ਕਿਸਾਨਾਂ ਦਾ ਕਰਜ਼ਾ ਹਰ ਹਾਲਤ ‘ਚ ਮੁਆਫ਼ ਹੋਵੇਗਾ : ਅਮਰਿੰਦਰ
ਜ਼ੀਰਕਪੁਰ (ਅਸ਼ਵਨੀ ਚਾਵਲਾ) । ਪੰਜਾਬ ਦੇ ਮੁੱਖ ਮੰਤਰੀ ਕੈਪਟਨ (Amarinder) ਅਮਰਿੰਦਰ ਸਿੰੰਘ ਨੇ ਮੁੜ ਦੁਹਰਾਇਆ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਖੇਤੀ ਸੰਕਟ ਵਿੱਚੋਂ ਕੱਢਣ ਲਈ ਖੇਤੀ ਕਰਜ਼ੇ ਮੁਆਫ਼ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ ਹੈ ਅਤੇ ਇਸ ਸਬੰਧੀ ਛੇਤੀ ਹੀ ਕੋਈ ਰਾਹ ਕੱਢ ਲਿਆ ਜਾਵੇਗਾ। ਮੁੱਖ ਮੰਤਰੀ ਅੱਜ ਜ਼ੀਰਕਪ...
ਖਾਲਸਾ ਯੂਨੀਵਰਸਿਟੀ ਬੰਦ ਹੋਣ ਦੇ ਰਾਹ ‘ਤੇ, ਵਾਈਸ ਚਾਂਸਲਰ ਨੇ ਦਿੱਤਾ ਅਸਤੀਫ਼ਾ
ਬੱਚੇ ਨਾ ਆਉਣ 'ਤੇ ਐਡਹਾਕ ਸਟਾਫ਼ ਨੂੰ ਜ਼ਬਰੀ ਪੀਐੱਚਡੀ ਲਈ ਕੀਤਾ ਜਾ ਰਿਹਾ ਅਨਰੋਲ
ਅੰਮ੍ਰਿਤਸਰ, (ਰਾਜਨ ਮਾਨ) । ਵਿਵਾਦਾਂ ਵਿੱਚ ਘਿਰੀ ਖਾਲਸਾ ਯੂਨੀਵਰਸਿਟੀ 'ਤੇ ਮੰਡਰਾ ਰਹੇ ਖਤਰੇ ਦੇ ਬੱਦਲ ਹੋਰ ਡੂੰਘੇ ਹੁੰਦੇ ਜਾ ਰਹੇ ਹਨ ਪੰਜਾਬ ਸਰਕਾਰ ਵੱਲੋਂ ਅਗਲੇ ਹੁਕਮਾਂ ਤੱਕ ਯੂਨੀਵਰਸਿਟੀ ਦੇ ਦਾਖਲੇ ਬੰਦ ਕਰ ਦਿੱਤੇ ਜਾਣ...
ਟੀਵੀ ਸ਼ੋਅ : ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਵਧੀਆਂ, ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਭਾਗ ਲੈਣ ਸਬੰਧੀ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਚੰਡੀਗੜ੍ਹ ਦੇ ਇੱਕ ਵਕੀਲ ਨੇ ਸ਼ੋਅ 'ਚ ਹਿੱਸਾ ਲੈਣ ਵਿਰੁੱਧ ਹਾਈਕੋਰਟ 'ਚ ਪਾਈ ਪਟੀਸ਼ਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਹੋ ਗਿਆ ਹੈ ਕਪਿਲ ਸ਼ਰਮਾ ਸ਼ੋਅ 'ਚ ...
ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਆਸ ਧੁੰਦਲੀ ਹੋਈ
ਸਿਰਫ਼ ਖੇਤੀ ਕੰਮਾਂ ਲਈ ਹੀ ਲਏ ਕਰਜ਼ੇ ਦੀ ਮੁਆਫੀ 'ਤੇ ਵਿਚਾਰ
ਵਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ 'ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਉੱਤਰ ਪ੍ਰਦੇਸ਼ ਵਿੱਚ 85 ਲੱਖ ਤੋਂ ਜ਼ਿਆਦਾ ਕਿਸਾਨਾਂ ਦਾ 1 ਲੱਖ ਰੁਪਏ ਤੱਕ ਦਾ ਕਰਜ਼ਾ...
ਅਸੀਂ ਸੀ, ਅਸੀਂ ਹਾਂ, ਅਸੀਂ ਹੀ ਰਹਾਂਗੇ
ਪਵਿੱਤਰ ਮਹਾਂ ਰਹਿਮੋ ਕਰਮ ਦਿਵਸ 'ਤੇ ਵਿਸ਼ੇਸ਼ ( Satnam Singh Ji Maharaj)
ਸਰਸਾ 1960 ਦਾ ਉਹ ਇਤਿਹਾਸਕ ਤੇ ਖੁਸ਼ਨਸੀਬ ਦਿਨ ਆਇਆ ਤਾਂ ਸਾਰੀ ਕਾਇਨਾਤ ਖੁਸ਼ੀਆਂ ਨਾਲ ਝੂਮ ਉੱਠੀ ਧਰਤੀ ਦਾ ਜ਼ਰ੍ਹਾ-ਜ਼ਰ੍ਹਾ ਨਿਹਾਲ ਹੋ ਗਿਆ ਹਰ ਕਿਸੇ ਦਾ ਦਿਲ ਆਪਣੇ ਮੁਰਸ਼ਿਦ-ਏ-ਕਾਮਿਲ ਦੇ ਮਹਾਂ ਰਹਿਮੋ ਕਰਮ ਨੂੰ ਦੇਖ ਕੇ ਰੂਹਾਨੀ ਮਸ...
ਪਵਿੱਤਰ ‘ਮਹਾਂ ਰਹਿਮੋ-ਕਰਮ ਦਿਵਸ’ ਕੱਲ੍ਹ, ਤਿਆਰੀਆਂ ਜ਼ੋਰਾਂ ‘ਤੇ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Satnam Singh Ji Maharaj) ਦੇ ਪਵਿੱਤਰ 'ਮਹਾਂ ਰਹਿਮੋ-ਕਰਮ ਦਿਵਸ (ਗੁਰਗੱਦੀ ਦਿਵਸ) ਨੂੰ ਲੈ ਕੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਇਸ ਪਵਿੱਤਰ ਦਿਵਸ ਨੂੰ ਮਨਾਉਣ ਲਈ ਸਾਧ-ਸੰਗਤ 'ਚ ਭ...
ਨਰਮ ਪੈਣ ਲੱਗੇ ਨਵਾਜ਼ ਸ਼ਰੀਫ
(ਏਜੰਸੀ) ਇਸਲਾਮਾਬਾਦ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ (Nawaz Sharif) ਨੇ ਕਿਹਾ ਕਿ ਭਾਰਤ-ਪਾਕਿਸਤਾਨ ਦਰਮਿਆਨ ਦੋਸਤਾਨਾ ਤੇ ਚੰਗੇ ਸਬੰਧ ਹੋਣੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਇੱਕ-ਦੂਜੇ ਖਿਲਾਫ਼ ਸਾਜਿਸ਼ਾਂ ਘੜਨ ਤੋਂ ਬਚਣਾ ਚਾਹੀਦਾ ਹੈ ਉਹ ਤੁਰਕੀ ਦੌਰੇ 'ਤੇ ਗਏ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ...
ਅਮਰੀਕਾ ‘ਚ ਭਾਰਤੀ ਇੰਜੀਨੀਅਰ ਦਾ ਕਤਲ
(ਏਜੰਸੀ) ਨਵੀਂ ਦਿੱਲੀ। ਅਮਰੀਕਾ 'ਚ ਕੰਸਾਸ ਸੂਬੇ 'ਚ ਇੱਕ ਅਮਰੀਕੀ ਵਿਅਕਤੀ ਨੇ ਭਾਰਤੀ ਇੰਜੀਨੀਅਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਦੋ ਹੋਰਨਾਂ ਨੂੰ ਜ਼ਖਮੀ ਕਰ ਦਿੱਤਾ ਇਸ ਪਿੱਛੇ ਨਸਲੀ ਹਿੰਸਾ ਦੀ ਕਾਰਵਾਈ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਇਸ ਘਟਨਾ ...
50 ਕਿਲੋ ਤੱਕ ਘਟਿਆ ਦੁਨੀਆਂ ਦੀ ਸਭ ਤੋਂ ਮੋਟੀ ਮਹਿਲਾ ਦਾ ਭਾਰ
ਮੁੰਬਈ ਦੇ ਡਾਕਟਰ ਕਰ ਰਹੇ ਹਨ ਮਿਸਰ ਦੀ ਇਮਾਨ ਅਹਿਮਦ ਦਾ ਇਲਾਜ
ਦਿੱਲੀ, (ਸੱਚ ਕਹੂੰ ਨਿਊਜ਼)। ਦੁਨੀਆਂ ਦੀ ਸਭ ਤੋਂ ਭਾਰੀ ਔਰਤ (World's Heaviest W0oman) ਇਮਾਨ ਅਹਿਮਦ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਇਮਾਨ ਦਾ ਸਿਰਫ 12 ਦਿਨਾਂ 'ਚ 50 ਕਿਲੋ ਭਾਰ ਘੱਟ ਹੋ ਗਿਆ ਹੈ ...
ਪਾਕਿ ਲੈ ਲਵੇਗਾ ਕਸ਼ਮੀਰ, ਇਹ ਸਿਰਫ਼ ਹਵਾਈ ਮਹਿਲ : ਜਨਰਲ ਰਾਵਤ
(ਏਜੰਸੀ) ਨਵੀਂ ਦਿੱਲੀ। ਫੌਜ ਮੁਖੀ ਜਨਰਲ ਬਿਪਨ ਰਾਵਤ (General Rawat) ਨੇ ਜੰਮੂ-ਕਸ਼ਮੀਰ 'ਚ ਸਰਹੱਦ ਪਾਰੋਂ ਹਮਾਇਤ ਦੇ ਬਲ 'ਤੇ ਮੁਹਿੰਮ ਚਲਾ ਰਹੇ ਵੱਖਵਾਦੀ ਅਨਸਰਾਂ ਨੂੰ ਸਖਤ ਸੰਦੇਸ਼ ਦਿੰਦਿਆਂ ਕਿਹਾ ਕਿ ਜੋ ਲੋਕ ਇਹ ਸੋਚਦੇ ਹਨ ਕਿ ਪਾਕਿਸਤਾਨ ਇੱਕ ਨਾ ਇੱਕ ਦਿਨ ਕਸ਼ਮੀਰ ਨੂੰ ਲੈ ਲਵੇਗਾ ਉਹ ਖਿਆਲਾਂ ਦੀ ਦੁਨੀਆਂ ...