ਮੇਰੇ ਪਰਿਵਾਰ ਜਾਂ ਕਿਸੇ ਮੁਲਾਜ਼ਮ ਦੀ ਰੇਤ ਵਪਾਰ ਵਿੱਚ ਕੋਈ ਹਿੱਸੇਦਾਰੀ ਨਹੀਂ-ਰਾਣਾ ਗੁਰਜੀਤ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ Rana Gurjit ਨੇ ਅੱਜ ਇੱਥੇ ਮੀਡੀਆ ਦੇ ਇਕ ਹਿੱਸੇ ਵਿਚ ਛਪੀ ਖਬਰ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਕੰਪਨੀ - ਰਾਣਾ ਸ਼ੂਗਰ ਲਿਮਰਟਡ ਦੀ ਰੇਤ ਉਦਯੋਗ ਵਿੱਚ ਸਿੱਧੇ ਜਾਂ ਅਸਿੱਧੇ...
ਫਿਲਮ ਰਾਹੀਂ ਆ ਰਿਹਾ ਹੈ ਸਮਾਜ ‘ਚ ਬਦਲਾਅ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਜੀ ਸਰਸਾ ਪਧਾਰੇ
ਸਾਧ-ਸੰਗਤ ਨੇ ਢੋਲ-ਨਗਾਰੇ ਵਜਾ ਕੇ, ਦੀਵੇ ਬਾਲ ਕੇ ਕੀਤਾ ਪੂਜਨੀਕ ਗੁਰੂ ਜੀ ਦਾ ਸਵਾਗਤ
ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ 'ਚ ਅੱਜ ਸਵੇਰ ਦੀ ਰੂਹਾਨੀ ਮਜਲਸ ਦੌਰਾਨ ਸਾਧ-ਸੰਗਤ ਨੂੰ ਆਪਣੇ ਅਨਮੋਲ ਬਚਨਾਂ ਨਾਲ ...
ਭਾਰਤ ਦੇ ਖੌਫ਼ ਤੋਂ ਬੌਖਲਾਇਆ ਪਾਕਿਸਤਾਨ, ਪਾਕਿ ਮੀਡੀਆ ਦਾ ਦਾਅਵਾ
Pakistani Media Claims : ਸਿਆਚਿਨ ਕੋਲ ਪਾਕਿ ਲੜਾਕੂ ਜਹਾਜ਼ਾਂ ਨੇ ਭਰੀ ਉੱਡਾਨ
ਸਿਆਚਿਨ 'ਚ ਨਹੀਂ ਹੋਇਆ ਕੋਈ ਹਵਾਈ ਹਮਲਾ
(ਏਜੰਸੀ) ਨਵੀਂ ਦਿੱਲੀ। ਭਾਰਤੀ ਹਵਾਈ ਫੌਜ ਨੇ ਅੱਜ ਪਾਕਿਸਤਾਨੀ ਹਵਾਈ ਫੌਜ ਦੇ ਉਸ ਦਾਅਵੇ ਦਾ ਖੰਡਨ ਕੀਤਾ, ਜਿਸ 'ਚ ਉਸਨੇ ਆਪਣੇ ਲੜਾਕੂ ਜਹਾਜ਼ਾਂ ਰਾਹੀਂ ਸਿਆਚਿਨ ਗਲੇਸ਼ੀਅਰ ਦੇ...
ਸੁਖਬੀਰ ਦੇ ਡ੍ਰੀਮ ਪ੍ਰੋਜੈਕਟ ‘ਤੇ ਕਾਂਗਰਸ ਨੇ ਜੜਿਆ ਜਿੰਦਰਾ
ਪੰਜਾਬ ਵਿੱਚ ਅਗਲੇ ਕੁਝ ਦਿਨਾਂ ਵਿੱਚ ਹੀ ਬੰਦ ਹੋ ਜਾਣਗੇ 70 ਫੀਸਦੀ ਤੋਂ ਜ਼ਿਆਦਾ ਸੇਵਾ ਕੇਂਦਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਸੁਖਬੀਰ ਬਾਦਲ ਦੇ ਡ੍ਰੀਮ ਪ੍ਰੋਜੈਕਟ ਸੇਵਾ ਕੇਂਦਰਾਂ ਨੂੰ ਕਾਂਗਰਸ ਦੀ ਅਮਰਿੰਦਰ ਸਿੰਘ ਸਰਕਾਰ ਨੇ ਤਾਲੇ ਜੜਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਅਗਲੇ ਕੁਝ ਹੀ ਦਿਨਾਂ ਵਿੱਚ ਸਟਾਫ਼ ਅਤੇ...
ਪਾਕਿ ਦੀ ਮੱਦਦ ਰਾਸ਼ੀ ‘ਚ ਅਮਰੀਕਾ ਨੇ ਕੀਤੀ ਭਾਰੀ ਕਟੌਤੀ
(ਏਜੰਸੀ) ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੀ ਸਹਾਇਤਾ ਰਾਸ਼ੀ 'ਚ 19 ਕਰੋੜ ਡਾਲਰ (ਕਰੀਬ 1230 ਕਰੋੜ ਰੁਪਏ) ਦੀ ਭਾਰੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਟਰੰਪ ਪ੍ਰਸ਼ਾਸਨ ਦੇ ਪਹਿਲੇ ਬਜਟ 'ਚ ਇਹ ਐਲਾਨ ਕੀਤਾ ਗਿਆ ਹੈ ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ 34.4 ਕਰੋੜ ਡਾਲਰ (ਕਰੀ...
ਧਮਾਕੇ ਨਾਲ ਕੰਬਿਆ ਬ੍ਰਿਟੇਨ, 22 ਮੌਤਾਂ
ਅਮਰੀਕੀ ਗਾਇਕਾ ਏਰੀਆਨਾ ਗ੍ਰਾਂਡੇ ਦੇ ਕੰਸਰਟ ਤੋਂ ਬਾਅਦ ਹੋਇਆ ਧਮਾਕਾ
ਮ੍ਰਿਤਕਾਂ 'ਚ ਮਾਸੂਮ ਬੱਚੇ ਵੀ ਸ਼ਾਮਲ, ਹਮਲਾਵਰ ਵੀ ਮਾਰਿਆ ਗਿਆ
ਪ੍ਰੋਗਰਾਮ ਸਥਾਨ 'ਤੇ 21 ਹਜ਼ਾਰ ਲੋਕਾਂ ਦੀ ਸੀ ਸਮਰੱਥਾ
(ਏਜੰਸੀ) ਮੈਨਚੇਸਟਰ। ਬ੍ਰਿਟੇਨ ਦੇ ਉੱਤਰੀ ਸ਼ਹਿਰ ਮਾਨਚੈਸਟਰ ਦੇ ਏਰੇਨਾ 'ਚ ਸੋਮਵਾਰ ਰਾਤ (ਭਾਰਤੀ ਸਮੇਂ...
ਜੱਟੂ ਇੰਜੀਨੀਅਰ : ਵਿਕਾਸ ਦਾ ਸਨੇਹਾ ਲੈ ਕੇ ਪਰਤ ਰਹੀਆਂ ਗ੍ਰਾਮ ਪੰਚਾਇਤਾਂ
ਚਾਰ ਦਿਨਾਂ 'ਚ ਕਮਾਏ 68 ਕਰੋੜ
ਸਿਨੇਮਾ ਘਰਾਂ 'ਚ ਪੁੱਜਣ ਲੱਗੀ ਪੰਚਾਇਤਾਂ ਦੀ ਭੀੜ
(ਸੰਦੀਪ ਕੰਬੋਜ਼) ਸਰਸਾ। ਕਾਮੇਡੀ ਰਾਹੀਂ ਪੇਂਡੂ ਵਿਕਾਸ ਦਾ ਅਨੋਖਾ ਸੰਦੇਸ਼ ਦੇ ਰਹੀ ਡਾ. ਐੱਮਐੱਸਜੀ ਦੀ ਫਿਲਮ 'ਜੱਟੂ ਇੰਜੀਨੀਅਰ' (Jattu Engineer) ਦੇਖਣ ਲਈ ਜਿੱਥੇ ਸ਼ਹਿਰੀ ਲੋਕਾਂ 'ਚ ਜ਼ਬਰਦਸਤ ਉਤਸ਼ਾਹ ਹੈ ਉੱਥੇ ਗ੍ਰ...
ਜੱਟੂ ਇੰਜੀਨੀਅਰ : ਹਿੰਦੀ ਮੀਡੀਅਮ ਤੇ ਹਾਫ ਗਰਲ ਫਰੈਂਡ ਨੂੰ ਪਛਾੜਿਆ
ਤਿੰਨ ਦਿਨਾਂ 'ਚ ਕਮਾਏ 54 ਕਰੋੜ
ਬਾਲੀਵੁੱਡ 'ਚ ਛਾਈ 'ਜੱਟੂ ਇੰਜੀਨੀਅਰ
ਚੌਥੇ ਦਿਨ ਵੀ ਹਾਊਸਫੁੱਲ ਰਹੇ ਸਿਨੇਮਾਘਰ
ਸੱਚ ਕਹੂੰ ਨਿਊਜ਼ ਨਵੀਂ ਦਿੱਲੀ/ਮੁੰਬਈ। ਡਾ. ਐੱਮਐੱਸਜੀ ਦੀ ਕਾਮੇਡੀ ਫਿਲਮ 'ਜੱਟੂ ਇੰਜੀਨੀਅਰ' ਬਾਕਸ ਆਫਿਸ 'ਤੇ ਧਮਾਕੇਦਾਰ ਪ੍ਰਦਰਸ਼ਨ ਕਰ ਰਹੀ ਹੈ 'ਜੱਟੂ ਇੰਜੀਨੀਅਰ' (Jattu Engine...
ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਹੋਣਹਾਰਾਂ ਨੇ ਮਾਰੀ ਬਾਜ਼ੀ
ਕੈਂਬਰਿਜ ਇੰਟਰਨੈਸ਼ਨਲ ਇਗਜਾਮੀਨੇਸ਼ਨ ਦਾ 10ਵੀਂ,11ਵੀਂ ਤੇ 12ਵੀਂ ਦਾ ਨਤੀਜਾ ਐਲਾਨਿਆ
ਸਨੇਹਿਲ ਇੰਸਾਂ ਤੇ ਪਾਰਥ ਸ਼ਰਮਾ ਨੇ ਸਾਰੇ ਵਿਸ਼ਿਆਂ
(ਸੱਚ ਕਹੂੰ ਨਿਊਜ਼) ਸਰਸਾ। ਕੈਂਬਰਿਜ ਇੰਟਰਨੈਸ਼ਨਲ ਇਗਜ਼ਾਮੀਨੇਸ਼ਨ ਦੇ ਸੈਸ਼ਨ 2016-17 ਦੀ 10ਵੀਂ, 11ਵੀਂ ਤੇ 12ਵੀਂ ਪ੍ਰੀਖਿਆਵਾਂ 'ਚ ਸਰਸਾ ਸਥਿੱਤ ਸੇਂਟ ਐੱਮਐੱਸਜੀ ਗ...
ਸਾਬਕਾ ਕੋਲਾ ਸਕੱਤਰ ਨੂੰ ਦੋ ਸਾਲ ਦੀ ਸਜ਼ਾ
3 ਦੋਸ਼ੀਆਂ 'ਤੇ ਇੱਕ-ਇੱਕ ਕਰੋੜ ਦਾ ਜ਼ੁਰਮਾਨਾ, ਕੇਐਸਐਸਪੀਐਲ 'ਤੇ ਵੀ ਇੱਕ ਕਰੋੜ ਦਾ ਜ਼ੁਰਮਾਨਾ
(ਏਜੰਸੀ) ਨਵੀਂ ਦਿੱਲੀ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਕੋਲਾ ਬਲਾਕ ਅਲਾਟਮੈਂਟ ਦੇ ਇੱਕ ਮਾਮਲੇ 'ਚ ਅੱਜ ਸਾਬਕਾ ਕੋਲਾ ਸਕੱਤਰ ਐਚ. ਸੀ ਗੁਪਤਾ ਤੇ ਮੰਤਰਾਲੇ ਦੇ ਦੋ ਹੋਰ ਉਸ ਸਮੇਂ ਦੇ ਅਧਿਕਾਰ...