ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home ਵਿਚਾਰ ਪ੍ਰੇਰਨਾ ਹੰਸ ਵਰਗਾ ਨਾ ਹ...

    ਹੰਸ ਵਰਗਾ ਨਾ ਹੋਵੇ ਤੁਹਾਡਾ ਸੁਭਾਅ

    Nature, Goose

    ਘਰ-ਪਰਿਵਾਰ ਅਤੇ ਸਮਾਜ ‘ਚ ਸਾਡਾ ਵਿਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਸਾਨੂੰ ਹੋਰ ਲੋਕਾਂ ਨਾਲ ਕਿਵੇਂ ਰਹਿਣਾ ਚਾਹੀਦਾ ਹੈ, ਸਾਡਾ ਰਿਸ਼ਤਾ ਕਿਹੋ-ਜਿਹਾ ਹੋਵੇ? ਇਸ ਸਬੰਧੀ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ:

    ਯਤ੍ਰੋਦਕਸਤਤ੍ਰਤ ਵਸੰਤਿ ਹੰਸਾ ਸਤਥੈਵ ਸ਼ੁਸ਼ਕੰ ਪਰਿਵਰਜਯੰਤਿ

    ਨ ਹੰਸਤੁਲੇਨ ਨਰੇਨ ਭਾਵਯੰ ਪੁਨਸਤਯਜਨੰਤ: ਪੁਨਰਾਸ਼੍ਰਯੰਤ

    ਜਿਸ ਥਾਂ ‘ਤੇ ਪਾਣੀ ਹੁੰਦਾ ਹੈ, ਹੰਸ ਉੱਥੇ ਹੀ ਰਹਿੰਦੇ ਹਨ ਹੰਸ ਉਸ ਥਾਂ ਨੂੰ ਤੁਰੰਤ ਹੀ ਛੱਡ ਦਿੰਦੇ ਹਨ ਜਿੱਥੇ ਪਾਣੀ ਨਹੀਂ ਹੁੰਦਾ ਸਾਨੂੰ ਹੰਸਾਂ ਦੇ ਸੁਭਾਅ ਵਾਲਾ ਨਹੀਂ ਹੋਣਾ ਚਾਹੀਦਾ ਚਾਣੱਕਿਆ ਕਹਿੰਦੇ ਹਨ ਕਿ ਸਾਨੂੰ ਕਦੇ ਵੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਸਾਥ ਨਹੀਂ ਛੱਡਣਾ ਚਾਹੀਦਾ ਜੇਕਰ ਤਲਾਅ ‘ਚ ਪਾਣੀ ਨਾ ਹੋਵੇ ਤਾਂ ਹੰਸ ਉਸ ਸਥਾਨ ਨੂੰ ਤੁਰੰਤ ਛੱਡ ਦਿੰਦੇ ਹਨ ਜਿੱਥੇ ਉਹ ਵਰ੍ਹਿਆਂ ਤੋਂ ਰਹਿ ਰਹੇ ਹੁੰਦੇ ਹਨ ਮੀਂਹ ਤੋਂ ਬਾਅਦ ਤਲਾਅ ‘ਚ ਪਾਣੀ ਭਰਨ ਤੋਂ ਬਾਅਦ ਹੰਸ ਵਾਪਸ ਉਸ ਥਾਂ ‘ਤੇ ਆ ਜਾਂਦੇ ਹਨ।

     ਸਾਨੂੰ ਇਸ ਤਰ੍ਹਾਂ ਦਾ ਸੁਭਾਅ ਨਹੀਂ ਰੱਖਣਾ ਚਾਹੀਦਾ ਸਾਨੂੰ ਮਿੱਤਰਾਂ ਅਤੇ ਰਿਸ਼ਤੇਦਾਰਾਂ ਦਾ ਸੁਖ-ਦੁੱਖ ਹਰ ਹਾਲਤ ‘ਚ ਸਾਥ ਦੇਣਾ ਚਾਹੀਦਾ ਇੱਕ ਵਾਰ ਜਿਸ ਨਾਲ ਰਿਸ਼ਤਾ ਬਣਾਇਆ ਜਾਵੇ, ਉਸ ਨੂੰ ਹਮੇਸ਼ਾ ਨਿਭਾਉਣਾ ਚਾਹੀਦਾ ਹੈ ਹੰਸ ਵਾਂਗ ਸਵਾਰਥੀ ਸੁਭਾਅ ਨਹੀਂ ਹੋਣਾ ਚਾਹੀਦਾ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here