ਅਮਰੀਕਾ ‘ਚ ਬੰਦੂਕ ਸੱਭਿਆਚਾਰ ਖਿਲਾਫ਼ ਪ੍ਰਦਰਸ਼ਨ
ਵਾਸ਼ਿੰਗਟਨ (ਏਜੰਸੀ)। ਅਮਰੀਕਾ 'ਚ ਫਲੋਰਿਡਾ ਦੇ ਸਕੂਲ 'ਚ 40 ਦਿਨ ਪਹਿਲਾਂ ਹੋਈ (Gun Culture) ਗੋਲੀਬਾਰੀ 'ਚ 17 ਬੱਚਿਆਂ ਦੀ ਮੌਤ ਤੋਂ ਬਾਅਦ ਬੰਦੂਕਾਂ 'ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਪ੍ਰਦਰਸ਼ਨ ਇਤਿਹਾਸਕ ਮਾਰਚ 'ਚ ਬਦਲ ਗਏ ਬੰਦੂਕ ਸੱਭਿਆਚਾਰ ਖਿਲਾਫ਼ ਵਾਸ਼ਿੰਗਟਨ 'ਚ ਹੁਣ ਤੱਕ ਦਾ ਦੁਨੀਆ ਦਾ ਸਭ ਤ...
ਅਮਰੀਕਾ ਨੇ ਇਰਾਨ ਕੰਪਨੀ ‘ਤੇ ਲਾਈ ਪਾਬੰਦੀ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਨੇ ਦੁਨੀਆ ਦੀਆਂ ਸੈਂਕੜੇ ਯੂਨੀਵਰਸਿਟੀਆਂ ਤੇ ਦਰਜਨਾਂ ਵਪਾਰਕ ਸੰਸਥਾਵਾਂ ਸਮੇਤ ਅਮਰੀਕੀ ਊਰਜਾ ਰੈਗੂਲੇਟਰ 'ਤੇ ਸਾਈਬਰ ਹਮਲਾ ਕਰਨ ਸਬੰਧੀ ਈਰਾਨ ਦੇ 9 ਵਿਅਕਤੀਆਂ ਤੇ ਇਕ ਕੰਪਨੀ 'ਤੇ ਪਾਬੰਦੀ ਲਾ ਦਿੱਤੀ ਹੈ ਅਮਰੀਕਾ ਦਾ ਦੋਸ਼ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਈਰਾਨ ਸਰਕਾਰ ਦੇ ਕਹਿਣ 'ਤੇ...
ਚੀਨੀ ਹਵਾਈ ਫੌਜ ਨੇ ਦੱਖਣੀ ਚੀਨ ਸਾਗਰ ਖੇਤਰ ‘ਚ ਅਭਿਆਸ ਕੀਤਾ
ਬੀਜਿੰਗ (ਏਜੰਸੀ)। ਚੀਨੀ ਹਵਾਈ ਫੌਜ ਨੇ (South China Sea Region) ਦੱਖਣੀ ਚੀਨ ਸਮੁੰਦਰ ਅਤੇ ਪੱਛਮੀ ਪ੍ਰਸ਼ਾਂਤ ਖੇਤਰ 'ਚ ਇੱਕ ਵਾਰ ਜ਼ੋਰਦਾਰ ਫੌਜ ਅਭਿਆਸ ਕਰਦਿਆਂ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ ਚੀਨ ਇਸ ਸਮੇਂ ਆਪਣੀਆਂ ਸੇਵਾਵਾਂ ਦੇ ਆਧੁਨਿਕੀਕਰਨ ਦੀ ਪ੍ਰਕਿਰਿਆ 'ਤੇ ਜ਼ਿਆਦਾ ਧਿਆਨ ਦੇ ਰਿਹਾ ਹੈ ਅਤੇ ਇਸੇ ਤ...
ਜੁਕਰਬਰਗ ਨੇ ਡਾਟਾ ਲੀਕ ਮਾਮਲੇ ‘ਚ ਗਲਤੀ ਮੰਨੀ
ਕਿਹਾ, ਸਾਹਮਣੇ ਆਈਆਂ ਸਮੱਸਿਆਵਾਂ ਦੇ ਹੱਲ ਲਈ ਫੇਸਬੁੱਕ ਵੱਲੋਂ ਕਈ ਕਦਮ ਚੁੱਕੇ ਜਾਣਗੇ | Zuckerberg
ਕੰਪਨੀ ਦੀਆਂ ਖਾਮੀਆਂ ਨੂੰ ਸਵੀਕਾਰ ਕਰਦਿਆਂ ਮਾਫੀ ਮੰਗੀ
ਸਾਨ ਫਰਾਂਸਿਸਕੋ (ਏਜੰਸੀ)। ਫੇਸਬੁੱਕ ਦੇ ਮਾਲਕ (Mark Zuckerberg) ਮਾਰਕ ਜਕਰਬੁਰਗ ਨੇ ਫੇਸਬੁੱਕ ਡਾਟਾ ਲੀਕ ਮਾਮਲੇ 'ਚ ਕੰਪਨੀ ਦੀਆਂ ਖਾ...
ਇਟਾਵਾ ‘ਚ ਮਧੂ ਮੱਖੀਆਂ ਦਾ ਹਮਲਾ, 60 ਵਿਅਕਤੀ ਜਖ਼ਮੀ
ਇਟਾਵਾ (ਏਜੰਸੀ)। ਉੱਤਰ ਪ੍ਰਦੇਸ਼ 'ਚ ਇਟਾਵਾ ਦੇ ਬਕੇਬਰ ਖੇਤਰ 'ਚ ਸਸਕਾਰ ਦੌਰਾਨ ਵਿਅਕਤੀਆਂ 'ਤੇ ਮਧੂ ਮੱਖੀਆਂ ਨੈ ਹਮਲਾ ਕਰ ਦਿੱਤਾ ਜਿਸ 'ਚ ਲਗਭਗ 60 ਵਿਅਕਤੀ ਜਖ਼ਮੀ ਹੋ ਗਏ ਮਧੂ ਮਖੱੀਆਂ ਦੇ ਹਮਲੇ ਕਾਰਨ ਲਗਭਗ ਇੱਕ ਘੰਟੇ ਦੀ ਦੇਰੀ ਨਾਲ ਅੰਤਿਮ ਸਸਕਾਰ ਦਾ ਪ੍ਰੋਗਰਾਮ ਹੋ ਸਕਿਆ ਚਸ਼ਮਦੀਦਾਂ ਅਨੁਸਾਰ ਬਕੇਬਰ ਕਸਬੇ ਦੇ...
ਫਿਲੀਪੀਂਸ ‘ਚ ਜਹਾਜ਼ ਹਾਦਸਾਗ੍ਰਸਤ, 7 ਮੌਤਾਂ
ਮਨੀਲਾ (ਏਜੰਸੀ)। ਫਿਲੀਪੀਂਸ ਦੀ ਰਾਜਧਾਨੀ ਮਨੀਲਾ ਦੇ ਉੱਤਰ 'ਚ ਅੱਜ ਇੱਕ ਜਹਾਜ਼ ਰਿਹਾਇਸ਼ੀ ਇਲਾਕੇ 'ਚ ਹਾਦਸਾਗ੍ਰਸਤ ਹੋ ਗਿਆ ਜਿਸ 'ਚ ਉਸ 'ਤੇ ਸਵਾਰ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਫਿਲੀਪੀਂਸ ਨਗਰ ਹਵਾਈ ਅਥਾਰਟੀ ਦੇ ਬੁਲਾਰੇ ਏਰਿਕ ਅਪੋਲੋਨੀਓ ਨੇ ਦੱਸਿਆ ਕਿ ਲਾਈਟ ਏਅਰ ਐਕਸਪ੍ਰੈਸ ਵੱਲੋਂ ਸੰਚਾਲਿਤ ਦੋ ਇੰਜਣ...
ਨਵਾਜ਼ ਪਰਿਵਾਰ ਖਿਲਾਫ਼ ਉਲੰਘਣਾ ਪਟੀਸ਼ਨ ਖਾਰਜ
ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ ਅਤੇ ਕੈਪਟਨ (ਸੇਵਾ ਮੁਕਤ) ਮੁਹੰਮਦ ਸਫਦਰ ਅਤੇ ਹੋਰਨਾਂ ਖਿਲਾਫ਼ ਦਾਇਰ ਉਲੰਘਣਾ ਪਟੀਸ਼ਨ ਖਾਰਜ ਕਰ ਦਿੱਤੀ ਹੈ ਅੰਗਰੇਜ਼ੀ ਦੈਨਿਕ 'ਐਕਸਪ੍ਰੈਸ ਟ੍ਰਿਬਿਊਨ' 'ਚ ਅੱਜ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਪ...
ਪਾਕਿ ਨੇ ਯੂਨ ‘ਚ ਉਠਾਇਆ ਕੁਲਭੂਸ਼ਦ ਜਾਧਵ ਦਾ ਮੁੱਦਾ
ਨਵੀਂ ਦਿੱਲੀ (ਏਜੰਸੀ)। ਭਾਰਤ, ਅਮਰੀਕਾ ਤੇ ਅਫਗਾਨਿਸਤਾਨ ਵੱਲੋਂ ਅੱਤਵਾਦੀਆਂ ਨੂੰ ਪਨਾਹਗਾਹ ਮੁਹੱਈਆ ਕਰਾਉਣ ਦੇ ਦੋਸ਼ਾਂ ਤੋਂ ਬਾਅਦ ਪਾਕਿਸਤਾਨ ਨੇ ਫਾਂਸੀ ਦੀ ਸਜ਼ਾ ਪਾਏ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਦੇ ਮੁੱਦੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਉਠਾਇਆ ਹੈ। ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੀ ਸਥਾਈ ਪ੍ਰਤੀ...
20 ਦੇਸ਼ਾਂ ਨੇ ਵਿਖਾਈ ਉੱਤਰੀ ਕੋਰੀਆ ‘ਤੇ ਸਖ਼ਤੀ
ਵੈਂਨਕੂਵਰ (ਏਜੰਸੀ)। ਦੁਨੀਆ ਦੇ 20 ਦੇਸ਼ਾਂ ਨੇ ਕੈਨੇਡਾ ਦੇ ਵੈਂਨਕੂਵਰ ਸ਼ਹਿਰ 'ਚ ਹੋਈ ਇੱਕ ਮੀਟਿੰਗ 'ਚ ਉੱਤਰੀ ਕੋਰੀਆ ਵੱਲੋਂ ਆਪਣੀ ਪਰਮਾਣੂ ਯੋਜਨਾ ਨੂੰ ਨਾ ਛੱਡਣ ਦੀ ਸਥਿਤੀ 'ਚ ਉਸ 'ਤੇ ਸਖ਼ਤ ਪਾਬੰਦੀਆਂ ਲਾਉਣ 'ਤੇ ਸਹਿਮਤੀ ਪ੍ਰਗਟਾਈ ਅਤੇ ਅਮਰੀਕੀ ਵਿਦੇਸ਼ ਮੰਤਰੀ ਨੇ ਉਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਗੱਲਬ...
ਭਾਰਤ-ਇਜ਼ਰਾਇਲ ਦੀ ਵਧਦੀ ਨੇੜਤਾ ਤੋਂ ਪਾਕਿਸਤਾਨ ਹੋਇਆ ਬੇਚੈਨ
ਕਿਹਾ, ਭਾਰਤ-ਇਜ਼ਰਾਇਲ ਤੋਂ ਪਾਕਿ ਆਪਣੀ ਹਿਫ਼ਾਜਤ ਕਰਨ 'ਚ ਸਮਰੱਥ
ਇਸਲਾਮਾਬਾਦ (ਏਜੰਸੀ)। ਭਾਰਤ ਤੇ ਇਜ਼ਰਾਇਲ ਦਰਮਿਆਨ ਵਧਦੀ ਨੇੜਤਾ ਤੋਂ ਪਾਕਿਸਤਾਨ ਬੇਚੈਨ ਹੋ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਮੁਹੰਮਦ ਆਸਿਫ਼ ਦਾ ਕਹਿਣਾ ਹੈ ਕਿ ਦੋਵੇਂ ਦੇਸ਼ ਮੁਸਲਿਮ ਵਿਰੋਧੀ ਹਨ ਤੇ ਦੋਵਾਂ ਦਾ ਮਕਸਦ ਇੱਕ ਹੀ ਹੈ। ਉਸਦ...