ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਅਫਗਾਨਿਸਤਾਨ &#...

    ਅਫਗਾਨਿਸਤਾਨ ‘ਚ 20 ਤਾਲਿਬਾਨ ਅੱਤਵਾਦੀ ਢੇਰ

    20 Taliban, Terrorists, Killed, Afghanistan
    File photo

    Afghanistan ‘ਚ 20 ਤਾਲਿਬਾਨ ਅੱਤਵਾਦੀ ਢੇਰ
    ਮਰਨ ਵਾਲਿਆਂ ‘ਚ 5 ਕਮਾਂਡਰ ਤੇ 15 ਮੈਂਬਰ ਸ਼ਾਮਲ

    ਕਾਬੁਲ, ਏਜੰਸੀ। ਅਫਗਾਨਿਸਤਾਨ ਦੇ ਪੂਰਬੀ ਪ੍ਰਾਂਤ ਲਗਮਾਨ ‘ਚ ਵਿਸ਼ੇਸ਼ ਬਲਾਂ ਨੇ ਇੱਕ ਅਭਿਆਨ ਦੌਰਾਨ ਪੰਜ ਕਮਾਂਡਰਾਂ ਸਮੇਤ 20 ਤਾਲਿਬਾਨ ਅੱਤਵਾਦੀਆਂ ਨੂੰ ਮਾਰ ਗਿਰਾਇਆ। ਫੌਜ ਦੇ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਵਿਸ਼ੇਸ਼ ਬਲ ਨੇ ਅਲੀਂਗਰ ਜ਼ਿਲ੍ਹੇ ਦੇ ਗੋਰਲੈਂਡ ਇਲਾਕੇ ‘ਚ ਬੁੱਧਵਾਰ ਰਾਤ ਇਹ ਅਭਿਆਨ ਚਲਾਇਆ। ਇਸ ਅਭਿਆਨ ‘ਚ ਤਾਲਿਬਾਨ ਸਮੂਹ ਦੇ ਪੰਜ ਕਮਾਂਡਰ ਅਤੇ 15 ਮੈਂਬਰ ਮਾਰੇ ਗਏ। ਇਸ ਅਭਿਆਨ ‘ਚ ਕਿਸੇ ਨਾਗਰਿਕ ਦਾ ਜਾਨੀ ਨੁਕਸਾਨ ਨਹੀਂ ਹੋਇਆ। Afghanistan

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here