ਸਾਡੇ ਨਾਲ ਸ਼ਾਮਲ

Follow us

19.2 C
Chandigarh
Sunday, February 22, 2026
More
    Home ਇੱਕ ਨਜ਼ਰ ਰਾਜਸਥਾਨ &#821...

    ਰਾਜਸਥਾਨ ‘ਚ 17 ਨਵੇਂ ਕੋਰੋਨਾ ਮਾਮਲੇ, ਕੁਲ ਗਿਣਤੀ ਪਹੁੰਚੀ 1495

    Fight with Corona

    ਇੱਕ ਮਹਿਲਾ ਦੀ ਹੋਈ ਮੌਤ

    ਜੈਪੁਰ। ਰਾਜਸਥਾਨ ‘ਚ ਸੋਮਵਾਰ ਨੂੰ 17 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 1495 ਪਹੁੰਚ ਗਈ ਹੈ। ਸਿਹਤ ਵਿਭਾਗ ਦੀ ਜਾਰੀ ਰਿਪੋਰਟ ਅਨੁਸਾਰ ਰਾਜ ਦੀ ਰਾਜਧਾਨੀ ਜੈਪੁਰ ‘ਚ ਅੱਠ, ਕੋਟਾ ‘ਚ ਦੋ, ਝੁੰਝਨੂੰ ‘ਚ ਦੋ, ਜੋਧਪੁਰ ‘ਚ ਦੋ ਅਤੇ ਨਾਗੌਰ, ਬਾਂਸਵਾਡਾ ਤੇ ਅਜਮੇਰ ‘ਚ ਇੱਕ-ਇੱਕ ਨਵੇਂ ਕੋਰੋਨਾ ਪਾਜ਼ਿਟਵ ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜੈਪੁਰ ਦੇ ਐਸਐਮਐਸ ਹਸਪਤਾਲ ‘ਚ ਭਰਤੀ ਨਾਗੌਰ ਨਿਵਾਸੀ ਇੱਕ 62 ਸਾਲਾ ਮਹਿਲਾ ਦੀ ਮੌਤ ਹੋ ਗਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here