ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਰੇਵਾੜੀ ’ਚ 5 ਹ...

    ਰੇਵਾੜੀ ’ਚ 5 ਹਥਿਆਰਬੰਦ ਬਦਮਾਸ਼ ਗ੍ਰਿਫ਼ਤਾਰ

    ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਸਨ

    2 ਦੇਸੀ ਕੱਟੇ, 12 ਜਿੰਦਾ ਕਾਰਤੂਸ ਤੇ ਦੋ ਬਾਈਕ ਬਰਾਮਦ

    ਰੇਵਾੜੀ (ਸੱਚ ਕਹੂੰ ਨਿਊਜ਼) । ਰੇਵਾੜੀ ਜ਼ਿਲ੍ਹੇ ’ਚ ਦਿੱਲੀ-ਜੈਪੁਰ ਹਾਈਵੇ ’ਤੇ ਸਾਹਬੀ ਪੁਲ ਤੋਂ ਸੀਆਈਏ ਪੁਲਿਸ ਟੀਮ ਨੇ 5 ਬਦਮਾਸ਼ਾਂ ਨੂੰ ਕਾਬੂ ਕਰ ਲਿਆ ਬਦਮਾਸ਼ਾਂ ਤੋਂ ਦੋ ਦੇਸੀ ਕੱਟੇ, 12 ਜਿੰਦਾ ਕਾਰਤੂਸ ਤੇ ਦੋ ਬਾਈਕਾਂ ਵੀ ਬਰਾਮਦ ਹੋਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਇਹ ਬਦਮਾਸ਼ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਕਾ ’ਚ ਸਨ। ਪੁਲਿਸ ਨੇ ਬਦਮਾਸ਼ਾਂ ਖਿਲਾਫ਼ ਥਾਰੂਹੇੜਾ ਥਾਣਾ ’ਚ ਕੇਸ ਦਰਜ ਕੀਤਾ ਹੈ ਇਨ੍ਹਾ ਬਦਮਾਸ਼ਾਂ ਦੀ ਪਛਾਣ ਰਾਜਸਥਾਨ ਦੇ ਭਰਤਪੁਰ ਨਿਵਾਸੀ ਧਰਮਬੀਰ ਉਰਫ਼ ਲੰਬੂ, ਪਲਵਲ ਨਿਵਾਸੀ ਗਿਰੀਰਾਜ, ਰਾਜਸਕਾਨ ਦੇ ਬਹਿਰੋਡ ਨਿਵਾਸੀ ਪੱਪੂ, ਨੀਮਰਾਣਾ ਨਿਵਾਸੀ ਨੰਦ ਕਿਸ਼ੋਰ ਤੇ ਪੰਜਾਬ ਦੇ ਮੌੜ ਮੰਡੀ ਨਿਵਾਸੀ ਅਰਜੁਨ ਵਜੋਂ ਹੋਈ ਹੈ
    ਜਾਣਕਾਰੀ ਅਨੁਸਾਰ ਸੀਆਈਏ ਟੀਮ ਨੂੰ ਸੂਚਨਾ ਮਿਲੀ ਸੀ ਕਿ ਦੋ ਮੋਟਰਸਾਈਕਲਾਂ ’ਤੇ ਸਵਾਰ ਪੰਜ ਬਦਮਾਸ਼ ਧਾਰੂਹੇਡਾ ਵੱਲ ਕਿਸੇ ਘਟਨਾ ਨੂੰ ਅੰਜਾਮ ਦੇਣ ਲਈ ਨਿਕਲੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ