ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਤੀਸਰੇ ਦਿਨ ਗਿਰਾਵਟ ਆਈ ਹੈ। ਪਿਛਲੇ 24 ਘੰਟੇ ਦੌਰਾਨ ਕੋਰੋਨਾ ਦੇ 3,33,533 ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ ਇਸ ’ਚ 4,171 ਕੇਸਾਂ ’ਚ ਕਮੀ ਆਈ ਹੈ। ਹੁਣ ਕੋਰੋਨਾ ਦੇ ਕੁਲ ਐਕਟਿਵ ਕੇਸਾਂ ਦੀ ਗਿਣਤੀ 21,87,205 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ’ਚ 2,59,168 ਲੋਕ ਠੀਕ ਹੋਏ ਹਨ। ਜਦ ਕਿ 525 ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਕਲ੍ਹ ਠੀਕ ਹੋਏ ਮਰੀਜਾਂ ਦੀ ਗਿਣਤੀ 488 ਸੀ। ਕੁੱਲ ਠੀਕ ਹੋਏ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਕੜਾ ਹੁਣ 3,65,60,650 ਤੱਕ ਪਹੁੰਚ ਗਿਆ ਹੈ। ਮੰਤਰਾਲੇ ਅਨੁਸਾਰ ਕੁੱਲ ਮੌਤਾਂ ਦੀ ਗਿਣਤੀ ਹੁਣ 4,89,409 ਹੋ ਗਈ ਹੈ।
ਤਾਜ਼ਾ ਖ਼ਬਰਾਂ
Amargarh Latest News: ਵਿਧਾਇਕ ਅਮਰਗੜ੍ਹ ਵੱਲੋਂ ਗਰਾਊਂਡ ਜ਼ੀਰੋ ‘ਤੇ ਕੀਤਾ ਵਿਕਾਸ ਕਰਜਾਂ ਦਾ ਮੁਆਇਨਾ
ਵਿਧਾਇਕ ਵੱਲੋਂ ਛੱਪੜਾਂ ਦੀ ਸਫ...
IND vs ENG: ਗਿੱਲ ਨੇ ਤੋੜੇ ਵੱਡੇ ਰਿਕਾਰਡ, ਅੰਗਰੇਜ ਬੇਵੱਸ, ਭਾਰਤ ਮਜ਼ਬੂਤ
ਅਜੇ ਵੀ ਗਿੱਲ ਕ੍ਰੀਜ 'ਤੇ ਨਾਬ...
Rehabilitation Center Punjab: ਸਿਵਲ ਸਰਜਨ ਨੇ ਮੁੜ ਵਸੇਬਾ ਕੇਂਦਰ ਦੀ ਰਾਤ ਨੂੰ ਕੀਤੀ ਚੈਕਿੰਗ
Rehabilitation Center Pun...
Latest Drug News Punjab: ਹੈਰੋਇਨ, ਡਰੱਗ ਮਨੀ ਤੇ ਮੋਟਰਸਾਈਕਲ ਸਮੇਤ ਦੋ ਕਾਬੂ
ਮੁਲਜ਼ਮਾਂ ਕੋਲੋਂ 1 ਕੰਪਿਊਟਰ ...
Land Dispute News: ਵੱਡੀ ਗਿਣਤੀ ’ਚ ਨਹਿਰੀ ਕੋਠੀ ਦੀ ਜ਼ਮੀਨ ’ਤੇ ਕਬਜ਼ਾ ਕਰਨ ਪਹੁੰਚੀ ਪੁਲਿਸ, ਪਰਿਵਾਰ ਨੇ ਧੱਕੇਸ਼ਾਹੀ ਦੇ ਲਾਏ ਇਲਜ਼ਾਮ
ਪਿੰਡ ਸੰਗਤਪੁਰਾ ਦੀ ਨਹਿਰੀ ਕੋ...
Jackfruit Day: ਜੈਕਫਰੂਟ ਪਾਚਨ ਪ੍ਰਣਾਲੀ ਲਈ ਵਰਦਾਨ ਹੈ, ਬਲੱਡ ਪ੍ਰੈਸ਼ਰ ਨੂੰ ਵੀ ਕਰਦਾ ਹੈ ਕੰਟਰੋਲ
ਕਟਹਲ ਨਾ ਸਿਰਫ ਇੱਕ ਸੁਆਦੀ ਫਲ...
Jacqueline Fernandez: ਦਿੱਲੀ ਹਾਈ ਕੋਰਟ ਤੋਂ ਜੈਕਲੀਨ ਫਰਨਾਂਡੀਜ਼ ਨੂੰ ਝਟਕਾ, ਮਨੀ ਲਾਂਡਰਿੰਗ ਮਾਮਲੇ ’ਚ ਪਟੀਸ਼ਨ ਖਾਰਜ
Jacqueline Fernandez: ਨਵੀ...
X Accounts Ban News India: ਭਾਰਤ ਨੇ ਪਾਕਿਸਤਾਨੀ ਮਸ਼ਹੂਰ ਹਸਤੀਆਂ ਦੇ ਐਕਸ-ਅਕਾਊਂਟਸ ‘ਤੇ ਫਿਰ ਲਾਈ ਪਾਬੰਦੀ
X Accounts Ban News India...
Punjab Cabinet Latest News: ਪੰਜਾਬ ਕੈਬਨਿਟ ਦਾ ਹੋਇਆ ਵਿਸਥਾਰ, ਸੰਜੀਵ ਅਰੋੜਾ ਨੇ ਮੰਤਰੀ ਵਜੋਂ ਸਹੁੰ ਚੁੱਕੀ
ਅਰੋੜਾ ਨੂੰ ਉਦਯੋਗ ਅਤੇ ਐਨਆਰਆ...