਦਿਨ ਜੋਧਪੁਰ, ਜੈਪੁਰ, ਜੈਸਲਮੇਰ ਤੇ ਬੀਕਾਨੇਰ ਰਿਆਸਤਾਂ ਨੂੰ ਰਲਾ ਕੇ ਵ੍ਰਹਿਤਰ ਰਾਜਸਥਾਨ ਸੰਘ ਬਣਿਆ ਸੀ ਜੋ ਬਾਅਦ ਵਿੱਚ ਰਾਜਸਥਾਨ ਬਣਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.