ਇਸਲਾਮਿਕ ਸਟੇਟ ਖਿਲਾਫ਼ ਮਿਲ ਕੇ ਲੜਨਗੇ ਬ੍ਰਿਟੇਨ ਅਤੇ ਇਰਾਕ
ਥੇਰੇਸਾ ਨੇ ਸ੍ਰੀ ਮੇਹਦੀ ਨਾਲ ਫੋਨ 'ਤੇ ਇਰਾਕ ਦੀ ਸੁਰੱਖਿਆ ਸਥਿਤੀ 'ਤੇ ਕੀਤੀ ਚਰਚਾ
ਲੰਦਨ, ਏਜੰਸੀ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਸ਼ੁੱਕਰਵਾਰ ਨੂੰ ਇਰਾਕ ਦੇ ਨਵੇਂ ਪ੍ਰਧਾਨ ਮੰਤਰੀ ਆਦਿਲ ਅਬਦੁਲ ਮੇਹਦੀ ਨਾਲ ਫੋਨ 'ਤੇ ਸੁਰੱਖਿਆ ਸਥਿਤੀ 'ਤੇ ਚਰਚਾ ਕੀਤੀ। ਦੋਵੇਂ ਆਗੂ ਇਸਲਾਮਿਕ ਸਟੇਟ ਖਿਲਾਫ ਜਾਰੀ...
ਚੀਨ ਏਸ਼ੀਆ ‘ਚ ਨਵੀਂ ਸੁਰੱਖਿਆ ਵਿਵਸਥਾ ਸਥਾਪਤ ਕਰੇਗਾ
ਏਜੰਸੀ, ਬੀਜਿੰਗ
ਚੀਨ ਦੇ ਰੱਖਿਆ ਮੰਤਰੀ ਵੇਇ ਫੇਂਗੇ ਨੇ ਕਿਹਾ ਕਿ ਚੀਨ ਏਸ਼ੀਆ-ਪ੍ਰਸ਼ਾਂਤ ਖੇਤਰ ਤੇ ਸੰਸਾਰ 'ਚ ਸੁਰੱਖਿਆ ਲਈ ਹੋਰ ਦੇਸ਼ਾਂ ਦੇ ਨਾਲ ਕੰਮ ਕਰੇਗਾ ਅਤੇ ਇੱਕ ਨਵੀਂ ਵਿਵਸਥਾ ਬਣਾਏਗਾ। ਵੇਇ ਨੇ 'ਬੀਜਿੰਗ ਜਿਆਂਗਸ਼ਾਨ ਫੋਰਮ' 'ਚ ਵੀਰਵਾਰ ਨੂੰ ਕਿਹਾ ਕਿ ਇੱਕ ਨਵੀਂ ਪ੍ਰਕਾਰ ਦੀ ਸੁਰੱਖਿਆ ਸਾਂਝੇ ਦਾ ਦੌਰ ਹੈ ...
ਮੈਤਰੀਪਾਲਾ ਦੇ ਕਤਲ ਦੀ ਸਾਜਿਸ਼ ਦੇ ਮਾਮਲੇ ‘ਚ ਪੁਲਿਸ ਅਧਿਕਾਰੀ ਗ੍ਰਿਫਤਾਰ
ਪੁੱਛ-ਗਿੱਛ ਕਰਨ ਤੋਂ ਬਾਅਦ ਨਾਲਾਕਾ ਡਿ ਸਿਲਵਾ ਨੂੰ ਅੱਜ ਗ੍ਰਿਫਤਾਰ ਕੀਤਾ
ਏਜੰਸੀ, ਕੋਲੰਬੋ
ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਦੇ ਕਤਲ ਦੀ ਕਥਿਤ ਸਾਜਿਸ਼ ਦੇ ਮਾਮਲੇ 'ਚ ਵੀਰਵਾਰ ਨੂੰ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਬੁਲਾਰੇ ਰੁਵਾਨ ਗੁਣਸੇਕਰਾ ਨੇ ਇਹ ਜਾਣਕ...
ਸਾਊਦੀ ਅਰਬ ਨੇ ਮੰਨਿਆ ਜਮਾਲ ਖਸ਼ੋਗੀ ਦਾ ਯੋਜਨਾਬੱਧ ਕਤਲ ਹੋਇਆ
ਏਜੰਸੀ, ਰਿਆਦ
ਸਾਊਦੀ ਅਰਬ ਦੇ ਸਰਕਾਰੀ ਪ੍ਰਾਸਿਕਿਊਟਰ ਨੇਲ ਵੀਰਵਾਰ ਨੂੰ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਇਸਤਾਂਬੁਲ ਸਥਿਤ ਦੇਸ਼ ਦੇ ਵਣਜ ਦੂਤਾਵਾਸ 'ਚ ਪੱਤਰਕਾਰ ਜਮਾਲ ਖਸ਼ੋਗੀ ਦਾ ਕਤਲ ਯੋਜਨਾਬੱਧ ਸੀ।
ਇੱਕ ਨਿਊਜ ਏਜੰਸੀ ਵੱਲੋਂ ਵੀਰਵਾਰ ਨੂੰ ਪ੍ਰਕਾਸ਼ਿਤ ਖਬਰ ਦੇ ਅਨੁਸਾਰ ਅਮਰੀਕਾ ਦੀ ਖੁਫੀਆ ਜਾਂਚ ਏਜੰਸੀ ਸੀ...
ਹਥਿਆਰਾਂ ਦੀ ਹੋੜ ਨੂੰ ਬੜਾਵਾ ਦੇ ਰਿਹੈ ਅਮਰੀਕਾ: ਰੂਸ
ਅਮਰੀਕਾ ਦੇ ਆਈਐਨਐਫ ਸੰਧੀ ਛੱਡਣ 'ਤੇ ਆਇਆ ਬਿਆਨ
ਮਾਸਕੋ, ਏਜੰਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਦਮਿਤਰੀ ਪੋਸਕੋਵ ਨੇ ਕਿਹਾ ਕਿ ਇੰਟਰਮੀਡੀਏਟ-ਰੇਂਜ ਨਿਊਕਲੀਅਰ ਫੋਰਸ (ਆਈਐਨਐਫ) ਸੰਧੀ ਨੂੰ ਛੱਡ ਕੇ ਅਮਰੀਕਾ ਹਥਿਆਰਾਂ ਦੀ ਹੋੜ ਨੂੰ ਬੜਾਵਾ ਦੇ ਰਿਹਾ ਹੈ। ਰੂਸ ਦੀ ਸਮਾਚਾਰ ਏਜੰਸੀ ਅਨੁਸਾਰ ਸ੍ਰ...
ਖਸ਼ੋਗੀ ਹੱਤਿਆਕਾਂਡ: ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੇ ਚੁੱਪੀ ਤੋੜੀ
ਕਿਹਾ, ਖਸ਼ੋਗੀ ਦੀ ਹੱਤਿਆ ਘੋਰ ਅਪਰਾਧ
ਰਿਆਦ, ਏਜੰਸੀ। ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ Khasogi Killings 'ਤੇ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ 'ਵਾਸ਼ਿੰਗਟਨ ਪੋਸਟ' ਲਈ ਲਿਖਣ ਵਾਲੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਘੋਰ ਅਪਰਾਧ ਹੈ ਅਤੇ ਇਸ ਨਾਲ ਪੂਰਾ ਦੇਸ਼ ਆਹਤ ਹੈ। ਉਹਨਾਂ ਨਾਲ ਹੀ...
ਸੀਬੀਆਈ ਦੇ ਅਫ਼ਸਰ ਵੀ ਵਿਕਦੇ ਹਨ!
ਸੀਬੀਆਈ ਸੱਤਾ ਵਿਰੋਧੀ ਆਗੂਆਂ ਨੂੰ ਡਰਾਉਣ ਦੇ ਲਈ ਵਰਤੀ ਜਾਂਦੀ ਹੈ ਇਹ ਦੋਸ਼ ਇਸ 'ਤੇ ਆਏ ਦਿਨ ਦੇ ਹਨ, ਤਦੇ ਇਸ ਨੂੰ 'ਸਰਕਾਰ ਦਾ ਤੋਤਾ' ਕਿਹਾ ਗਿਆ ਹੈ ਪਰ ਹੁਣ ਸੀਬੀਆਈ ਦੇ ਦੋ ਸੀਨੀਅਰ ਅਫਸਰਾਂ ਅਲੋਕ ਵਰਮਾ ਤੇ ਰਾਕੇਸ਼ ਅਸਥਾਨਾ ਦਰਮਿਆਨ ਛਿੜੀ ਜੰਗ ਨਾਲ ਇੱਕ ਹੋਰ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਇਹ ਭ੍ਰਿਸ਼ਟ ਵੀ ਹ...
ਸਾਊਦੀ ਅਰਬ ਪਾਕਿਸਤਾਨ ਨੂੰ ਦੇਵੇਗਾ 300 ਕਰੋੜ ਡਾਲਰ ਦੀ ਮੱਦਦ
ਰਿਆਦ, ਏਜੰਸੀ
ਸਊਦੀ ਅਰਬ ਆਰਥਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ 300 ਕਰੋੜ ਡਾਲਰ ਦੀ ਮੱਦਦ ਦੇਵੇਗਾ। ਇੱਥੇ ਜਾਰੀ ਇੱਕ ਆਧਿਕਾਰਿਕ ਬਿਆਨ 'ਚ ਦੱਸਿਆ ਗਿਆ ਕਿ ਸਾਊਦੀ ਅਰਬ ਪਾਕਿਸਤਾਨ ਨੂੰ ਤੇਲ ਦੇ ਆਯਾਤ ਲਈ ਇੱਕ ਸਾਲ ਦਾ ਵਿਲੰਬਿਤ ਭੁਗਤਾਨ ਸਹੂਲਤ ਦੇਣ 'ਤੇ ਸਹਿਮਤ ਹੋਇਆ ਹੈ, ਜੋ 300 ਕਰੋੜ ਡਾਲਰ ਤੱਕ ਹੈ। ਪ...
ਅਮਰੀਕੀ ਵਿੱਤ ਮੰਤਰੀ ਅਤੇ ਸਾਊਦੀ ਕਰਾਉਨ ਪ੍ਰਿੰਸ ਦਰਮਿਆਨ ਹੋਈ ਮੁਲਾਕਾਤ
ਰਿਆਦ/ਵਾਸ਼ਿੰਗਟਨ, ਏਜੰਸੀ
ਅਮਰੀਕੀ ਵਿੱਤ ਮੰਤਰੀ ਸਟੀਵਨ ਮਨੂਚਿਨ ਨੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਕਾਰਨ ਸੰਸਾਰ ਦੀ ਆਲੋਚਨਾ ਝੱਲ ਰਹੇ ਸਾਊਦੀ ਅਰਬ ਦੇ ਕਰਾਉਨ ਪ੍ਰਿੰਸ ਮੁਹੰਮਦ ਬਿਨਾਂ ਸਲਮਾਨ ਨਾਲ ਬੰਦ ਕਮਰੇ 'ਚ ਮੁਲਾਕਾਤ ਕੀਤੀ ਹੈ। ਸਾਊਦੀ ਅਰਬ ਦੀ ਇੱਕ ਨਿਊਜ ਏਜੰਸੀ ਨੇ ਕਿਹਾ ਕਿ ਦੋਵਾਂ ਆਗੂਆਂ ਦਰਮਿਆ...
ਆਰਥਿਕਤਾ ਲਈ ਸਾਊਦੀ ਤੋਂ ਕਰਜੇ ਦੀ ਲੋੜ: ਇਮਰਾਨ
ਖਾਨ ਦੀ ਸਾਊਦੀ ਅਰਬ ਦੀ ਦੂਜੀ ਯਾਤਰਾ
ਇਸਲਾਮਾਬਾਦ, ਏਜੰਸੀ
ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਨੂੰ ਆਰਥਿਕਤਾ ਨੂੰ ਮਜਬੂਤ ਕਰਨ ਲਈ ਸਾਊਦੀ ਅਰਬ ਤੋਂ ਸੰਭਾਵਿਕ ਕਰਜਿਆਂ ਦੀ ਬਹੁਤ ਲੋੜ ਹੈ। ਇਮਰਾਨ ਖਾਨ ਸਾਊਦੀ ਅਰਬ 'ਚ 'ਦਾਵੋਸ ਇਜ ਦ ਡੇਜਰਟ' ਕੌਮਾਂਤਰੀ ਨਿਵੇਸ਼ ਸੰਮੇਲਨ ...