ਜਾਅਲੀ ਨੋਟ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼
ਬਰਨਾਲਾ ਪੁਲਿਸ ਵੱਲੋਂ ਔਰਤ ਸਮੇਤ ਗਿਰੋਹ ਦੇ ਛੇ ਮੈਂਬਰ ਕਾਬੂ
ਮੁਲਜ਼ਮਾਂ ਤੋਂ ਜਾਅਲੀ ਕਰੰਸੀ ਤੇ ਤਿਆਰ ਕਰਨ ਦਾ ਸਮਾਨ ਬਰਾਮਦ
ਬਰਨਾਲਾ, (ਜੀਵਨ ਰਾਮਗੜ੍ਹ/ਜਸਵੀਰ ਸਿੰਘ) । ਬਰਨਾਲਾ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਸੰਧੂ ਕਲਾਂ ਵਿਖੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਇੱਕ ਗਿਰੋਹ ਦੇ 6 ਮੈਂਬਰਾਂ ਨੂੰ ਮਹਿਲਾ ...
ਹੁਣ ਅਫ਼ਸਰ ਨਹੀਂ ਕਰਨਗੇ ‘ਚਾਕਰੀ’, ਭਾਵੇਂ ਮੰਤਰੀ ਆਵੇ ਜਾਂ ਫਿਰ ਮੁੱਖ ਮੰਤਰੀ
ਵੀਵੀਆਈਪੀਜ਼ ਦੇ ਦੌਰੇ ਦਰਮਿਆਨ ਜਿਲ੍ਹਾ ਪ੍ਰਸ਼ਾਸਨ ਅਧਿਕਾਰੀ ਕਰਦੇ ਰਹਿਣ ਆਪਣਾ ਕੰਮ, ਸਰਕਾਰ ਨੇ ਚਾੜੇ ਆਦੇਸ਼
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਅਧਿਕਾਰਤ ਜਾਂ ਫਿਰ ਗੈਰ ਅਧਿਕਾਰਤ ਦੌਰੇ ਦਰਮਿਆਨ ਕੋਈ ਵੀ ਕੈਬਨਿਟ ਮੰਤਰੀ ਆਵੇ ਜਾਂ ਫਿਰ ਖ਼ੁਦ ਮੁੱਖ ਮੰਤਰੀ ਵੀ ਕਿਉਂ ਨਾ ਆ ਜਾਣ, ਇਸ ਦ...
ਕਾਂਗਰਸੀਆਂ ਨੇ ਰੋਏ ‘ਸੱਤਾ ‘ਚ ਹੋ ਕੇ’ ਵੀ ‘ਸੱਤਾ ਤੋਂ ਬਾਹਰ ਹੋਣ’ ਦੇ ਰੋਣੇ
ਕਾਂਗਰਸੀ ਵਿਧਾਇਕਾਂ ਤੇ ਸਾਂਸਦ ਨੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਕੀਤੀ ਮੁਲਾਕਾਤ (Congress)
ਚੰਡੀਗੜ੍ਹ (ਅਸ਼ਵਨੀ ਚਾਵਲਾ), ਸੱਤਾ ਤਬਦੀਲੀ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਵਿੱਚ ਰਾਜ਼ ਆਏ ਨੂੰ ਅੱਜ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਹੈ ਪਰ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਕੋਲ ਕਾ...
ਧਮਕੀ ਦੇਕੇ ਪੈਸੇ ਲੈਣ ਵਾਲੇ ਏਐੱਸਆਈ ਖ਼ਿਲਾਫ਼ ਮਾਮਲਾ ਦਰਜ
ਧਮਕੀ ਦੇਕੇ ਪੈਸੇ ਲੈਣ ਵਾਲੇ ਏਐੱਸਆਈ ਖ਼ਿਲਾਫ਼ ਮਾਮਲਾ ਦਰਜ
ਬਠਿੰਡਾ/ਫਿਰੋਜ਼ਪੁਰ (ਅਸ਼ੋਕ ਵਰਮਾ/ਸਤਪਾਲ ਥਿੰਦ) ਬਠਿੰਡਾ ਜੋਨ ਦੀ ਪੁਲਿਸ ਨੇ ਨਸ਼ਾ ਮੁਕਤੀ ਮੁਹਿੰਮ ਤਹਿਤ ਆਪਣੇ ਹੀ ਇੱਕ ਸਹਾਇਕ ਥਾਣੇਦਾਰ (ASI) ਖ਼ਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਐਂਟ...
ਕਾਂਗਰਸ ਖ਼ਤਮ ਕਰੇਗੀ ਅਕਾਲੀਆਂ ਦਾ ਸੇਵਾ ਦਾ ਅਧਿਕਾਰ ਕਾਨੂੰਨ
ਇਸ ਕਾਨੂੰਨ ਬਦਲੇ ਸਰਕਾਰ ਵੱਲੋਂ ਲਿਆਂਦਾ ਜਾਵੇਗਾ ਨਵਾਂ ਕਾਨੂੰਨ
ਸੇਵਾ ਦਾ ਅਧਿਕਾਰ ਕਮਿਸ਼ਨ ਦੇ 11 ਕਮਿਸ਼ਨਰਾਂ ਦੀ ਵੀ ਹੋਵੇਗੀ ਛੁੱਟੀ
ਚੰਡੀਗੜ੍ਹ (ਅਸ਼ਵਨੀ ਚਾਵਲਾ) ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ 2011 ਵਿੱਚ ਬਣਾਏ ਗਏ ਸੇਵਾ ਦਾ ਅਧਿਕਾਰ ਐਕਟ ਖਤਮ ਕਰਕੇ ਕਮਿਸ਼ਨ ਨੂੰ ਮੌਜੂਦਾ ਕਾਂਗਰਸ ਸਰਕਾਰ ਖ਼ਤ...
ਜੱਟੂ ਇੰਜੀਨੀਅਰ : ਪੋਸਟਰ ਦੀ ਧਮਾਲ
ਫਨੀ ਸੈਲਫੀ ਲਈ ਪ੍ਰਸੰਸਕਾਂ 'ਚ ਮੁਕਾਬਲਾ ਸ਼ੁਰੂ
ਹੋਰਨਾਂ ਭਾਸ਼ਾਵਾਂ ਸਮੇਤ ਪੰਜਾਬੀ ਭਾਸ਼ਾ ਵੀ ਚਲਾਏਗੀ ਹਾਸਿਆਂ ਦੀ ਫੁਹਾਰ
ਸਰਸਾ (ਸੱਚ ਕਹੂੰ ਨਿਊਜ਼) । ਆਉਣ ਵਾਲੀ 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਡਾ. ਐੱਮਐੱਸਜੀ ਦੀ ਅਗਲੀ ਫਿਲਮ 'ਜੱਟੂ ਇੰਜੀਨੀਅਰ' ਦੇ ਪਹਿਲੇ ਪੋਸਟਰ ਨੇ ਸੋਸ਼ਲ ਮੀਡੀਆ 'ਤੇ ਪੂਰੀਆਂ ਧੁੰਮਾਂ...
ਅਮਰਿੰਦਰ ਨੇ ਕੇਂਦਰ ਤੋਂ ਪਾਕਿ ਤੇ ਨੇਪਾਲ ਨੂੰ ਬਿਜਲੀ ਵੇਚਣ ਦੀ ਇਜਾਜ਼ਤ ਮੰਗੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼) । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਗਦੀ ਦੀ ਘਾਟ ਦਾ ਸਾਹਮਣਾ ਕਰ ਰਹੇ ਸੂਬੇ ਦੇ ਆਰਥਿਕ ਹਿੱਤਾਂ ਦੇ ਮੱਦੇਨਜ਼ਰ ਪਾਕਿਸਤਾਨ ਜਾਂ ਨੇਪਾਲ ਨੂੰ ਸੂਬਾ ਸਰਕਾਰ ਵੱਲੋਂ ਵਾਧੂ ਬਿਜਲੀ ਵੇਚਣ ਦੀ ਆਗਿਆ ਦੇਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਿਯੋਗ ਦੀ ਮੰਗ ਕੀਤੀ...
ਲਿੰਕ ਨਹਿਰ : ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਪੱਖ ਕੀਤਾ ਪੇਸ਼
ਕੇਂਦਰ ਜਲ ਵਸੀਲੇ ਮੰਤਰਾਲੇ ਦੇ ਸਕੱਤਰ ਡਾ. ਅਮਰਜੀਤ ਸਿੰਘ ਨੇ ਹਰਿਆਣਾ ਤੇ ਪੰਜਾਬ ਦੇ ਵਫ਼ਦ ਨਾਲ ਕੀਤੀ ਮੀਟਿੰਗ
ਨਵੀਂ ਦਿੱਲੀ/ਚੰਡੀਗੜ੍ਹ (ਅਸ਼ਵਨੀ ਚਾਵਲਾ) । ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ ਦਾ ਹੱਲ ਕੱਢਣਲਈ ਕੇਂਦਰ ਵੱਲੋਂ ਸੱਦੀ ਗਈ ਮੀਟਿੰਗ 'ਚ ਅੱਜ ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਨੇ ਆਪਣਾ-ਆਪਣਾ ਪ...
9ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ: ਦੂਜਾ ਦਿਨ, 18 ਦੇ ਅਪ੍ਰੇਸ਼ਨ
305 ਮਰੀਜ਼ਾਂ ਦੀ ਰਜਿਸਟ੍ਰੇਸ਼ਨ, 46 ਦੀ ਅਪ੍ਰੇਸ਼ਨ ਲਈ ਚੋਣ
ਸਰਸਾ (ਭੁਪਿੰਦਰ ਇੰਸਾਂ) । ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ 'ਚ ਲੱਗੇ 9ਵੇਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਮੁਫ਼ਤ ਕੈਂਪ ਦੇ ਦੂਜੇ ਦਿਨ ਮਰੀਜ਼ਾਂ ਦੇ ਆਪ੍ਰੇਸ਼ਨ ਸ਼ੁਰੂ ਹੋ ਗਏ ਹਨ ਪਹਿਲੇ ਦਿਨ 18 ਅਪ੍ਰੇਸ਼ਨ ਸਫ਼ਲਤਾਪੂਰਵਕ ਕੀਤ...
ਹਾਕੀ ਚੈਂਪੀਅਨਸ਼ਿਪ ਜੇਤੂ ਅਮਿਤ ਇੰਸਾਂ ਦਾ ਅੱਜ ਸਰਸਾ ਪਹੁੰਚਣ ਸ਼ਾਨਦਾਰ ਤਰੀਕੇ ਨਾਲ ਸਵਾਗਤ
ਏਸ਼ੀਅਨ ਚੈਂਪੀਅਨ ਦਾ ਨਿੱਘਾ ਸਵਾਗਤ
ਪਾਪਾ ਕੋਚ ਪੂਜਨੀਕ ਗੁਰੂ ਜੀ ਨੂੰ ਦਿੱਤਾ ਜਿੱਤ ਦਾ ਸਿਹਰਾ
5ਵੀਂ ਏਸ਼ੀਅਨ ਸਕੂਲ ਗੇਮਜ਼ ਹਾਕੀ ਚੈਂਪੀਅਨਸ਼ਿਪ ਜੇਤੂ ਇੰਡੀਆ ਟੀਮ ਦਾ ਮੈਂਬਰ ਹੈ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦਾ ਖਿਡਾਰੀ ਅਮਿਤ ਇੰਸਾਂ
ਸਰਸਾ (ਸੁਨੀਲ ਵਰਮਾ)। 5ਵੀਂ ਏਸ਼ੀਅਨ ਸਕੂਲ ਗੇਮਜ਼ ਹਾਕੀ ਚੈਂਪੀਅਨ...