ਸਾਡੇ ਨਾਲ ਸ਼ਾਮਲ

Follow us

12.7 C
Chandigarh
Thursday, February 12, 2026
More
    Home Breaking News Jharkhand &#8...

    Jharkhand ‘ਚ 28.51 ਫੀਸਦੀ ਵੋਟਿੰਗ

    12.89 Percent, Voting, Jharkhand

    Jharkhand ‘ਚ 28.51 ਫੀਸਦੀ ਵੋਟਿੰਗ
    ਵੀਹ ਵਿਧਾਨ ਸਭਾ ਸੀਟਾਂ ‘ਤੇ ਹੋ ਰਹੀ ਹੈ ਵੋਟਿੰਗ

    ਰਾਂਚੀ, ਏਜੰਸੀ। ਝਾਰਖੰਡ ‘ਚ ਦੂਜੇ ਗੇੜ ‘ਚ 20 ਵਿਧਾਨ ਸਭਾ ਸੀਟਾਂ ਲਈ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੇ ਮਤਦਾਨ ‘ਚ ਅੱਜ ਪਹਿਲੇ ਚਾਰ ਘੰਟੇ ‘ਚ 28.51 ਫੀਸਦੀ ਵੋਟਿੰਗ ਹੋਈ। ਰਾਜ ਦਫ਼ਤਰ ਸੂਤਰਾਂ ਨੇ ਇੱਥੇ ਦੱਸਿਆ ਕਿ ਇਹਨਾਂ ਵੀਹ ਸੀਟਾਂ ‘ਤੇ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਅੱਜ ਸਵੇਰੇ ਸੱਤ ਵਜੇ ਮਤਦਾਨ ਸ਼ੁਰੂ ਹੋਇਆ। ਪਹਿਲੇ ਚਾਰ ਘੰਟੇ ਭਾਵ 11 ਵਜੇ ਤੱਕ ਇਹਨਾਂ ਵਿਧਾਨ ਸਭਾ ਖੇਤਰਾਂ ‘ਚ 28.51 ਫੀਸਦੀ ਵੋਟਿੰਗ ਹੋਈ ਹੈ। ਇਸ ਦੌਰਾਨ ਮਝਗਾਂਵ ਸੀਟ ‘ਤੇ ਮਤਦਾਨ ਦਾ ਫੀਸਦੀ ਸਭ ਤੋਂ ਜ਼ਿਆਦਾ 36.73 ਰਿਹਾ ਤੇ ਸਭ ਤੋਂ ਘੱਟ 20.3 ਫੀਸਦੀ ਜਮਸ਼ੇਦਪੁਰ ਪੱਛਮੀ ‘ਚ ਰਿਹਾ। Jharkhand

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here