ਬ੍ਰਿਟੇਨ ਦੇ ਮੰਤਰੀ ਡੇਵਿਡ ਡੇਵਿਸ ਨੇ ਦਿੱਤਾ ਅਸਤੀਫਾ
ਪ੍ਰਧਾਨ ਮੰਤਰੀ ਥੈਰੇਸਾ ਮੇਅ ਲਈ ਵੱਡਾ ਝਟਕਾ | Resigns
ਲੰਡਨ, (ਏਜੰਸੀ)। ਬ੍ਰਿਟੇਨ ਦੇ ਬ੍ਰੇਗਜ਼ਿਟ ਮੰਤਰੀ ਡੇਵਿਡ ਡੇਵਿਸ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪ੍ਰਧਾਨ ਮੰਤਰੀ ਥੈਰੇਸਾ ਮੇਅ ਲਈ ਇਹ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।ਕਿਉਂਕਿ ਉਹ ਬ੍ਰੇਗਜਿਟ ਤੋਂ ਬਾਅਦ ਵੀ ਯੂਰਪੀ ਸੰਘ ਦੇ...
ਬਾਰਸ਼ ਕਾਰਨ 112 ਲੋਕਾਂ ਦੀ ਮੌਤ
2000 ਤੋਂ ਵਧੇ ਹੜ੍ਹ ਦੇ ਪਾਣੀ 'ਚ ਫਸੇ | Heavy Rain
ਕੁਰਾਸ਼ਿਕੀ, (ਏਜੰਸੀ)। ਪੱਛਮੀ ਜਾਪਾਨ 'ਚ ਪਿਛਲੇ ਕਈ ਦਿਨਾਂ ਤੋਂ ਜਾਰੀ ਮੋਹਲੇਧਾਰ ਬਾਰਸ਼ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ ਸੋਮਵਾਰ ਸਵੇਰ ਤੱਕ ਘੱਟੋਂ ਘੱਟ 112 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਦੇ ਇਲਾਵਾ ਕੁਰਾਸ਼ਿਕੀ ਸ਼ਹਿਰ 'ਚ 2000 ਤੋਂ ਵਧੇਰੇ ਲੋ...
ਕੈਲੀਫੋਰਨੀਆ ‘ਚ ਅੱਗ ਕਾਰਨ 3200 ਨੇ ਘਰ ਛੱਡਿਆ
2000 ਲੋਕਾਂ ਦੀ ਬਿਜਲੀ ਸਪਲਾਈ ਠੱਪ | California
ਕੈਲੀਫੋਰਨੀਆ, (ਏਜੰਸੀ)। ਅਮਰੀਕਾ ਦੇ ਕੈਲੀਫੋਰਨੀਆ 'ਚ ਤੇਜ ਹਵਾਵਾਂ ਅਤੇ ਉਚ ਤਾਪਮਾਨ ਕਾਰਨ ਜੰਗਲ 'ਚ ਲੱਗੀ ਅੱਗ ਤੇਜੀ ਨਾਲ ਫੈਲਣ ਕਾਰਨ ਸ਼ਨਿੱਚਰਵਾਰ ਨੂੰ ਪ੍ਰਸ਼ਾਸਨ ਨੇ ਇੱਥੇ ਐਮਰਜੈਂਸੀ ਹਾਲਾਤਾਂ ਦਾ ਐਲਾਨ ਕਰ ਦਿੱਤਾ, ਅੱਗ ਕਾਰਨ 3200 ਨਾਗਰਿਕ ਨੂੰ ਮਜਬੂਰ...
ਗੁਫਾ ‘ਚ ਫਸੇ ਬੱਚਿਆਂ ਨੂੰ ਬਚਾਉਣ ਲਈ ਬਚਿਆ ਸੀਮਤ ਸਮਾਂ
ਬਚਾਅ ਅਭਿਆਨ ਦੇ ਮੁਖੀ ਨੇ ਦਿੱਤੀ ਜਾਣਕਾਰੀ
ਚਿਆਂਗ ਰਾਈ, (ਏਜੰਸੀ)। ਥਾਈਲੈਂਡ ਦੇ ਉਤਰੀ ਪ੍ਰਾਂਤ ਚਿਆਂਗ ਰਾਈ ਦੀ ਗੁਫਾ 'ਚ ਪਿਛਲੇ ਦੋ ਹਫਤੇ ਤੋਂ ਫਸੇ 12 ਬੱਚਿਆਂ ਅਤੇ ਉਹਨਾਂ ਦੇ ਕੋਚ ਨੂੰ ਕੱਢਣ ਲਈ ਬਚਾਅ ਦਲ ਕੋਲ ਭਾਰੀ ਬਾਰਸ਼ ਆਉਣ ਤੋਂ ਪਹਿਲਾਂ 'ਸੀਮਤ ਸਮਾਂ' ਬਚਿਆ ਹੈ। ਬਚਾਅ ਅਭਿਆਨ ਦੇ ਮੁਖੀ ਨੇ ਸ਼ਨਿੱਚਰਵਾ...
ਗੋਤਾਖੋਰ ਦੀ ਦਮ ਘੁਟਣ ਕਾਰਨ ਮੌਤ
ਗੁਫਾ 'ਚ ਫਸੇ ਬੱਚਿਆਂ ਤੱਕ ਗਿਆ ਸੀ ਆਕਸੀਜਨ ਪਹਿਚਾਉਣ | Diver
ਬੈਂਕਾਕ, (ਏਜੰਸੀ)। ਥਾਈਲੈਂਡ ਦੀ ਥਾਮ ਲੁਆਂਗ ਗੁਫਾ 'ਚ 13 ਦਿਨ ਤੋਂ ਫਸੇ ਬੱਚਿਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਮੁੰਦਰੀ ਫੌਜ ਦੇ ਇੱਕ ਗੋਤਾਖੋਰ ਦੀ ਅੱਜ ਮੌਤ ਹੋ ਗਈ 38 ਸਾਲ ਦੇ ਇਸ ਜਵਾਨ ਦਾ ਨਾਂਅ ਸਮਨ ਗੁਨਾਨ ਹੈ ਉਸ ਨੂੰ ਅੰਦਰੋਂ-ਅੰਦਰ ਆ...
ਨਵਾਜ਼ ਸਰੀਫ਼ ਨੂੰ 10 ਸਾਲਾਂ ਦੀ ਸਜ਼ਾ
ਭ੍ਰਿਸ਼ਟਾਚਾਰ ਮਾਮਲੇ 'ਚ ਸ਼ਰੀਫ ਦੇ ਨਾਲ ਉਸ ਦੀ ਧੀ ਨੂੰ ਵੀ 7 ਸਾਲ ਦੀ ਸਜ਼ਾ
ਮਰੀਅਮ ਦੇ ਪਤੀ ਸਫ਼ਦਰ ਨੂੰ ਵੀ ਇੱਕ ਸਾਲ ਕੈਦ
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨਵ...
ਪਟਾਖਾ ਫੈਕਟਰੀ ‘ਚ ਧਮਾਕਾ, 24 ਦੀ ਮੌਤ
ਪਟਾਖਾ ਫੈਕਟਰੀ 'ਚ ਧਮਾਕਾ, 24 ਦੀ ਮੌਤ | Firecracker Factory
ਹਾਦਸੇ 'ਚ 49 ਜਣੇ ਜ਼ਖਮੀ | Firecracker Factory
ਮੈਕਸਿਕੋ ਸਿਟੀ, (ਏਜੰਸੀ)। ਮੈਕਸਿਕੋ ਸਿਟੀ ਦੇ ਬਾਹਰੀ ਖੇਤਰ 'ਚ ਸਥਿਤ ਪਟਾਖਾ ਫੈਕਟਰੀ 'ਚ ਵੀਰਵਾਰ ਨੂੰ ਦੋ ਧਮਾਕੇ ਹੋਣ ਨਾਲ ਰਾਹਤ ਬਚਾਅ ਕਰਮਚਾਰੀਆਂ ਸਮੇਤ ਘੱਟੋ ਘੱਟ 24 ਲੋਕਾਂ...
ਗੁਫਾ ‘ਚ ਫਸੇ ਬੱਚਿਆਂ ਨੂੰ ਕੱਢਣ ਦੇ ਯਤਨ ਜਾਰੀ
ਕਰਮਚਾਰੀ ਨਹੀਂ ਲੈ ਰਹੇ ਫੈਸਲਾ, ਕਿਵੇਂ ਕੱਢੀਏ ਬੱਚੇ | Chiang Rai News
ਚਿਆਂਗ ਰਾਏ, (ਏਜੰਸੀ)। ਥਾਈਲੈਂਡ ਦੀ ਚਿਆਂਗ ਰਾਏ ਦੀ ਗੁਫਾ 'ਚ ਫਸੇ 12 ਬੱਚਿਆਂ ਤੇ ਉਹਨਾਂ ਦੇ ਕੋਚ ਨੂੰ ਕੱਢਣ ਦੇ ਬਚਾਅ ਕਰਮਚਾਰਆਂ ਦੇ ਯਤਨ ਜਾਰੀ ਹਨ।ਬਚਾਅ ਕਰਮਚਾਰੀ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਜੇ ਤੱਕ ਇਹ ਫੈਸਲਾ ਨਹੀ...
ਕਿਸ਼ਤੀ ਡੁੱਬਣ ਨਾਲ 29 ਲੋਕਾਂ ਦੀ ਮੌਤ
69 ਯਾਤਰੀਆਂ ਨੂੰ ਸੁਰੱਖਿਅਤ ਕੱਢਿਆ, 41 ਹੁਣ ਵੀ ਲਾਪਤਾ | Jakarta News
ਜਕਾਰਤਾ, (ਏਜੰਸੀ)। ਇੰਡੋਨੇਸ਼ੀਆ ਦੇ ਸੁਲਾਵੇਸੀ ਤੱਟ ਕੋਲ ਇੱਕ ਕਿਸ਼ਤੀ ਡੁੱਬਣ ਨਾਲ ਘੱਟੋ ਘੱਟ 29 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆ ਨੇ ਬੁੱਧਵਾਰ ਨੂੰ ਕਿਹਾ ਕਿ ਮੰਗਲਵਾਰ ਨੂੰ ਕਿਸ਼ਤੀ ਡੁੱਬਣ ਨਾਲ ਘੱਟੋ ਘੱਟ 29 ਲੋਕ ਮਾਰੇ ਗਏ ਅਤੇ ...
ਪਾਬੰਦੀਆਂ ਕੱਢਿਆਂ ਉਤਰੀ ਕੋਰੀਆ ਦਾ ਦਮ, ਚੀਨ ਤੋਂ ਮੰਗੀ ਮੱਦਦ
ਅਮਰੀਕਾ ਨਾਲ ਹੋ ਰਹੀ ਗੱਲਬਾਤ 'ਚ ਵੀ ਸਮੱਰਥਨ ਮੰਗਿਆ
ਟੋਕੀਓ, (ਏਜੰਸੀ)। ਉੱਤਰੀ ਕੋਰੀਆ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅਪੀਲ ਕੀਤੀ ਹੈ ਕਿ ਉਹ ਪਿਓਂਗਯਾਂਗ 'ਤੇ ਲੱਗੀ ਪਾਬੰਦੀ ਨੂੰ ਹਟਵਾਉਣ 'ਚ ਮੱਦਦ ਕਰਨ। ਜਪਾਨ ਦੇ ਇੱਕ ਅਖ਼ਬਾਰ ਨੇ ਐਤਵਾਰ ਨੂੰ ਦੋਵਾਂ ਦੇਸ਼ਾਂ 'ਚ ਮੌਜੂਦ ਕਈ ਸੂਤਰਾਂ ਦੇ ਹਵਾਲੇ ਨਾਲ ਇ...