ਸਾਡੇ ਨਾਲ ਸ਼ਾਮਲ

Follow us

15.1 C
Chandigarh
Friday, February 13, 2026
More
    Home Breaking News ਪਾਕਿ ‘ਚ...

    ਪਾਕਿ ‘ਚ ਕਿਸ਼ਤੀ ਪਲਟ ਜਾਣ ਨਾਲ 11 ਲੋਕਾਂ ਦੀ ਮੌਤ

    ਪਾਕਿ ‘ਚ ਕਿਸ਼ਤੀ ਪਲਟ ਜਾਣ ਨਾਲ 11 ਲੋਕਾਂ ਦੀ ਮੌਤ

    ਇਸਲਾਮਾਬਾਦ। ਪਾਕਿਸਤਾਨ ਦੇ ਸਿੰਧ ਸੂਬੇ ਦੀ ਇਕ ਝੀਲ ‘ਚ ਕਿਸ਼ਤੀ ਦੇ ਟਕਰਾ ਜਾਣ ਕਾਰਨ ਘੱਟੋ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ, ਇਕੋ ਪਰਿਵਾਰ ਦੇ 13 ਮੈਂਬਰ ਸੋਮਵਾਰ ਨੂੰ ਠੱਟਾ ਜ਼ਿਲੇ ਦੇ ਕਿਨਝਰ ਝੀਲ ‘ਤੇ ਕਿਰਾਏ ‘ਤੇ ਕਿਸ਼ਤੀ ‘ਤੇ ਸਵਾਰ ਹੋਏ ਸਨ ਅਤੇ ਡੂੰਘੇ ਪਾਣੀ ਵਿਚ ਸੰਤੁਲਨ ਗੁਆਉਣ ਤੋਂ ਬਾਅਦ ਕਿਸ਼ਤੀ ਪਲਟ ਗਈ। ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.