ਦੋ ਹਾਦਸਿਆਂ ਨੇ ਨਿਗਲੀਆਂ 10 ਜਾਨਾਂ, ਢਾਈ ਦਰਜਨ ਤੋਂ ਜ਼ਿਆਦਾ ਜ਼ਖਮੀ
(ਰਾਜਨ ਮਾਨ/ਅਮਿਤ ਗਰਗ/ਸੁਰਿੰਦਰ) ਅੰਮ੍ਰਿਤਸਰ/ਰਾਮਪੁਰਾ ਫੂਲ/ਤਪਾ। ਪੰਜਾਬ ਵਿੱਚ ਅੱਜ ਦੋ ਵੱਖ-ਵੱਖ ਥਾਵਾਂ 'ਤੇ ਵਾਪਰੇ ਸੜਕ ਹਾਦਸਿਆਂ 'ਚ 10 ਜਣਿਆਂ ਦੀ ਮੌਤ ਅਤੇ ਢਾਈ ਦਰਜਨ ਤੋਂ ਜ਼ਿਆਦਾ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਇਲਾਜ ਲਈ ਭਰਤੀ ਕੀਤਾ ਗਿਆ ਹੈ। ਪਹਿਲਾ ਹਾਦਸਾ ਅੰ...
ਦਸਵੀਂ ਜਮਾਤ ਦਾ ਨਤੀਜਾ ਅੱਜ
(ਸੱਚ ਕਹੂੰ ਨਿਊਜ਼) ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਮਾਰਚ 2017 ਦਾ ਨਤੀਜਾ 22 ਮਈ ਨੂੰ ਸਵੇਰੇ 11 ਵਜੇ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਵਿੱਚ ਐਲਾਨਿਆ ਜਾਵੇਗਾ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਮਈ ਨੂੰ ਬੋਰਡ ਦੇ ਚੇਅਰਮੈ...
ਬਿਨਾਂ ਬੀਮੇ ਤੋਂ ਸੜਕਾਂ ‘ਤੇ ਦੌੜਦੀਆਂ ਬਰਨਾਲਾ ਡਿੱਪੂ ਦੀਆਂ ਲਾਰੀਆਂ
ਪੀਆਰਟੀਸੀ ਡਿੱਪੂ ਦੀਆਂ 78 ਬੱਸਾਂ ਵਿੱਚੋਂ ਸਿਰਫ਼ 3 ਬੱਸਾਂ ਦੇ ਬੀਮੇ
ਸੂਚਨਾ ਅਧਿਕਾਰ ਐਕਟ ਤਹਿਤ ਹੋਇਆ ਖੁਲਾਸਾ
ਬਰਨਾਲਾ, ਜੀਵਨ ਰਾਮਗੜ੍ਹ । ਪੀਆਰਟੀਸੀ ਡਿੱਪੂ ਬਰਨਾਲਾ ਦੀਆਂ ਲਾਰੀਆਂ ਮੋਟਰ ਵਹੀਕਲ ਐਕਟ ਦੀਆਂ ਧੱਜੀਆਂ ਉਡਾਉਂਦੀਆਂ ਸੜਕਾਂ 'ਤੇ ਦੌੜ ਰਹੀਆਂ ਹਨ। ਮੋਟਰ ਵਹੀਕਲ ਐਕਟ ਅਨੁਸਾਰ ਹਰ ਵਹੀਕਲ...
ਜੀਐੱਸਟੀ : ਸੇਵਾਵਾਂ ਲਈ ਟੈਕਸ ਦਰਾਂ ਤੈਅ
ਸਿੱਖਿਆ ਤੇ ਸਿਹਤ ਸੇਵਾਵਾਂ ਜੀਐੱਸਟੀ ਤੋਂ ਬਾਹਰ
ਸ੍ਰੀਨਗਰ, (ਏਜੰਸੀ)। ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਪਰਸ਼ਿਦ (GST) ਨੇ ਸੇਵਾਵਾਂ ਲਈ ਚਾਰ ਟੈਕਸ ਦਰਾਂ ਤੈਅ ਕਰਦਿਆਂ ਸਿੱਖਿਆ ਤੇ ਸਿਹਤ ਨੂੰ ਇਸ ਤੋਂ ਬਾਹਰ ਰੱਖਿਆ ਹੈ ਵਿੱਤ ਮੰਤਰੀ ਅਰੁਣ ਜੇਤਲੀ ਨੇ ਪਰਿਸ਼ਦ ਦੀ ਦੋ ਰੋਜ਼ਾ ਮੀਟਿੰਗ ਤੋਂ ਬਾਅਦ ਦੱਸਿਆ ਕਿ ਜੀਐੱਸ...
ਜਾਧਵ ਦੀ ਫਾਂਸੀ ‘ਤੇ ਰੋਕ ਬਰਕਰਾਰ
ਕੌਮਾਂਤਰੀ ਅਦਾਲਤ 'ਚ ਪਾਕਿਸਤਾਨ ਨੂੰ ਵੱਡਾ ਝਟਕਾ
ਪਾਕਿ ਦੀਆਂ ਦਲੀਲਾਂ ਰੱਦ, ਭਾਰਤ ਦੀ ਅਪੀਲ ਨੂੰ ਠਹਿਰਾਇਆ ਸਹੀ
ਹੇਗ/ਨਵੀਂ ਦਿੱਲੀ (ਏਜੰਸੀ) । ਭਾਰਤ ਨੂੰ ਅੱਜ ਇੱਕ ਵੱਡੀ ਡਿਪਲੋਮੈਟਿਕ ਜਿੱਤ ਹਾਸਲ ਹੋਈ, ਜਦੋਂ ਕੌਮਾਂਤਰੀ ਅਦਾਲਤ ਨੇ ਪਾਕਿਸਤਾਨ ਦੀਆਂ ਸਾਰੀਆਂ ਦਲੀਲਾਂ ਨੂੰ ਰੱਦ ਕਰਦਿਆਂ ਸਮੁੰਦਰੀ ਫੌਜ...
ਆਈਸੀਜੇ ਅੱਜ ਸੁਣਾਏਗੀ ਕੁਲਭੂਸ਼ਣ ਜਾਧਵ ‘ਤੇ ਫੈਸਲਾ
ਅਦਾਲਤ ਸਥਾਨਕ ਸਮੇਂ ਅਨੁਸਾਰ ਦੁਪਹਿਰ 3:30 ਵਜੇ ਜਾਧਵ ਦੇ ਕੇਸ 'ਚ ਸੁਣਾਏਗੀ ਫੈਸਲਾ
ਹੇਗ, (ਏਜੰਸੀ) । ਨੀਦਰਲੈਂਡ ਦੀ ਰਾਜਧਾਨੀ ਹੇਗ 'ਚ ਸਥਿੱਤ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਵੱਲੋਂ ਵੀਰਵਾਰ ਨੂੰ ਕੁਲਭੂਸ਼ਣ ਜਾਧਵ ਦੀ ਮੌਤ ਦੀ ਸਜ਼ਾ 'ਤੇ ਫੈਸਲਾ ਸੁਣਾਇਆ ਜਾਵੇਗਾ ਪਾਕਿਸਤਾਨੀ ਫੌਜੀ ਅਦਾਲਤ ਨੇ ਇੰਡੀਅਨ ...
ਐਨਐਸਜੀ ਮਾਮਲਾ : ਚੀਨ ਤੋਂ ਸਤੇ ਭਾਰਤ ਨੇ ਰੂਸ ਨੂੰ ਘੂਰਿਆ
ਕਿਹਾ, ਐਨਐਸਜੀ ਮੈਂਬਰਸ਼ਿਪ ਨਾ ਮਿਲੀ ਤਾਂ ਪਹਿਲਾਂ ਵਰਗੇ ਸਬੰਧ ਨਹੀਂ ਰਹਿਣਗੇ
ਨਵੀਂ ਦਿੱਲੀ, (ਏਜੰਸੀ) । ਪਰਮਾਣੂ ਸਪਲਾਈ ਕਰਤਾ ਸਮੂਹ (ਐਨਐਸਜੀ) ਦੀ ਮੈਂਬਰਸ਼ਿਪ 'ਤੇ ਭਾਰਤ ਨੇ ਆਪਣੇ ਕਰੀਬੀ ਦੋਸਤ ਰੂਸ ਨੂੰ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਹੈ ਕਿ ਜੇਕਰ ਉਸ ਨੂੰ ਐਨਐਸਜੀ ਦੀ ਮੈਂਬਰਸ਼ਿਪ ਨਹੀਂ ਮਿਲਦੀ ਤਾਂ ਉਹ ਪਰਮ...
ਧੀਆਂ ਨੂੰ ਆਤਮ ਰੱਖਿਆ ਦੇ ਗੁਰ ਸਿਖਾਉਣ ਲਈ ਖੋਲ੍ਹਿਆ ਜੂਡੋ-ਕਰਾਟੇ ਸੈਂਟਰ
ਲੜਕੀਆਂ ਨੂੰ ਮੁਫ਼ਤ ਸਿਖਾਏ ਜਾਣਗੇ ਕਰਾਟੇ: 45 ਮੈਂਬਰ
ਫਾਜ਼ਿਲਕਾ, (ਨਰਾਇਣ ਧਮੀਜਾ) । ਡੇਰਾ ਸੱਚਾ ਸੌਦਾ ਵੱਲੋਂ ਸ਼ੁਰੂ ਕੀਤੇ ਗਏ ਮਾਨਵਤਾ ਭਲਾਈ ਦੇ 130 ਕਾਰਜਾਂ ਤਹਿਤ ਸਾਧ-ਸੰਗਤ ਨੇ ਲੜਕੀਆਂ ਨੂੰ ਆਤਮ ਰੱਖਿਆ ਦੇ ਗੁਰ ਸਿਖਾਉਣ ਲਈ ਸਥਾਨਕ ਨਾਮ ਚਰਚਾ ਘਰ ਵਿੱਚ ਜੂਡੋ ਕਰਾਟੇ ਸੈਂਟਰ ਖੋਲ੍ਹਿਆ ਜ਼ਿਕਰਯੋਗ ਹੈ ਕਿ ਪੂਜ...
ਭਗਵੰਤ ਮਾਨ ਵੱਲੋਂ ‘ਆਪ’ ਦਾ ਪੰਜਾਬ ਢਾਂਚਾ ਭੰਗ
ਚੰਡੀਗੜ੍ਹ 'ਚ 'ਆਪ' ਲੀਡਰਾਂ ਨਾਲ ਕੀਤੀ ਮੀਟਿੰਗ ਦੌਰਾਨ ਸੁਣਾਇਆ ਫੈਸਲਾ
ਖੁਦ ਵਿਦੇਸ਼ ਦੌਰੇ 'ਤੇ ਜਾਣ ਕਾਰਨ ਅਮਨ ਅਰੋੜਾ ਨੂੰ 15-20 ਦਿਨਾਂ ਲਈ ਸੌਂਪੀ ਕਮਾਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਭਗਵੰਤ ਮਾਨ ਨੇ ਪੰਜਾਬ 'ਚ ਪਾਰਟੀ ਦਾ ਜਥੇਬੰਦਕ ਢਾਂਚਾ ਤੇ ਸਮੂਹ ਵਿੰਗਾਂ ...
ਬਾਦਲ ਪਿਉ-ਪੁੱਤ ਵੱਲੋਂ 1700 ਕਰੋੜ ਦੀ ਹੇਰਾ-ਫੇਰੀ:ਸਿੱਧੂ
ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਨੇ ਕੀਤਾ ਖੁਲਾਸਾ
ਰਿਪੋਰਟ ਤਿਆਰ ਕਰਨ ਤੋਂ ਬਾਅਦ ਹੋਵੇਗੀ ਕਾਰਵਾਈ : ਸਿੱਧੂ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਬਾਦਲ ਪਿਓ-ਪੁੱਤਰ ਨੇ ਸਾਬਕਾ ਅਕਾਲੀ-ਭਾਜਪਾ ਸਰਕਾਰ ਨੂੰ ਆਪਣੀ ਪ੍ਰਾਈਵੇਟ ਕੰਪਨੀ ਵਾਂਗ ਚਲਾਉਂਦਿਆਂ 1700 ਕਰੋੜ ਰੁਪਏ ਦੀ ਹੇਰਾ-ਫੇਰੀ ...