ਭਾਰਤ ਪਾਕਿ ਸੁਰੱਖਿਆ ਅਧਿਕਾਰੀਆਂ ਦੀ ਬੈਠਕ ਹੋਈ
(ਨਰਾਇਣ ਧਮੀਜਾ) ਫਾਜਿਲਕਾ। ਭਾਰਤ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਸਥਿਤ ਸਾਦਕੀ ਚੌਕੀ ਦੇ ਪਾਰ ਪਾਕਿਸਤਾਨ 'ਚ ਬਣੇ ਬੈਠਕ ਹਾਲ ਵਿੱਚ ਦੋਵੇਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਦੀ ਬੈਠਕ ਹੋਈ ਬੈਠਕ ਵਿੱਚ ਪਾਕਿ ਰੇਂਜ ਦੇ ਵਿੰਗ ਕਮਾਂਡਰ ਅਫਜਲ ਮਹਿਮੂਦ ਚੌਧਰੀ, ਨਾਸਿਰ ਮੁਹੰਮਦ, ਜਹਾਂਗੀਰ ਖਾਂ ਅਤੇ ਸ਼ਹਿਜਾਦ ਲਤੀਫ ਨੇ...
ਜਿੱਤ ਦੇ ਜਸ਼ਨਾਂ ਨੂੰ ਠੰਢਾ ਕਰੇਗੀ ਚੋਣ ਕਮਿਸ਼ਨ ਦੀ ਸਖਤੀ
ਪਟਾਖੇ, ਗੁਲਾਲ ਤੇ ਫੁੱਲਾਂ ਦੇ ਹਾਰਾਂ ਦਾ ਖਰਚਾ ਵੀ ਪਵੇਗਾ ਉਮੀਦਵਾਰ ਦੇ ਖਾਤੇ 'ਚ
ਬਠਿੰਡਾ, (ਅਸ਼ੋਕ ਵਰਮਾ)। ਪੰਜਾਬ ਵਿਧਾਨ ਸਭਾ ਦੀ ਚੋਣ ਦੇ ਨਤੀਜਿਆਂ ਮਗਰੋਂ ਚੋਣ ਕਮਿਸ਼ਨ ਦੀ ਸਖ਼ਤੀ ਜੇਤੂ ਉਮੀਦਵਾਰਾਂ ਦੀ ਜਿੱਤ ਦੇ ਢੋਲ-ਢਮੱਕੇ ਨੂੰ ਠੰਢਾ ਕਰ ਸਕਦੀ ਹੈ ਕਿਉਂਕਿ ਪੰਜਾਬ 'ਚ ਹਾਲੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ ...
ਇੱਕ ਸਾਲ ‘ਚ 82000 ਧਨਾਢ ਗਏ ਵਿਦੇਸ਼
(ਏਜੰਸੀ) ਨਵੀਂ ਦਿੱਲੀ। ਇੱਕ ਰਿਪੋਰਟ ਅਨੁਸਾਰ ਦੁਨੀਆ 'ਚ ਧਨਾਢ ਦੇ ਦੂਜੇ ਦੇਸ਼ਾਂ 'ਚ ਜਾਣ ਦਾ ਰੁਝਾਨ ਵਧਿਆ ਹੈ ਅਤੇ 2016 'ਚ ਅਜਿਹੇ ਲਗਭਗ 82000 ਜਿਆਦਾ ਧਨਾਢ ਲੋਗ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ 'ਚ ਵਸ ਗਏ, ਜਿਨ੍ਹਾਂ ਦੀ ਹੈਸੀਅਤ 10 ਲੱਖ ਡਾਲਰ ਮਤਲਬ ਕਰੀਬ ਸਾਖ ਰੁਪਏ ਬਰਾਬਰ ਹੈ ਨਿਊ ਵਰਲਡ ਵੈਲਥ ਦੀ ਨਵੀਂ ਰਿ...
ਹਾਫਿਜ਼ ਸਈਅਦ ‘ਤੇ ਸ਼ਿਕੰਜਾ ਹੋਰ ਵਧਿਆ
ਪਾਕਿ ਵੱਲੋਂ ਜਾਰੀ ਕੀਤੇ ਗਏ 44 ਅਸਲ੍ਹਾ ਲਾਇਸੰਸ ਰੱਦ
(ਏਜੰਸੀ) ਲਾਹੌਰ। ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਅਦ ਖਿਲਾਫ ਐਕਸ਼ਨ ਲੈਂਦਿਆਂ ਪਾਕਿਸਤਾਨ ਨੇ ਉਸ ਨੂੰ ਜਾਰੀ ਕੀਤੇ ਗਏ 44 ਹਥਿਆਰਾਂ ਦੇ ਲਾਇਸੰਸ ਰੱਦ ਕਰ ਦਿੱਤੇ ਹਨ। ਇਹ ਲਾਇਸੰਸ ਹਾਫਿਜ ਤੇ ਉਸਦੇ ਸਹਾਇਕਾਂ ਨੇ ਨਾਂਅ ਜਾਰੀ ਕੀਤੇ ਗਏ ...
ਬਾਕਸ ਆਫਿਸ ‘ਤੇ ਧੁੰਮਾਂ ਪਾ ਰਹੀ ਹੈ ‘ਹਿੰਦ ਕਾ ਨਾਪਾਕ ਕੋ ਜਵਾਬ’ 11 ਦਿਨਾਂ ‘ਚ ਕਮਾਏ 153 ਕਰੋੜ
(ਸੱਚ ਕਹੂੰ ਨਿਊਜ਼) ਸਰਸਾ। ਬਾਕਸ ਆਫਿਸ 'ਤੇ ਧੁੰਮਾਂ ਪਾ ਰਹੀ ਡਾ. ਐੱਮਐੱਸਜੀ ਦੀ ਚੌਥੀ ਫਿਲਮ 'ਹਿੰਦ ਕਾ ਨਾਪਾਕ ਕੋ ਜਵਾਬ' (ਐਮਐਸਜੀ ਲਾਇਨ ਹਾਰਟ-2) ਨੇ 11 ਦਿਨਾਂ 'ਚ 153 ਕਰੋੜ ਦਾ ਬਿਜਨੈਸ ਕਰ ਲਿਆ ਹੈ ਮੰਗਲਵਾਰ ਨੂੰ 12ਵੇਂ ਦਿਨ ਵੀ ਦੇਸ਼ ਭਰ ਦੇ ਸਿਨੇਮਾ ਘਰਾਂ 'ਚ ਫਿਲਮ ਦੇ ਹਾਊਸਫੁੱਲ ਸ਼ੋਅ ਚੱਲੇ। ਦਰਸ਼ਕਾਂ ...
Sutlej Yamuna Link Canal : ਇਨੈਲੋ-ਅਕਾਲੀ ਨੌਟੰਕੀਬਾਜ਼ : ਵਿੱਜ, ਜ਼ੁਬਾਨ ਨਹੀਂ, ਹੱਥ ਚਲਾਓ : ਚੀਮਾ
ਇਨੈਲੋ Sutlej Yamuna Link Canal ਦੀ ਧਮਕੀ ਦੇ ਮਾਮਲੇ 'ਚ ਹਰਿਆਣਾ ਤੇ ਪੰਜਾਬ ਦੇ ਮੰਤਰੀਆਂ ਨੇ ਖਿੱਚੀਆਂ ਸ਼ਬਦੀ ਤਲਵਾਰਾਂ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਇਨੈਲੋ 'ਤੇ ਤਿੱਖੇ ਹਮਲੇ ਕਰਨ ਦੇ ਨਾਲ ਹੀ ਪੰਜਾਬ ਦੀ ਸੱਤਾਧਾਰੀ ਪ...
ਜਾਕਿਰ ਨਾਇਕ ‘ਤੇ ਕਸੇਗਾ ਹੋਰ ਸ਼ਿਕੰਜਾ
ਦਾਊਦ ਤੇ ਪਾਕਿ ਨਾਲ ਜੁੜੇ ਹਨ ਤਾਰ! Zakir Naik
(ਏਜੰਸੀ) ਮੁੰਬਈ। ਜਾਕਿਰ ਨਾਇਕ (Zakir Naik ) ਦੇ ਐਨਜੀਓ ਦੇ ਮੁਖ ਵਿੱਤੀ ਅਧਿਕਾਰੀ ਆਮਿਰ ਗਜਦਾਰ ਦੀ ਗ੍ਰਿਫ਼ਤਾਰੀ ਦੇ 3 ਦਿਨਾਂ ਬਾਅਦ ਈਡੀ ਨੂੰ ਇਸ ਮਾਮਲੇ ਦੀ ਤਫਤੀਸ਼ ਦੇ ਸੂਤਰ ਪਾਕਿਸਤਾਨ ਨਾਲ ਜੁੜਦੇ ਹੋਏ ਦਿਸ ਰਹੇ ਹਨ ਜਾਕਿਰ ਦੇ ਗੈਰ-ਸਰਕਾਰੀ ਸੰਗਠਨ 'ਇਸ...
ਧੋਨੀ ਨੇ ਹੁਣ ਆਈਪੀਐੱਲ ਟੀਮ ਪੂਨੇ ਦੀ ਕਪਤਾਨੀ ਵੀ ਛੱਡੀ
(ਏਜੰਸੀ), ਨਵੀਂ ਦਿੱਲੀ। ਭਾਰਤੀ ਸੀਮਤ ਓਵਰਾਂ ਦੀ ਟੀਮ ਦੀ ਕਪਤਾਨੀ ਛੱਡਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ Dhoni ਨੇ ਆਈਪੀਐੱਲ ਦੇ 10ਵੇਂ ਟੂਰਨਾਮੈਂਟ ਦੀ ਨਿਲਾਮੀ ਦੀ ਪਹਿਲੀ ਸ਼ਾਮ 'ਤੇ ਰਾਇਜਿੰਗ ਪੁਣੇ ਸੁਪਰਜਾਇੰਟਸ ਦੀ ਕਪਤਾਨੀ ਵੀ ਛੱਡੀ ਦਿੱਤੀ। ਉਨ੍ਹਾਂ ਦੀ ਜਗ੍ਹਾ ਹੁਣ ਅਸਟਰੇਲੀਆÂਂੀ ਕਪਤਾਨ ਸਟੀਵਨ ਸਮਿੱਥ ਨ...
ਇਨੈਲੋ ਦੀ ਧਮਕੀ : ਪੰਜਾਬ ਦੇ ਤਿੰਨ ਜ਼ਿਲ੍ਹਿਆਂ ‘ਚ ਹਾਈ ਅਲਰਟ ਜਾਰੀ
ਇਨੈਲੋ ਵੱਲੋਂ ਪੰਜਾਬ ਵਿੱਚ ਦਾਖ਼ਲ ਹੋ ਕੇ ਐਸ.ਵਾਈ.ਐਲ. ਕੱਢਣ ਦੀ ਧਮਕੀ ਨੂੰ ਲੈ ਕੇ ਜਾਰੀ ਹੋਇਆ ਅਲਰਟ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਹਰਿਆਣਾ 'ਚ ਵਿਰੋਧੀ ਧਿਰ ਇਨੈਲੋ ਵੱਲੋਂ 23 ਫਰਵਰੀ ਨੂੰ ਪੰਜਾਬ ਵਿੱਚ ਜ਼ਬਰੀ ਦਾਖ਼ਲ ਹੋ ਕੇ ਸਤਲੁਜ ਯਮੁਨਾ ਲਿੰਕ ਨਹਿਰ ਕੱਢਣ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਦੇਖਦੇ ਹੋ...
ਹਰਿਆਣਾ ਦੇ 41 ਖਿਡਾਰੀਆਂ ਨੂੰ ਭੀਮ ਐਵਾਰਡ ਅੱਜ
ਚੰਡੀਗੜ੍ਹ। ਹਰਿਆਣਾ ਦੇ 41 ਹੋਣਹਾਰ ਖਿਡਾਰੀਆਂ ਨੂੰ ਅੱਜ ਖੇਡ ਪੁਰਸਕਾਰ ਭੀਮ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਭੀਮ ਐਵਾਰਡ ਪ੍ਰਾਪਤ ਕਰਨ ਵਾਲਿਆਂ 'ਚ ਸਭ ਤੋਂ ਜ਼ਿਆਦਾ ਖਿਡਾਰੀ ਇਕੱਲੇ ਸੋਨੀਪਤ ਜ਼ਿਲ੍ਹੇ ਤੋਂ ਕੁੱਲ 8 ਹਨ। ਤਿੰਨ ਖਿਡਾਰਨਾਂ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾ ਸਰਸਾ ਤੋਂ ਹਨ। ਜਿਨ੍ਹਾਂ ਵਿੱ...