ਵੋਟਿੰਗ ਦੌਰਾਨ ਬਾਹਰਲੇ ਜ਼ਿਲ੍ਹਿਆਂ ਦੇ 15 ਵਿਅਕਤੀ ਗ੍ਰਿਫਤਾਰ

ਸੱਚ ਕਹੂੰ ਨਿਊਜ਼ ਗੁਰੂਹਰਸਹਾਏ,
ਥਾਣਾ ਗੁਰੂਹਰਸਹਾਏ ‘ਚ 4 ਫਰਵਰੀ ਨੂੰ ਵੋਟਿੰਗ ਦੌਰਾਨ ਵੱਖ-ਵੱਖ ਗੱਡੀਆਂ ‘ਚ ਘੁੰਮ ਰਹੇ 15 ਬਾਹਰਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਥਾਣਾ ਗੁਰੂਹਰਸਹਾਏ ਦੇ ਇੰਸਪੈਕਟਰ ਗੁਰੂਹਰਸਹਾਏ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਬਾਹਰੋਂ ਗੱਡੀਆਂ ‘ਤੇ ਆ ਕੇ ਘੁੰਮ ਰਹੇ ਹਨ ਅਤੇ ਅਕਾਲੀ ਦਲ ਦੇ ਹੱਕ ‘ਚ ਵੋਟਾਂ ਪਾਉਣ ਲਈ ਵੋਟਰਾਂ ਨੂੰ ਧਮਕਾ ਰਹੇ ਹਨ, ਜਿਸ ‘ਤੇ ਸਹਾਇਕ ਇੰਸਪੈਕਟਰ ਅਮਰੀਕ ਸਿੰਘ ਨੇ ਫੁਹਾਰਾ ਚੌਂਕ ‘ਚ ਭੁਪਿੰਦਰ ਸਿੰਘ ਵਾਸੀ ਸਰਭਾ ਨਗਰ (ਮੁਕਤਸਰ), ਕਰਮਦੀਪ ਸਿੰਘ ਕੋਹਰ ਸਿੰਘ ਵਾਲਾ, ਹਰਜਿੰਦਰ ਸਿੰਘ ਵਾਸੀ ਆਰਮੀ ਰੋਡ, ਫਾਜਿਲਕਾ, ਗੁਰਜੀਤ ਸਿੰਘ ਵਾਸੀ ਸੀਬੀਆਂ ਵਾਲਾ, ਕਰਮਮਿੰਦਰ ਸਿੰਘ ਵਾਸੀ ਭੰਨਵਾਲਾ ਹਨਵੰਤਾ (ਫਾਜ਼ਿਲਕਾ) ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਵਾਸੀ ਪੰਡਤ ਜੈ ਦਿਆਲ ਗਲੀ (ਮੁਕਤਸਰ) ਤਰਸੇਮ ਵਾਸੀ ਅਕਾਲਗੜ੍ਹ (ਸਦਰ ਮੁਕਤਸਰ) ਗੁਰਨਾਮ ਸਿੰਘ ਵਾਸੀ ਗਾਂਧੀ ਨਗਰ ਜਲਾਲਾਬਾਦ, ਰਾਜਪਾਲ ਸਿੰਘ ਵਾਸੀ ਮਰਹਾਜ, ਅਰਜੀਤ ਸਿੰਘ ਵਾਸੀ ਬਨਵਾਲ ਹਨਵੰਤਾ, ਗੁਰਜਸ ਸਿੰਘ, ਸੰਦੀਪ ਸਿੰਘ, ਭੁਪਿੰਦਰ ਸਿੰਘ ਵਾਸੀ ਪ੍ਰਤਾਪਪੁਰਾ ਥਾਣਾ ਸਦੁਲ ਸ਼ਹਿਰ, ਜ਼ਿਲ੍ਹਾ ਸ਼੍ਰੀ ਗੰਗਾਨਗਰ (ਰਾਜਸਥਾ) ਕੁਲਦੀਪ ਸਿੰਘ ਵਾਸੀ ਸੀਬੀਆ ਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ‘ਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here