70 ਸਾਲਾਂ ‘ਚ ਪਹਿਲੀ ਵਾਰ ਇਜ਼ਰਾਈਲ ਜਾਣਗੇ ਭਾਰਤੀ ਪੀਐੱਮ
ਮੋਦੀ ਦਾ ਇਜ਼ਰਾਈਲ ਦੌਰਾ 4 ਤੋਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਜੁਲਾਈ ਤੋਂ ਇਜ਼ਰਾਈਲ ਦੌਰੇ ਲਈ ਰਵਾਨਾ ਹੋਣਗੇ। ਉਹ ਉੱਥੇ 6 ਜੁਲਾਈ ਤੱਕ ਰਹਿੰਣਗੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਹਵਾਈ ਅੱਡੇ 'ਤੇ ਮੋਦੀ ਦੇ ਸਵਾਗਤ ਲਈ ਆਉਣਗੇ। ਇਹ 70 ਸਾਲ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ...
ਯੂਏਈ ਨੇੜੇ ਸਮੁੰਦਰ ‘ਚ ਫਸੇ 100 ਭਾਰਤੀ ਮਲਾਹ
ਮੱਦਦ ਦੀ ਕੀਤੀ ਅਪੀਲ
ਦੁਬਈ: ਯੂਨਾਈਟਿਡ ਅਰਬ ਐਮਿਰੇਟਸ (ਯੂਏਈ) ਕੋਲ ਸਮੁੰਦਰ ਵਿੱਚ ਕਰੀਬ100 ਭਾਰਤੀ ਮਲਾਹ ਫਸੇ ਹੋਏ ਹਨ। ਉਨ੍ਹਾਂ ਨੇ ਦੁਬਈ ਸਥਿਤ ਕਲਸੁਲੇਟ ਜਨਰਲ ਵਿੱਚ ਮੱਦਦ ਦੀ ਅਪੀਲ ਕੀਤੀ ਹੈ। ਇੱਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਹੈ।
22 ਜਹਾਜ਼ਾਂ 'ਤੇ ਫਸੇ ਹਨ ਮਲਾਹ
ਨਿਊਜ਼ ਏਜੰਸੀ ਦ...
ਸਲਾਊਦੀਨ ਨੇ ਮੁੜ ਉਗਲਿਆ ਭਾਰਤ ਖਿਲਾਫ਼ ਜ਼ਹਿਰ
ਪੀਓਕੇ 'ਚ ਖੁੱਲ੍ਹੇਆਮ ਘੁੰਮ ਰਿਹੈ ਕੌਮਾਂਤਰੀ ਅੱਤਵਾਦੀ
ਨਵੀਂ ਦਿੱਲੀ/ਇਸਲਾਮਾਬਾਦ: ਅੱਤਵਾਦ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਦਾ ਚਿਹਰਾ ਇੱਕ ਵਾਰ ਬੇਨਕਾਬ ਹੋਇਆ ਹੈ। ਅੱਜ ਹਿਜਬੁਲ ਮੁਜਾਹਿਦੀਨ ਦਾ ਮੁਖੀ ਸਲਾਊਦੀਨ ਖੁੱਲ੍ਹੇਆਮ ਮਕਬੂਜ਼ਾ ਕਸ਼ਮੀਰ ਵਿੱਚ ਘੁੰਮਦਾ ਵਿਖਾਈ ਦਿੱਤਾ। ਦੁਨੀਆਂ ਦੇ ਇਸ ਖੂੰਖਾਰ ਅੱਤਵਾਦੀ ਦ...
ਯਮਨ ‘ਚ ਹੈਜ਼ਾ ਦੀ ਮਹਾਮਾਰੀ, 1500 ਮੌਤਾਂ
30 ਜੂਨ ਤੱਕ ਹੈਜ਼ੇ ਦੇ ਲਗਭਗ 246,000 ਸ਼ੱਕੀ ਮਾਮਲੇ ਆ ਚੁੱਕੇ ਹਨ ਸਾਹਮਣੇ
ਅਦੇਨ: ਅਰਬ ਦੇਸ਼ ਯਮਨ ਵਿੱਚ ਹੈਜ਼ੇ ਦੀ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1500 ਹੋ ਗਈ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਨੁਮਾਇੰਦੇ ਨੇਵੀਓ ਜਾਗਰੀਆ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਮਹਾਮਾਰੀ ਦੇ ਕਹਿਰ ਤੋਂ ਬਚਣ ...
ਨਿਊਯਾਰਕ ਦੇ ਹਸਪਤਾਲ ਵਿੱਚ ਡਾਕਟਰ ਵੱਲੋਂ ਗੋਲੀਬਾਰੀ, ਇੱਕ ਮੌਤ
ਛੇ ਜਣੇ ਜ਼ਖ਼ਮੀ ਹੋਏ, ਗੋਲੀਬਾਰੀ ਤੋਂ ਬਾਅਦ ਡਾਕਟਰ ਨੇ ਕੀਤੀ ਖੁਦਕੁਸ਼ੀ
ਨਿਊਯਾਰਕ: ਬ੍ਰਾਨਕਸ ਹਸਪਤਾਲ ਵਿੱਚ ਕੰਮ ਕਰਨ ਵਾਲੇ ਇੱਕ ਡਾਕਟਰ ਨੇ ਹਸਪਤਾਲ ਵਿੱਚ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਛੇ ਜਣੇ ਜ਼ਖ਼ਮੀ ਹੋ ਗਈ। ਗੋਲੀਬਾਰੀ ਤੋਂ ਬਾਅਦ ਡਾਕਟਰ ਨੇ ਖੁਦਕੁਸ਼ੀ ਕਰ ਲਈ। ...
ਹਾਫਿਜ਼ ਨਾਲ ਜੁੜੇ ਅੱਤਵਾਦੀ ਟੋਲੇ ‘ਤੇ ਪਾਕਿ ਨੇ ਲਾਈ ਪਾਬੰਦੀ
ਨਵੀਂ ਦਿੱਲੀ: ਹਾਫਿਜ਼ ਸਈਅਦ ਦੀ ਹਮਾਇਤ ਵਾਲੇ ਅੱਤਵਾਦੀ ਸੰਗਠਨ ਤਹਿਰੀਕ-ਏ-ਅਜ਼ਾਦੀ ਜੰਮੂ ਕਸ਼ਮੀਰ (ਟੀਏਜੇਕੇ) 'ਤੇ ਪਾਕਿਸਤਾਨ ਨੇ ਪਾਬੰਦੀ ਲਾ ਦਿੱਤੀ ਹੈ। ਸਈਅਦ 26/11 ਦੇ ਮੁੰਬਈ ਹਮਲੇ ਦਾ ਮਾਸਟਰ ਮਾਈਂਡ ਹੈ। ਭਾਰਤ ਨੇ ਟੀਏਜੇਕੇ 'ਤੇ ਪਾਬੰਦੀ ਲਾਏ ਜਾਣ ਦਾ ਮੁੱਦਾ ਇੱਕ ਗਲੋਬਲ ਐਂਟੀ ਫਾਈਨਾਂਸ਼ੀਅਲ ਟੈਰਰ ਬਾਡੀ ਫਾਈ...
ਚੀਨ ਨੂੰ ਝਟਕਾ, ਤਾਈਵਾਨ ਨੂੰ ਹਥਿਆਰ ਵੇਚੇਗਾ ਅਮਰੀਕਾ
ਵਾਸ਼ਿੰਗਟਨ: ਅਮਰੀਕੀ ਵਿਦੇਸ਼ ਵਿਭਾਗ ਨੇ ਤਾਈਵਾਨ ਨੂੰ ਲਗਭਗ 1.4 ਅਰਬ ਡਾਲਰ ਦੇ ਹਥਿਆਰ ਵੇਚਣ ਨੂੰ ਮਨਜ਼ੂਰੀ ਦਿੱਤੀ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਦੇਸ਼ ਨਾਲ ਇਹ ਆਪਣੀ ਤਰ੍ਹਾਂ ਦਾ ਪਹਿਲਾ ਸੌਦਾ ਹੈ। ਕਿਉਂਕਿ ਅਮਰੀਕਾ ਹੁਣ ਤੱਕ ਚੀਨ ਨਾਲ 'ਵਨ ਚਾਈਨਾ' ਪਾਲਿਸ ਅਪਣਾਉਂਦਾ ਰਿਹਾ ਹੈ ਜਿਸ ਦੇਤਹਿ...
ਚੀਨ ਦੀ ਧਮਕੀ: ਸਰਹੱਦ ਤੋਂ ਤੁਰੰਤ ਫੌਜ ਹਟਾਏ ਭਾਰਤ
ਨਵੀਂ ਦਿੱਲੀ: ਸਿੱਕਮ ਸਰਹੱਦ 'ਤੇ ਭਾਰਤ ਅਤੇ ਚੀਨ ਦੀ ਫੌਜ ਆਹਮੋ ਸਾਹਮਣੇ ਖੜ੍ਹੀ ਹੈ। ਇਸ ਕਾਰਨ ਹਾਲਾਤ ਦੀ ਸਮੀਖਿਆ ਕਰਨ ਲਈ ਥਲ ਸੈਨਾ ਮੁਖੀ ਬਿਪਿਨ ਰਾਵਤ ਵੀਰਵਾਰ ਨੂੰ ਸਿੱਕਮ ਪਹੁੰਚੇ। ਇਸ ਦਰਮਿਆਨ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਭਾਰਤ ਨੂੰ ਆਪਣੀ ਫੌਜ ਨੂੰ ਤੁਰੰਤ ਵਾਪਸ ਬੁਲਾਉਣ ਦੀ ਮੰਗ ਕ...
ਫਿਰ ਸਾਈਬਰ ਹਮਲਾ, ਕਈ ਦੇਸ਼ ਪ੍ਰਭਾਵਿਤ
ਨਵੇਂ ਸਾਈਬਰ ਹਮਲੇ ਨਾਲ ਦੁਨੀਆ ਭਰ 'ਚ ਨੁਕਸਾਨ
ਏਜੰਸੀ, ਮਾਸਕੋ:ਪੂਰੀ ਦੁਨੀਆ ਇੱਕ ਵਾਰ ਫਿਰ ਸਾਈਬਰ ਹਮਲੇ ਦੀ ਲਪੇਟ 'ਚ ਹੈ 'ਵਾਨਾਕ੍ਰਾਈ ਰੈਨਸਮਵੇਅਰ' ਵਰਗੇ ਵਾਇਰਸ ਨੇ ਮੰਗਲਵਾਰ ਨੂੰ ਪੂਰੀ ਦੁਨੀਆ 'ਤੇ ਵੱਡਾ ਸਾਈਬਰ ਹਮਲਾ ਕੀਤਾ ਸਾਈਬਰ ਹਮਲੇ ਦਾ ਸਭ ਤੋਂ ਜ਼ਿਆਦਾ ਅਸਰ ਯੂਕਰੇਨ 'ਚ ਹੋਇਆ, ਜਿੱਥੇ ਸਰਕਾਰੀ ਮੰ...
ਮੋਦੀ ਵੱਲੋਂ ਟਰੰਪ ਨੂੰ ਭਾਰਤ ਆਉਣ ਦਾ ਸੱਦਾ
ਮੋਦੀ ਤੇ ਟਰੰਪ ਦੀ ਹੋਈ ਪਹਿਲੀ ਮੁਲਾਕਾਤ
ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੇ ਇਸ ਸੱਦੇ ਨੂੰ ਦਿਲੋਂ ਸਵੀਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਭਾਰਤ ਨੂੰ ਦਾ ਦੌਰਾ ਕਰੇਗਾ। ਜਾਰੀ ਕੀਤੇ ਗਏ ਇ...