ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਪੁਡੂਚੇਰੀ ਵਿੱਚ...

    ਪੁਡੂਚੇਰੀ ਵਿੱਚ 11 ਬੱਚੇ ਕੋਰੋਨਾ ਨਾਲ ਪ੍ਰਭਾਵਿਤ

    ਪੁਡੂਚੇਰੀ ਵਿੱਚ 11 ਬੱਚੇ ਕੋਰੋਨਾ ਨਾਲ ਪ੍ਰਭਾਵਿਤ

    ਪੁਡੂਚੇਰੀ (ਸੱਚ ਕਹੂੰ ਨਿਊਜ਼) ਸ਼ਨੀਵਾਰ ਨੂੰ 15 ਬੱਚਿਆਂ ਨੂੰ ਪੁਡੂਚੇਰੀ ਦੇ ਸਰਕਾਰੀ ਮੈਡੀਕਲ ਕਾਲਜ (ਜੀਐੱਮਸੀ) ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿਚੋਂ 11 ਬੱਚੇ ਕੋਵਿਡ 19 ਨਾਲ ਸੰਕਰਮਿਤ ਪਾਏ ਗਏ ਹਨ। ਡਾਇਰੈਕਟਰ ਮੈਡੀਕਲ ਸਰਵਿਸਿਜ਼ (ਡੀਐੱਮਐੱਸ) ਡਾ. ਮੋਹਨ ਕੁਮਾਰ ਨੇ ਇਥੇ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਦਾਖਲ 15 ਵਿੱਚੋਂ 11 ਬੱਚਿਆਂ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ। ਸੰਕਰਮਿਤ ਪਾਏ ਗਏ ਅੱਠ ਬੱਚੇ ਪੰਜ ਸਾਲ ਤੋਂ ਘੱਟ ਅਤੇ ਤਿੰਨ ਬੱਚੇ ਪੰਜ ਸਾਲ ਤੋਂ ਉਪਰ ਹਨ। ਕੁਮਾਰ ਨੇ ਦੱਸਿਆ ਕਿ ਦਾਖਲ ਹੋਏ ਚਾਰ ਹੋਰ ਬੱਚਿਆਂ ਵਿੱਚੋਂ ਇੱਕ ਤਿੰਨ ਸਾਲ ਦਾ ਹੈ ਅਤੇ ਉਸ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦਾ ਸ਼ੱਕ ਹੈ। ਬਾਕੀ ਤਿੰਨ ਬੱਚਿਆਂ ਦੀ ਮਾਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।