ਰਿਸ਼ਭ ਪੰਤ ਹੋਣਗੇ IPL ’ਚ ਦਿੱਲੀ ਕੈਪੀਟਲਸ ਦੇ ਕਪਤਾਨ, ਚੇਅਰਮੈਨ ਪਾਰਥ ਜਿੰਦਲ ਨੇ ਕੀਤਾ ਐਲਾਨ
ਵਿਕਟਕੀਪਿੰਗ ’ਤੇ ਅਜੇ ਤੱਕ ਫੈਸਲਾ ਨਹੀਂ | Rishabh Pant
ਸਪੋਰਟਸ ਡੈਸਕ। ਆਈਪੀਐੱਲ ਸ਼ੁਰੂ ਹੋਣ ’ਚ ਸਿਰਫ ਥੋੜੇ ਦਿਨ ਹੀ ਬਾਕੀ ਹਨ। ਇਸ ਤੋਂ ਪਹਿਲਾਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਰਿਸ਼ਭ ਪੰਤ ਆਈਪੀਐੱਲ 2024 ’ਚ ਕ੍ਰਿਕੇਟ ’ਚ ਵਾਪਸੀ ਕਰਨਗੇ। ਉਹ ਦਿੱਲੀ ਕੈਪੀਟਲਜ ਦੇ ਕਪਤਾਨ ਵੀ ਹੋਣਗੇ। ਡੀਸੀ...
ਵਿਸ਼ਵ ਚੈਂਪੀਅਨ ਖਿਡਾਰੀ ਦਾ ਦਾਅਵਾ! ਰੋਹਿਤ ਨੇ ਕਿਹਾ ਟੀ20 ਵਿਸ਼ਵ ਕੱਪ ’ਚ ਵਿਰਾਟ ਸਾਨੂੰ ਹਰ ਕੀਮਤ ’ਤੇ ਚਾਹੀਦੇ ਹਨ
ਸਾਬਕਾ ਕ੍ਰਿਕੇਟਰ ਕੀਰਤੀ ਆਜ਼ਾਦ ਦਾ ਵੱਡਾ ਦਾਅਵਾ | T20 World Cup 2024
ਸਪੋਰਟਸ ਡੈਸਕ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਟੀ-20 ਵਿਸ਼ਵ ਕੱਪ ਟੀਮ ’ਚ ਹਰ ਹਾਲ ’ਚ ਸ਼ਾਮਲ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਦੀ ਜਾਣਕਾਰੀ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਸਕ...
ਰੂਸੀ ਚੋਣਾਂ : ਕ੍ਰੈਮਲੀਨ ’ਚ ਬਦਲਾਅ ਦੀ ਸੰਭਾਵਨਾ ਘੱਟ
ਜੁਲਾਈ 2020 ’ਚ ਜਦੋਂ ਰੂਸ ’ਚ ਸੰਵਿਧਾਨ ਸੋਧ ਦੇ ਮਤੇ ’ਤੇ ਵੋਟਿੰਗ ਹੋਈ ਉਸ ਸਮੇਂ ਹੀ ਰੂਸ ਦੀ 78 ਫੀਸਦੀ ਜਨਤਾ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਸੀ ਕਿ ਰੂਸ ਦੀ ਬਿਹਤਰੀ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਾਲ 2036 ਤੱਕ ਅਹੁਦੇ ’ਤੇ ਬਣੇ ਰਹਿਣਾ ਚਾਹੀਦਾ ਹੈ ਮੌਜੂਦਾ ਰਾਸ਼ਟਰਪਤੀ ਚੋਣ ਰੂਸੀਆਂ ਦੀ ਇਸ ਮਨਜ਼...
IND vs AUS : ‘ਵਿਸ਼ਵ ਕੱਪ Final ’ਚ ਪਿੱਚ ਨਾਲ ਹੋਈ ਸੀ ਛੇੜਛਾੜ’, ਮੁਹੰਮਦ ਕੈਫ ਦਾ ਵੱਡਾ ਦਾਅਵਾ! ਜਾਣੋ ਪੂਰਾ ਮਾਮਲਾ
ਰੋਹਿਤ-ਦ੍ਰਾਵਿੜ ਨੂੰ ਠਹਿਰਾਇਆ ਜਿੰਮੇਵਾਰ! | IND vs AUS
ਨਵੀਂ ਦਿੱਲੀ (ਏਜੰਸੀ)। ਟੀਮ ਇੰਡੀਆ ਦੇ ਸਾਬਕਾ ਕ੍ਰਿਕੇਟਰ ਮੁਹੰਮਦ ਕੈਫ ਨੇ ਕਿਹਾ ਕਿ ਇੱਕਰੋਜ਼ਾ ਵਿਸ਼ਵ ਕੱਪ ਫਾਈਨਲ ’ਚ ਪਿੱਚ ਨਾਲ ਛੇੜਛਾੜ ਕਾਰਨ ਭਾਰਤ ਨੂੰ ਨੁਕਸਾਨ ਉਠਾਉਣਾ ਪਿਆ। ਟੀਮ ਆਪਣੀ ਹੀ ਯੋਜਨਾ ’ਚ ਫਸ ਗਈ ਤੇ ਪਹਿਲਾਂ ਬੱਲੇਬਾਜੀ ਕਰਦੇ ਹੋਏ ...
IPL 2024 : ਭਾਰਤ ’ਚ ਹੀ ਖੇਡਿਆ ਜਾਵੇਗਾ IPL ਦਾ ਪੂਰਾ ਸੀਜ਼ਨ, BCCI ਸਕੱਤਰ ਦਾ UAE ’ਚ ਮੈਚ ਕਰਵਾਉਣ ਤੋਂ ਇਨਕਾਰ
22 ਮਾਰਚ ਨੂੰ ਖੇਡਿਆ ਜਾਵੇਗਾ ਸੀਜ਼ਨ ਦਾ ਪਹਿਲਾ ਮੈਚ | IPL 2024
ਨਵੀਂ ਦਿੱਲੀ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ-2024 ਦਾ ਪੂਰਾ ਸੀਜਨ ਭਾਰਤ ’ਚ ਹੀ ਖੇਡਿਆ ਜਾਵੇਗਾ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸ਼ਨਿੱਚਰਵਾਰ ਨੂੰ ਯੂਏਈ ’ਚ ਕੁਝ ਲੀਗ ਮੈਚਾਂ ਦੇ ਆਯੋਜਨ ਦੀਆਂ ਖਬਰਾਂ ਦਾ ਖੰਡਨ ਕੀਤਾ ਤੇ ਕਿਹਾ ਕਿ ਇਹ ਵਿਦੇ...
ਪਟਿਆਲਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਦੇ ਤਿੰਨ ਮੈਂਬਰ ਹਥਿਆਰਾਂ ਸਮੇਤ ਕਾਬੂ
ਤਿੰਨ ਮੁਲਜ਼ਮ ਕਾਬੂ, ਤਿੰਨ ਨਜ਼ਾਇਜ਼ ਪਿਸਟਲ ਸਮੇਤ 8 ਜਿੰਦਾ ਕਾਰਤੂਸ ਬਰਾਮਦ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਨਾਲ ਸਬੰਧਿਤ ਤਿੰਨ ਪੇਸ਼ੇਵਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 3 ਨਜ਼ਾਇਜ਼ ਪਿਸਟਲ ਅਤੇ 8 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਕਾਬੂ ਕੀਤੇ ਗਏ ਇਨ੍ਹਾ...
Women’s Premier League : ਦਿੱਲੀ ਕੈਪੀਟਲਸ ਮਹਿਲਾ ਪ੍ਰੀਮੀਅਰ ਲੀਗ ਦੇ ਫਾਈਨਲ ’ਚ
ਆਖਿਰੀ ਲੀਗ ਮੈਚ ’ਚ ਗੁਜਰਾਤ ਨੂੰ 7 ਵਿਕਟਾਂ ਨਾਲ ਹਰਾਇਆ | Women's Premier League
ਸ਼ੇਫਾਲੀ ਵਰਮਾ ਦਾ ਅਰਧਸੈਂਕੜਾ
ਨਵੀਂ ਦਿੱਲੀ (ਏਜੰਸੀ)। ਦਿੱਲੀ ਕੈਪੀਟਲਸ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਸੀਜਨ 2 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਟੀਮ ਨੇ ਆਖਰੀ ਲੀਗ ਮੈਚ ਵਿੱਚ ਗੁਜਰਾਤ ਜਾਇੰਟਸ ਨੂੰ 7 ਵਿਕਟਾ...
Virat Kohli : ਕੀ ਵਿਰਾਟ ਟੀ20 ਵਿਸ਼ਵ ਕੱਪ ਤੋਂ ਵੀ ਬਾਹਰ ਹੋ ਸਕਦੇ ਹਨ! ਰਿਪੋਰਟਾਂ ’ਚ ਦਾਅਵਾ, IPL ਆਖਿਰੀ ਮੌਕਾ
ਵਿਰਾਟ ਪਿਛਲੇ ਦੋ ਮਹੀਨਿਆਂ ਤੋਂ ਬ੍ਰੇਕ ’ਤੇ | Virat Kohli
ਇੰਗਲੈਂਡ ਖਿਲਾਫ ਹੋਈ 5 ਮੈਚਾਂ ਦੀ ਟੈਸਟ ਸੀਰੀਜ਼ ਤੋਂ ਵੀ ਰਹੇ ਸਨ ਬਾਹਰ | Virat Kohli
ਮੁੰਬਈ (ਏਜੰਸੀ)। ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਟੀ20 ਵਿਸ਼ਵ ਕੱਪ ਤੋਂ ਬਾਹਰ ਹੋ ਸਕਦੇ ਹਨ। ਉਹ ਟੀ20 ਵਿਸ਼ਵ ਕੱ...
French Open 2024 : ਚਿਰਾਗ-ਸਾਤਵਿਕ ਨੇ ਜਿੱਤਿਆ ਸਾਲ ਦਾ ਪਹਿਲਾ ਖਿਤਾਬ, ਫਾਈਨਲ ’ਚ ਚੀਨੀ ਤਾਈਪੇ ਦੀ ਜੋੜੀ ਨੂੰ ਹਰਾਇਆ
ਚੀਨੀ ਤਾਈਪੇ ਦੀ ਜੋੜੀ ਨੂੰ ਫਾਈਨਲ ’ਚ ਸਿਰਫ 37 ਮਿੰਟਾਂ ’ਚ ਹਰਾਇਆ | French Open 2024
ਪੈਰਿਸ (ਏਜੰਸੀ)। ਸਾਤਵਿਕ ਸਾਈਰਾਜ ਰੰਕੀਰੈੱਡੀ ਤੇ ਚਿਰਾਗ ਸੈੱਟੀ ਦੀ ਭਾਰਤੀ ਜੋੜੀ ਨੇ ਫਰੈਂਚ ਓਪਨ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਇਸ ਜੋੜੀ ਨੇ ਸਾਲ 2024 ਦਾ ਪਹਿਲਾ ਖਿਤਾਬ ਆਪਣੇ ਨਾਂਅ ਜਿੱਤਿਆ ਹੈ। ਖਿਤਾਬੀ ...
Rohit Sharma : ਰਿਟਾਇਰਮੈਂਟ ’ਤੇ ਕਪਤਾਨ ਰੋਹਿਤ ਸ਼ਰਮਾ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ
ਧਰਮਸ਼ਾਲਾ (ਸੱਚ ਕਹੂੰ ਨਿਊਜ਼)। ਆਪਣੇ ਟੈਸਟ ਕਰੀਅਰ ਦੇ 100ਵੇਂ ਮੈਚ ’ਚ ਰਵੀਚੰਦਰਨ ਅਸ਼ਵਿਨ (51 ਦੌੜਾਂ ’ਤੇ ਚਾਰ ਵਿਕਟਾਂ ਅਤੇ 77 ਦੌੜਾਂ ’ਤੇ ਪੰਜ ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਇਲਾਵਾ ਕੁਲਦੀਪ ਯਾਦਵ ਤੇ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜੀ ਦੀ ਮਦਦ ਨਾਲ ਭਾਰਤ ਨੇ ਸ਼ਨਿੱਚਰਵਾਰ ਨੂੰ ਇੰਗਲੈਂਡ ਨੂੰ ਪ...