ਗਾਜਾ ‘ਚ ਇਜਰਾਇਲੀ ਸੈਨਿਕਾਂ ਨੇ ਕੀਤੀ ਗੋਲੀਬਾਰੀ, ਇੱਕ ਦੀ ਮੌਤ
ਦਮਿਸ਼ਕ, ਏਜੰਸੀ।
ਫਿਲੀਸਤੀਨ ਦੇ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਦੱਖਣੀ ਗਾਜਾ ਪੱਟੀ 'ਚ ਪ੍ਰਦਰਸ਼ਨ ਦੌਰਾਨ ਇਜਰਾਇਲ ਦੇ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਫਿਲੀਸਤੀਨ ਦਾ ਇੱਕ ਵਿਅਕਤੀ ਮਾਰਿਆ ਗਿਆ। ਫਿਲੀਸਤੀਨ ਦੇ ਸਿਹਤ ਮੰਤਰਾਲਾ ਦੇ ਬੁਲਾਰੇ ਅਸਰਫ ਅਲ ਕਿਦਰਾ ਨੇ ਦੱਸਿਆ ਕਿ ਗਾਜਾ ਪੱਟੀ...
ਨਜੀਬ ਰਜਾਕ ‘ਤੇ ਕਾਲੇ ਧਨ ਦੇ 21 ਮਾਮਲੇ
ਕੁਆਲਾਲੰਪੁਰ, ਏਜੰਸੀ
ਮਲੇਸ਼ੀਆ ਦੇ ਸਾਬਕਾ ਪ੍ਰਧਾਨਮੰਤਰੀ ਨਜੀਬ ਰਜਾਕ ਦੇ ਨਿੱਜੀ ਬੈਂਕ ਖਾਤੇ 'ਚ 68.10 ਕਰੋੜ ਡਾਲਰ ਦੇ ਟਰਾਂਸਫਰ 'ਚ ਉਹਨਾਂ ਖਿਲਾਫ ਕਾਲੇ ਧਨ ਦੇ ਕੁੱਲ 21 ਦੋਸ਼ ਤੈਅ ਕੀਤੇ ਗਏ ਹਨ। ਪੁਲਿਸ ਡਿਪਟੀ ਇੰਸਪੈਕਟਰ ਜਨਰਲ ਨੂਰ ਰਾਸ਼ਿਦ ਇਬਰਾਹਿਮ ਨੇ ਅੱਜ ਇੱਥ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਇਬ...
ਇਮਰਾਨ ਸਾਊਦੀ ਲੀਡਰਸ਼ਿਪ ਨਾਲ ਦੁਵੱਲੇ ਸਬੰਧਾਂ ‘ਤੇ ਕਰੇਗਾ ਚਰਚਾ
ਇਸਲਾਮਾਬਾਦ, ਏਜੰਸੀ।
ਪਾਕਿਸਤਾਨਦੇ ਪ੍ਰਧਾਨਮੰਤਰੀ ਇਮਰਾਨ ਖਾਨ ਅੱਜ ਸਾਊਦੀ ਅਰਬ ਲੀਡਰਸ਼ਿਪ ਨਾਲ ਦੁਵੱਲੇ, ਖੇਤਰੀ ਅਤੇ ਅੰਤਰਾਸ਼ਟਰੀ ਮੁੱਦਿਆਂ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨਗੇ। ਖਾਨ ਸਾਊਦੀ ਅਰਬ ਨੂੰ ਰਾਜਾ ਸਲਮਾਨ ਬਿਨ ਅਬਦੁਲਾਜੀਜ ਅਤੇ ਕਰਾਊਨ ਪ੍ਰਿੰਸ ਮੁਹੱਮਦ ਬਿਨ ਸਲਮਾਨ ਦੇ ਸੱਦੇ 'ਤੇ ਸਾਊਦੀ ਅਰਬ ...
ਮੈਟਿਸ ਨੇ ਆਪਣੇ ਅਸਤੀਫੇ ਦੀਆਂ ਖਬਰਾਂ ਨੂੰ ਕੀਤਾ ਖਾਰਜ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਮੰਗਲਵਾਰ ਨੂੰ ਆਪਣੇ ਅਸਤੀਫੇ ਸਬੰਧੀ ਲਗਾਈ ਜਾ ਰਹੀ ਅਟਕਲਾਂ ਨੂੰ ਅਸਤੁਸ਼ਟ ਕਰਾ ਦਿੱਤਾ। ਮੈਟਿਸ ਨੇ ਇਸਨੂੰ ਆਪਣੇ ਅਸਤੀਫੇ ਦੀਆਂ ਸੂਚਨਾਵਾਂ ਨੂੰ ਅਫਵਾਹ ਕਰਾਰ ਦਿੰਦੇ ਹੋਏ ਇੱਥੇ ਪੱਤਰਕਾਰਾਂ ਨੂੰ ਸਪੱਸ਼ਟ ਕਿਹਾ ਕਿ ਮੈਂ ਇਸ ਨੂੰ ਗੰਭੀਰਤਾ ਨਾਲ ਨਹੀਂ...
ਅਮਰੀਕਾ-ਦੱਖਣੀ ਕੋਰੀਆ ਵਪਾਰ ਸਮਝੌਤਾ ਸੰਯੁਕਤ ਰਾਸ਼ਟਰ ‘ਚ ਸੰਭਵ : ਟਰੰਪ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣੀ ਕੋਰੀਆ ਨਾਲ ਵਪਾਰ ਸਮਝੌਤੇ 'ਤੇ ਮੁੜ ਗੱਲਬਾਤ ਪੂਰੀ ਕਰ ਲਈ ਗਈ ਹੈ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਸਤਰ ਦੌਰਾਨ ਇਸ ਸਮਝੌਤੇ 'ਤੇ ਹਸਤਾਖਰ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਪੱਤਰਕਾਰ ਸੰਮੇਲਨ 'ਚ ਕਿਹਾ, ਦੱ...
ਯਮਨ ਦੇ ਲਾਲ ਸਾਗਰ ‘ਚ 17 ਮਛੇਰਿਆਂ ਦਾ ਕਤਲ
ਸਾਨਾ, ਏਜੰਸੀ।
ਯਮਨ ਦੇ ਅਲ-ਖੌਖਾ ਖੇਤਰ 'ਚ ਲਾਲ ਸਾਗਰ ਬੰਦਰਗਾਹ 'ਚ ਵਾਰਸ਼ਿਪ ਨਾਲ ਮਛਲੀ ਫੜਨ ਵਾਲੀ ਕਿਸ਼ਤੀ 'ਤੇ ਕੀਤੇ ਗਏ ਹਮਲੇ 'ਚ ਮੰਗਲਵਾਰ ਨੂੰ 17 ਮਛੇਰੇ ਮਾਰੇ ਗਏ। ਮਛੇਰਿਆਂ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਵਾਰਸ਼ਿਪ ਦੁਆਰਾ ਕੀਤੇ ਗਏ ਹਮਲੇ 'ਚ ਕਿਸ਼ਤੀ ਸਵਾਰ ਸਿਰਫ ਇੱਕ ਵਿਅਕਤੀ ਬਚ ਗਿਆ। ਸਾਊਦੀ ਅ...
ਚੀਨ ਨੇ ਅਮਰੀਕਾ ਦੇ ਵਾਧੂ ਟੈਕਸ ਸੰਬਧੀ ਬੈਠਕ ਬੁਲਾਈ
ਬੀਜਿੰਗ, ਏਜੰਸੀ
ਚੀਨ ਦੇ ਉਪ ਪ੍ਰਧਾਨਮੰਤਰੀ ਲਿਡ ਹੇ ਅਮਰੀਕਾ ਦੁਆਰਾ 200 ਅਰਬ ਡਾਲਰ ਦੇ ਚੀਨ ਸਮਾਨਾਂ 'ਤੇ ਲਾਏ ਗਏ ਵਾਧੂ ਟੈਕਸ ਸਬੰਧੀ ਮੰਗਲਵਾਰ ਨੂੰ ਬੀਜਿੰਗ 'ਚ ਬੈਠਕ ਬਲਾਈ ਹੈ ਤਾਂਕਿ ਸਰਕਾਰ ਦੀ ਆਗਾਮੀ ਰਣਨੀਤੀ 'ਤੇ ਵਿਚਾਰ ਕੀਤਾ ਜਾ ਸਕੇ। ਸੰਵਾਦ ਕਮੇਟੀ ਬਲੂਮਬਰਗ ਦੀ ਇੱਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ...
ਟਰੰਪ ਨੇ ਚੀਨ ਦੇ ਸਮਾਨਾਂ ‘ਤੇ 10 ਫੀਸਦੀ ਮੁੱਲ ਲਾਉਣ ਦੀ ਚੇਤਾਵਨੀ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਰਾਸਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਉਹ ਲਗਭਗ 200 ਅਰਬ ਅਮਰੀਕੀ ਡਾਲਰ ਦੇ ਚੀਨਦੇ ਸਮਾਨਾਂ ਦੇ ਆਯਾਤ 'ਤੇ 10 ਫੀਸਦੀ ਮੁੱਲ ਲਾਉਣਗੇ, ਪਰ ਉਨ੍ਹਾਂ ਨੇ ਐਪਲ ਦੀਆਂ ਸਮਾਰਟ ਘੜੀਆਂ ਫਿਟਬਿਟ ਇੰਕ ਅਤੇ ਹੋਰ ਉਪਭੋਗਤਾ ਉਤਪਾਦਾਂ ਜਿਹੇ ਸਾਈਕਲ, ਹੈਲਮਟ ਅਤੇ ਬੇਬੀ ਕਾਰ ਸ...
ਸੀਰੀਆ ‘ਚ ਲਤਾਕੀਆ ‘ਚ ਮਿਜਾਇਲ ਨਾਲ ਹਮਲਾ
ਦਮਿਸ਼ਕ, ਏਜੰਸੀ।
ਸੀਰੀਆ ਦੇ ਤੱਟੀ ਸ਼ਹਿਰ ਲਤਾਕੀਆ 'ਚ ਕਈ ਸਥਾਨਾਂ 'ਤੇ ਸੋਮਵਾਰ ਨੂੰ ਮਿਜਾਇਲ ਦਾਗੇ ਗਏ, ਪਰ ਉਸ ਮਿਜਾਇਲਾਂ ਨੂੰ ਹਵਾਈ ਸੁਰੱਖਿਆ ਨਾਲ ਰੋਕਿਆ ਗਿਆ ਅਤੇ ਮਾਰ ਦਿੱਤਾ ਗਿਆ। ਸੀਰੀਆ ਦੀ ਸਰਕਾਰੀ ਨਿਊਜ ਏਜੰਸੀ ਸਾਨਾ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਦੱਸਿਆ ਕਿ ਮਿਜਾਇਲ ਲਤਾਕੀਆ 'ਚ ਸੂਬਾ ਤਕਨੀਕੀ ...
ਫਿਲੀਪੀਂਸ ‘ਚ ਤੂਫਾਨ ਨਾਲ 25 ਨਾਗਰਿਕਾਂ ਦੀ ਮੌਤ
ਮਨੀਲਾ, ਏਜੰਸੀ।
ਫਿਲੀਪੀਂਸ 'ਚ ਭਿਆਨਕ 'ਮੰਗਖੁਟ' ਤੂਫਾਨ ਦੀ ਚਪੇਟ 'ਚ ਆਉਣ ਨਾਲ 25 ਨਾਗਰਿਕਾਂ ਦੀ ਮੌਤ ਹੋ ਗਈ ਹੈ। ਮੁੱਖ ਆਪਦਾ ਪ੍ਰਬੰਧ ਕੋਆਰਡੀਨੇਟਰ ਤੇ ਰਾਸ਼ਟਰਪਤੀ ਰੋਡਰੀਗੋ ਦੁਤੇਰਤ ਦੇ ਸਲਾਹਕਾਰ ਫਰਾਂਸਿਸ ਟਾਲੇਟਿਨੋ ਨੇ ਐਤਵਾਰ ਨੂੰ ਟੈਲੀਫੋਨ ਤੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਆਏੇ ਤੂਫਾਨ ਨਾਲ ਮੁੱਖ ਟਾਪੂ ...