ਸੁਪਰੀਮ ਕੋਰਟ ਕਰੇਗਾ ਸਮੀਖਿਆ ਤਿੰਨ ਤਲਾਕ ਬਦਲਣਾ ਮੌਲਿਕ ਅਧਿਕਾਰ ਹੈ?
ਨਵੀਂ ਦਿੱਲੀ, (ਏਜੰਸੀ) । ਸੁਪਰੀਮ ਕੋਰਟ ਨੇ ਤਿੰਨ ਤਲਾਕ ਦੀ ਪ੍ਰਥਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਸੁਣਵਾਈ ਸ਼ੁਰੂ ਕੀਤੀ ਤੇ ਕਿਹਾ ਕਿ ਉਹ ਇਸ ਗੱਲ ਦੀ ਸਮੀਖਿਆ ਕਰੇਗੀ ਕਿ ਮੁਸਲਮਾਨਾਂ 'ਚ ਪ੍ਰਚਲਿਤ ਤਿੰਨ ਤਲਾਕ ਦੀ ਪ੍ਰਥਾ ਉਨ੍ਹਾਂ ਦੇ ਧਰਮ ਦੇ ਸਬੰਧੀ ਮੌਲਿਕ ਅਧਿਕਾਰ ਹੈ ਜਾਂ ਨਹੀਂ, ਪਰ ਉਹ ਬਹੁ-...
ਜਾਖੜ ਨੇ ਨਕਾਰੇ ਬਦਲਾਖੋਰੀ ਦੇ ਦੋਸ਼
ਅਸਰਦਾਇਕ ਰਾਜ ਪ੍ਰਬੰਧ ਨੂੰ ਮੁੱਖ ਤਰਜੀਹ ਦੱਸਿਆ
ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਸਲਾ ਸਰਵਸੰਮਤੀ ਨਾਲ ਹੱਲ ਹੋਣ ਦੀ ਉਮੀਦ ਜ਼ਾਹਰ ਕੀਤੀ
ਪੰਜਾਬ ਕਾਂਗਰਸ ਪ੍ਰਧਾਨ ਨੇ ਅਹੁਦਾ ਸੰਭਾਲਿਆ
ਚੰਡੀਗੜ੍ਹ, (ਸੱਚ ਕਹੂੰ ਨਿਊਜ਼) । ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਵਰਕਰਾਂ ਵੱਲੋਂ ਅਕਾਲੀਆਂ ਖ...
ਕੌਮਾਂਤਰੀ ਅਦਾਲਤ ਨੇ ਕੁਲਭੂਸ਼ਣ ਦੀ ਫਾਂਸੀ ‘ਤੇ ਲਾਈ ਰੋਕ
ਨਵੀਂ ਦਿੱਲੀ, (ਏਜੰਸੀ) । ਕੌਮਾਂਤਰੀ ਅਦਾਲਤ ਨੇ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਾ ਦਿੱਤੀ ਹੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੇਰ ਰਾਤ ਟਵੀਟ ਕੀਤਾ ਕਿ ਹੇਗ ਸਥਿੱਤ ਕੌਮਾਂਤਰੀ ਅਦਾਲਤ ਦੇ ਮੁਖੀ ਨੇ ਅਦਾਲਤ ਦੇ ਨਿਯਮਾਂ ਦੇ ਪੈਰਾ-4 ਦੀ ਧਾਰਾ 74 ਤਹ...
ਡਰੈੱਸ ਕੋਡ ਦੀ ਚਿੱਠੀ ਜਾਰੀ ਕਰਨ ਵਾਲੇ ਡਿਪਟੀ ਡਾਇਰੈਕਟਰ ਤੇ ਸਹਾਇਕ ਡਾਇਰੈਕਟਰ ਮੁਅੱਤਲ
ਮੰਤਰੀ ਨੇ ਸਮੁੱਚੇ ਸਿੱਖਿਆ ਵਿਭਾਗ ਪ੍ਰਤੀ ਆਪਣੀ ਜ਼ਿੰਮੇਵਾਰੀ ਕਬੂਲਣ ਦੀ ਥਾਂ ਅਧਿਕਾਰੀਆਂ 'ਤੇ ਕੱਢਿਆ ਗੁੱਸਾ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਡਰੈਸ ਕੋਡ ਲਾਗੂ ਕਰਨ ਦੇ ਮਾਮਲੇ ਵਿੱਚ ਸਿੱਖਿਆ ਮੰਤਰੀ ਅਰੁਣਾ ਚੌਧਰੀ ਏਨੇ ਜ਼ਿਆਦਾ ਨਰਾਜ਼ ਹੋ ਗਏ ਹਨ ਕਿ ਉਨ੍ਹਾਂ ਮਾਮਲ...
ਬਿਹਾਰ ‘ਚ ਹਨ੍ਹੇਰੀ-ਤੂਫ਼ਾਨ ਕਾਰਨ 15 ਮੌਤਾਂ
ਪਟਨਾ, (ਏਜੰਸੀ) ਬਿਹਾਰ 'ਚ ਅੱਜ ਸਵੇਰੇ ਆਈ ਭਿਆਨਕ ਹਨ੍ਹੇਰੀ ਅਤੇ ਤੇਜ਼ ਮੀਂਹ ਕਾਰਨ ਜਿੱਥੇ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਜਖ਼ਮੀ ਹੋ ਗਏ ਉੱਥੇ ਕਈ ਥਾਵਾਂ 'ਤੇ ਰੇਲ ਅਤੇ ਸੜਕ ਆਵਾਜਾਈ ਪ੍ਰਭਾਵਿਤ ਹੋਈ ਹੈ ਅਧਿਕਾਰਕ ਸੂਤਰਾਂ ਨੇ ਇੱਥੇ ਦੱਸਿਆ ਕਿ ਤੇਜ਼ ਹਨ੍ਹੇਰੀ ਤੂਫਾਨ ਅਤੇ ਭਾਰਤੀ ਮੀਂਹ ਨਾਲ ਸੂਬੇ...
ਸਰਕਾਰ ਦੇ ਗਲ ਦੀ ਫਾਹੀ ਬਣਿਆ 30 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨਾ
ਮੰਗਲਵਾਰ ਨੂੰ ਇੱਕ ਵਾਰ ਫਿਰ ਬੇ-ਸਿੱਟਾ ਰਹੀ ਅਧਿਕਾਰੀਆਂ ਨਾਲ ਮੀਟਿੰਗ
ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚੱਲ ਰਿਹੈ ਮਾਮਲਾ, ਸਰਕਾਰ ਨਹੀਂ ਕਰਨਾ ਚਾਹੁੰਦੀ ਐ ਕਾਰਵਾਈ
ਪਿਛਲੀ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਸੱਦ ਕੇ ਬਣਾਇਆ ਸੀ ਐਕਟ ਪਰ ਮੁਲਾਜ਼ਮ ਨਹੀਂ ਹੋਏ ਹੁਣ ਤੱਕ ਪੱਕੇ
ਚੰਡੀਗੜ੍ਹ, (ਅਸ਼ਵਨੀ ਚਾਵਲਾ)...
ਨਵੀਂ ਪਹਿਲ : ਪੂਜਨੀਕ ਗੁਰੂ ਜੀ ਨੇ ਕੀਤੀ ‘ਕਾਓ ਮਿਲਕ ਪਾਰਟੀ’
ਗਊ ਨੂੰ ਕੌਮੀ ਪਸ਼ੂ ਐਲਾਨ ਕਰਨ ਦੀ ਅਪੀਲ
ਨਵੀਂ ਦਿੱਲੀ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਨਵੀਂ ਦਿੱਲੀ ਤੋਂ ਇੱਕ ਹੋਰ ਨਵੀਂ ਸ਼ੁਰੂਆਤ ਕਰਦਿਆਂ ਦੇਸੀ ਗਊ ਦੀ ਸੁਰੱਖਿਆ 'ਤੇ ਜ਼ੋਰ ਦਿੱਤਾ ਪੂਜਨੀਕ ਗੁਰੂ ਜੀ ਨੇ ਸਫ਼ਾਈ ਮਹਾਂ ਅਭਿਆਨ ਦੇ ਮਹਾਂ ਕੁੰਭ ਦੀ ਸ਼ੁਰੂਆਤ...
ਹਰ ਧਰਮ ‘ਚ ਸਫ਼ਾਈ ਦਾ ਮਹੱਤਵ : ਪੂਜਨੀਕ ਗੁਰੂ ਜੀ
ਸਫ਼ਾਈ ਮਹਾਂ ਅਭਿਆਨ 'ਚ ਆਏ ਹੋਏ ਸੇਵਾਦਾਰਾਂ ਨੂੰ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡੇ ਧਰਮਾਂ 'ਚ ਸਫ਼ਾਈ ਦੇ ਮਹੱਤਵ ਨੂੰ ਦੱਸਿਆ ਗਿਆ ਹੈ ਤੇ ਧਰਮਾਂ 'ਚ ਲਿਖਿਆ ਹੈ ਕਿ ਜੇਕਰ ਵਾਤਾਵਰਨ ਸਾਫ਼ ਹੋਵੇਗਾ ਤਾਂ ਸਾਡੇ ਦਿਲੋ-ਦਿਮਾਗ ਤੰਦਰੁਸਤ ਹੋਣਗੇ ਚੰਗੇ ਕਰਮ ਕਰੋਗੇ ਤਾਂ ਪਰ...
ਬਠਿੰਡਾ ਨਗਰ ਸੁ. ਟਰੱਸਟ ਦੇ 10 ਅਧਿਕਾਰੀ ਮੁਅੱਤਲ
ਮਨਮੋਹਨ ਕਾਲੀਆ ਇਨਕਲੇਵ ਮਾਮਲਾ
ਚੰਡੀਗੜ੍ਹ (ਅਸ਼ਵਨੀ ਚਾਵਲਾ) ਬਠਿੰਡਾ ਨਗਰ ਸੁਧਾਰ ਟਰੱਸਟ ਵੱਲੋਂ ਕੁਝ ਸਾਲ ਪਹਿਲਾਂ ਬਣਾਏ ਗਏ ਮਨਮੋਹਨ ਕਾਲੀਆ ਇਨਕਲੇਵ ਵਿੱਚ ਵੱਡਾ ਘਪਲਾ ਅਤੇ ਅਣਗਹਿਲੀ ਸਾਹਮਣੇ ਆਉਣ 'ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ 10 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ, ...
ਜਾਅਲੀ ਨੋਟ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼
ਬਰਨਾਲਾ ਪੁਲਿਸ ਵੱਲੋਂ ਔਰਤ ਸਮੇਤ ਗਿਰੋਹ ਦੇ ਛੇ ਮੈਂਬਰ ਕਾਬੂ
ਮੁਲਜ਼ਮਾਂ ਤੋਂ ਜਾਅਲੀ ਕਰੰਸੀ ਤੇ ਤਿਆਰ ਕਰਨ ਦਾ ਸਮਾਨ ਬਰਾਮਦ
ਬਰਨਾਲਾ, (ਜੀਵਨ ਰਾਮਗੜ੍ਹ/ਜਸਵੀਰ ਸਿੰਘ) । ਬਰਨਾਲਾ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਸੰਧੂ ਕਲਾਂ ਵਿਖੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਇੱਕ ਗਿਰੋਹ ਦੇ 6 ਮੈਂਬਰਾਂ ਨੂੰ ਮਹਿਲਾ ...