UP Board 10th, 12th Result 2024 Updates : ਲਖਨਊ। ਯੂਪੀ ਬੋਰਡ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਆਖਰਕਾਰ ਅੱਜ 20 ਅਪਰੈਲ ਸ਼ਨਿੱਚਰਵਾਰ ਨੂੰ ਐਲਾਨ ਦਿੱਤੇ ਗਏ ਹਨ। ਇਹ ਐਲਾਨ ਅੱਜ ਦੁਪਹਿਰ 2 ਵਜੇ ਕੀਤਾ ਗਿਆ ਹੈ। ਇਹ ਪ੍ਰੀਖਿਆ ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਪਰੀਸ਼ਦ ਵੱਲੋਂ ਕਰਵਾਈ ਗਈ ਸੀ। ਯੂਪੀਐੱਮਐੱਸਪੀ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, 2024 ’ਚ ਪ੍ਰੀਖਿਆ ’ਚ ਸ਼ਾਮਲ ਹੋਏ ਵਿਦਿਆਰਥੀ ਆਪਣੇ ਨਤੀਜੇ ਅਧਿਕਾਰਤ ਵੈਬਸਾਈਟ upresults.nic.in, upmsp.edu.in ਜਾਂ result.upmsp.edu.in ’ਤੇ ਦੇਖ ਸਕਦੇ ਹਨ। ਉਹ ਡਿਜੀਲੌਕਰ ’ਚ ਲੌਗਇਨ ਕਰ ਸਕਦੇ ਹਨ ਤੇ ਆਪਣੇ ਨਤੀਜੇ ਜਾਣਨ ਅਤੇ ਸਕੋਰ-ਕਾਰਡ ਪ੍ਰਾਪਤ ਕਰਨ ਲਈ ਇੱਕ ਐੱਸਐੱਮਐੱਸ ਭੇਜ ਸਕਦੇ ਹਨ। (10th 12th Result 2024 Declared)
School Summer Vacation: ਬੱਚਿਆਂ ਨੂੰ ਬਣੀ ਮੌਜ਼, ਕੜਕਦੀ ਧੁੱਪ ਕਾਰਨ ਸਕੂਲਾਂ ’ਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁ…
10ਵੀਂ, 12ਵੀਂ ਦੇ ਰੋਲ ਨੰਬਰ ਅਤੇ ਹੋਰ ਵੇਰਵੇ ਤਿਆਰ ਰੱਖੋ | 10th 12th Result 2024 Declared
ਇਸ ਸਬੰਧੀ ਯੂਪੀ ਬੋਰਡ ਦੇ ਅਧਿਕਾਰੀ ਨਤੀਜਾ ਤੇ ਵਿਦਿਆਰਥੀਆਂ ਦੀ ਪਾਸ ਪ੍ਰਤੀਸਤਤਾ ਦਾ ਐਲਾਨ ਕਰਨਗੇ। ਇਸ ਤੋਂ ਇਲਾਵਾ ਟਾਪਰਾਂ ਦੀ ਸੂਚੀ ਦੇ ਐਲਾਨ ਦੀ ਵੀ ਉਮੀਦ ਹੈ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਯੂਪੀ ਬੋਰਡ ਦੇ 10ਵੀਂ, 12ਵੀਂ ਦੇ ਰੋਲ ਨੰਬਰ ਅਤੇ ਹੋਰ ਵੇਰਵਿਆਂ ਨੂੰ https://upmsp.edu.in/ ’ਤੇ ਐਲਾਨ ਕੀਤੇ ਗਏ। ਬੋਰਡ ਦੇ 10ਵੀਂ, 12ਵੀਂ ਦੇ ਨਤੀਜਿਆਂ ਦੀ ਜਾਂਚ ਕਰਨ ਲਈ ਤਿਆਰ ਰੱਖਣ। ਤੁਸੀਂ ਇੱਥੇ 10ਵੀਂ, 12ਵੀਂ ਦਾ ਨਤੀਜਾ ਵੀ ਦੇਖ ਸਕਦੇ ਹੋ। (10th 12th Result 2024 Declared)