ਸਾਡੇ ਨਾਲ ਸ਼ਾਮਲ

Follow us

12 C
Chandigarh
Tuesday, February 3, 2026
More
    Home Breaking News ਗਵਾਟੇਮਾਲਾ &#8...

    ਗਵਾਟੇਮਾਲਾ ‘ਚ ਸੜਕ ਹਾਦਸੇ ‘ਚ 30 ਮਰੇ

    30 Dead In Road Accident In Guatemala

    ਹਾਦਸੇ ‘ਚ ਚਾਰ ਜਣੇ ਹੋਏ ਜ਼ਖਮੀ

    ਗਵਾਟੇਮਾਲਾ ਸਿਟੀ, ਏਜੰਸੀ। ਗਵਾਟੇਮਾਲਾ ‘ਚ ਇੱਕ ਸੜਕ ਹਾਦਸੇ ‘ਚ ਘੱਟੋ ਘੱਟ 30 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਦੇਸ਼ ਦੀ ਐਮਰਜੈਸੀ ਸੇਵਾ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਇਹ ਹਾਦਸਾ ਅੰਤਰ ਅਮਰੀਕੀ ਰਾਜਮਾਰਗ ‘ਤੇ ਹੋਇਆ। ਗਵਾਟੇਮਾਲਾ ਦੇ ਰਾਸ਼ਟਰਪਤੀ ਜਿੰਮੀ ਮੋਰਾਲੇਸ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here