ਰੂਸੀ ਮਿਜਾਇਲਾਂ ਦੀ ਖਰੀਦ ਨਾਲ ਦੱਖਣੀ ਏਸ਼ੀਆ ਦਾ ਸੰਤੁਲਨ ਵਿਗੜੇਗਾ
ਨਵੀਂ ਦਿੱਲੀ/ਇਸਲਾਮਾਬਾਦ, ਏਜੰਸੀ
ਪਾਕਿਸਤਾਨ ਨੇ ਕਿਹਾ ਕਿ ਰੂਸ ਵੱਲੋਂ ਇਸ-400 ਮਿਜਾਇਲ ਪ੍ਰਣਾਲੀ ਖਰੀਦਣ ਤੇ ਭਾਰਤ ਦੇ ਫ਼ੈਸਲੇ ਨਾਲ ਦੱਖਣੀ ਏਸ਼ੀਆ 'ਚ ਸ਼ਾਂਤੀ ਸੰਤੁਲਨ ਵਿਗੜੇਗਾ ਅਤੇ ਇਸ ਨਾਲ ਹਾਲਤ ਕਾਫ਼ੀ ਅਸਥਿਰ ਹੋ ਜਾਵੇਗੀ। ਪਾਕਿਸਤਾਨੀ ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ 'ਚ ਕਿਹਾ ਕਿ ਇਸ ਨਾਲ ਦੱਖਣੀ ਪੂਰਵ ਏਸ਼ੀਆ...
ਖਸ਼ੋਗੀ ਹੱਤਿਆ ਮਾਮਲੇ ‘ਚ ਪੁਸ਼ਟੀ ‘ਤੇ ਸੰਰਾ ਮੁਖੀ ਚਿੰਤਤ
ਸਊਦੀ ਅਰਬ ਨੇ ਹਤਿਆ 'ਤੇ ਕੀਤੀ ਪੁਸ਼ਟੀ
ਸੰਯੁਕਤ ਰਾਸ਼ਟਰ (ਏਜੰਸੀ)। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਦੀ ਪੁਸ਼ਟੀ ਦੇ ਸਊਦੀ ਅਰਬ ਦੇ ਖੁਲਾਸੇ ਤੋਂ ਕਾਫ਼ੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਮਾਮਲੇ ਦੀ ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕਰਵਾਉਣ 'ਤੇ ਜ਼ੋਰ ...
ਅਸੈਬਲੀ ਮੈਬਰਾਂ ਦਾ ਨਿਲੰਬਨ ਰੱਦ ਨਾ ਹੋਣ ‘ਤੇ ਕਰਣਗੇ ਸਤਰ ਦਾ ਬਾਈਕਾਟ
ਕਿਹਾ ਜਦੋਂ ਤੱਕ ਵਿਧਾਇਕਾਂ ਦਾ ਨਿਲੰਬਨ ਰੱਦ ਨਹੀਂ ਹੁੰਦਾ, ਵਿਧਾਨਸਭਾ ਦਾ ਬਾਈਕਾਟ ਕਰਾਂਗੇ (Assembly)
ਇਸਲਾਮਾਬਾਦ, ਏਜੰਸੀ
ਪਾਕਿਸਤਾਨ ਮੁਸਲਮਾਨ ਲੀਗ-ਨਵਾਜ (ਪੀਐਮਐਲ-ਐਨ) ਦੇ ਨੇਤਾ ਅਤੇ ਪੰਜਾਬ ਵਿਧਾਨਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਮਜਾ ਸ਼ਾਹਬਾਜ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਿਧਾਨਸਭਾ ਦੇ ਮੁਅੱਤ...
ਅਫਗਾਨਿਸਤਾਨ ‘ਚ ਭਾਰੀ ਸੁਰੱਖਿਆ ‘ਚ ਮਤਦਾਨ ਸ਼ੁਰੂ
ਲੋਕਾਂ ਤੋਂ 'ਫਰਜੀ ਮਤਦਾਨ' ਦਾ ਬਾਈਕਾਟ ਕਰਨ ਦੀ ਅਪੀਲ ਕੀਤੀ
ਕਾਬੁਲ, ਏਜੰਸੀ
ਅਫਗਾਨਿਸਤਾਨ (Afghanistan) 'ਚ ਤਾਲਿਬਾਨ ਦੀਆਂ ਧਮਕੀਆਂ ਤੋਂ ਵਿਚਲਿਤ ਹੋਏ ਬਿਨਾਂ ਕੜੀ ਸੁਰੱਖਿਆ ਵਿਵਸਥਾ 'ਚ ਅੱਜ ਸੰਸਦੀ ਚੋਣਾਂ ਲਈ ਮਤਦਾਨ ਸ਼ੁਰੂ ਹੋ ਗਿਆ ਹੈ। ਸਵੇਰੇ ਸੱਤ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਚੱਲਣ ਵਾਲੇ ਮਤਦਾਨ 'ਚ ...
ਸਾਊਦੀ ਅਰਬ ਨੇ ਮੰਨਿਆ ਖਸ਼ੋਗੀ ਦੀ ਹੋਈ ਹੱਤਿਆ
ਮਾਮਲੇ 'ਚ ਜਾਂਚ ਅਜੇ ਵੀ ਜਾਰੀ
ਮੁੰਬਈ (ਏਜੰਸੀ)। ਸਾਊਦੀ ਅਰਬ ਨੇ ਮੰਨਿਆ ਹੈ ਕਿ ਤੁਰਕੀ ਦੇ ਇਸਤਾਂਬੁਲ ਸਥਿੱਤ ਉਸ ਦੇ ਵਪਾਰ ਦੂਤਾਵਾਸ 'ਚ ਇੱਕ ਸੰਘਰਸ਼ ਦੌਰਾਨ ਪੱਤਰਕਾਰ ਜਮਾਲ ਖਾਸ਼ੋਗੀ ਦੀ ਮੌਤ ਹੋ ਗਈ। ਵਪਾਰ ਦੂਤਾਵਾਸ 'ਚ ਸ੍ਰੀ ਖਾਸ਼ੋਗੀ ਤੇ ਹੋਰ ਲੋਕਾਂ ਵਿਚਕਾਰ ਪਹਿਲਾਂ ਬਹਿਸ ਹੋਈ ਜੋ ਬਾਅਦ 'ਚ ਹੱਥੋਪਾਈ 'ਚ ਤ...
ਇਸਤਾਂਬੁਲ ਦੇ ਜੰਗਲ ‘ਚ ਖਾਸ਼ੋਗੀ ਦੀ ਲਾਸ਼ ਦੀ ਭਾਲ
ਦੋ ਅਕਤੂਬਰ ਨੂੰ ਹੋ ਗਏ ਸਨ ਗਾਇਬ
ਇਸਤਾਂਬੁਲ, ਏਜੰਸੀ। ਤੁਰਕੀ ਦੇ ਇਸਤਾਂਬੁਲ ਸਥਿਤ ਬੇਲਗ੍ਰੇਡ ਦੇ ਜੰਗਲ 'ਚ ਖੋਜੀ ਦਲਾਂ ਨੇ ਵੀਰਵਾਰ ਨੂੰ ਲਾਪਤਾ ਸਾਊਦੀ ਪੱਤਰਕਾਰ ਜਮਾਲ Khashoggi ਦੀ ਲਾਸ਼ ਨੂੰ ਲੱਭਣਾ ਸ਼ੁਰੂ ਕੀਤਾ ਹੈ। ਸੰਭਾਵਨਾ ਹੈ ਕਿ ਘਟਨਾ ਦੇ ਦਿਨ ਵਪਾਰ ਦੂਤਾਵਾਸ 'ਤੋਂ ਨਿੱਕਲਣ ਵਾਲਾ ਵਾਹਨ ਜੰਗਲ ਵੱਲ ...
ਆਈਐਸਆਈਐਸ ਨੇ ਸੀਰੀਆ ‘ਚ 700 ਲੋਕਾਂ ਨੂੰ ਬੰਦੀ ਬਣਾਇਆ: ਪੁਤਿਨ
ਬੰਦੀਆਂ 'ਚ ਕਈ ਅਮਰੀਕੀ ਅਤੇ ਯੂਰਪੀ ਨਾਗਰਿਕ ਸ਼ਾਮਲ
ਮਾਸਕੋ, ਏਜੰਸੀ। ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸਆਈਐਸ) ਨੇ ਅਮਰੀਕਾ ਸਮਰਥਿਤ ਫੌਜ ਦੁਆਰਾ ਕੰਟਰੋਲਡ ਸੀਰੀਆ ਦੇ ਹਿੱਸੇ 'ਚ ਕਰੀਬ 700 ਲੋਕਾਂ ਨੂੰ ਬੰਦੀ ਬਣਾ ਲਿਆ ਅਤੇ ਉਹਨਾਂ 'ਚੋਂ ਕੁਝ ...
ਯੂਨਾਨ ਦੇ ਵਿਦੇਸ਼ ਮੰਤਰੀ ਨੇ ਦਿੱਤਾ ਅਸਤੀਫਾ
ਯੂਨਾਨ, ਏਜੰਸੀ।
ਯੂਨਾਨ ਦੇ ਵਿਦੇਸ਼ ਮੰਤਰੀ ਨਿਕੋਸ ਕੋਟਜਿਆਸ ਨੇ ਮੈਸਿਡੋਨੀਆ ਦੇ ਨਾਂਅ ਸਬੰਧੀ ਇੱਕੇ ਗਠਬੰਧਨ ਸਰਕਾਰ 'ਚ ਭੇਦਭਾਵ ਦੇ ਮੱਦੇਨਜ਼ਰ ਅੱਜ ਅਸਤੀਫਾ ਦੇ ਦਿੱਤਾ। ਯੂਨਾਨ ਦੇ ਪ੍ਰਧਾਨਮੰਤਰੀ ਏਲੇਕਿਸ ਸਿਪਰਾਸ ਦੇ ਦਫਤਰ ਨੇ ਇੱਕ ਬਿਆਨ 'ਚ ਕਿਹਾ ਕਿ ਅਸਤੀਫਾ ਪ੍ਰਾਪਤ ਹੋਇਆ ਹੈ। ਕੋਟਿਆਸ ਪਿਛਲੇ ਜੂਨ 'ਚ ਮੈਸ...
ਸਾਉਦੀ ਪੱਤਰਕਾਰ ਖਸ਼ੋਗੀ ਹੱਤਿਆ ਮਾਮਲੇ ‘ਚ ਇਰਾਨ ਦਾ ਰਵੱਈਆ ਮੂਕ ਦਰਸ਼ਕ ਵਰਗਾ
ਖਗੋਸ਼ੀ ਨੂੰ 2 ਅਕਤੂਬਰ ਨੂੰ ਇਸਤਾਮਬੁਲ ਦੇ ਸਾਊਦੀ ਵਪਾਰ ਦੂਤਾਵਾਸ 'ਚ ਆਖ਼ਰੀ ਵਾਰ ਦੇਖਿਆ
ਤੇਹਰਾਨ। ਸਾਉਦੀ ਅਰਬ ਦੇ ਨਾਗਰਿਕ ਤੇ ਵਾਸ਼ਿੰਗਟਨ ਪਵੋਸਟ ਲਈ ਕੰਮ ਕਰ ਰਹੇ ਪੱਤਰਕਾਰ ਜਮਾਲ ਖਗੋਸ਼ੀ ਦੀ ਹੱਤਿਆ ਦੇ ਮਾਮਲੇ 'ਚ ਇਰਾਨ ਦਾ ਰਵੱਈਆ ਇੱਕ ਮੂਕ ਦਰਸ਼ਕ ਵਰਗਾ ਹੈ ਅਤੇ ਇਸ ਨੇ ਉਸ ਦੇ ਖ਼ੇਤਰੀ ਮੁਕਾਬਲੇਬਾਜ਼ ਸਾਊਦੀ ਅਰਬ...
ਯੂਨਾਨ ਦੇ ਵਿਦੇਸ਼ ਮੰਤਰੀ ਨੇ ਦਿੱਤਾ ਅਸਤੀਫਾ
ਯੂਨਾਨ ਦੇ ਰੱਖਿਆ ਮੰਤਰੀ ਪੇਨੋਸ ਕੰਮੇਨੋਸ ਨਾਲ ਵਿਵਾਦ ਬਣਿਆ ਕਾਰਨ
ਯੂਨਾਨ, ਏਜੰਸੀ। ਯੂਨਾਨ ਦੇ ਵਿਦੇਸ਼ ਮੰਤਰੀ ਨਿਕੋਸ ਕੋਟਜਿਆਸ ਨੇ ਮੈਸਿਡੋਨੀਆ ਦੇ ਨਾਂਅ ਨੂੰ ਲੈ ਕੇ ਇੱਥੇ ਗਠਜੋੜ ਸਰਕਾਰ 'ਚ ਮਤਭੇਦ ਦੇ ਮੱਦੇਨਜ਼ਰ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ। ਯੂਨਾਨ ਦੇ ਪ੍ਰਧਾਨ ਮੰਤਰੀ ਏਲੇਕਸਿਸ ਸਿਪਰਾਸ ਦੇ ਦਫ਼ਤਰ ਨੇ ...