ਖਾਸ਼ੋਗੀ ਦੀ ਹੱਤਿਆ ਬਿਨਾ ‘ਉਚ ਪੱਧਰੀ’ ਆਦੇਸ਼ ਦੇ ਸੰਭਵ ਨਹੀਂ: ਸੇਲਿਕ
ਤੁਰਕੀ ਸਮਾਚਾਰ ਪੱਤਰ ਦਾ ਹਵਾਲਾ ਦਿੱਤਾ
ਅੰਕਾਰਾ, ਏਜੰਸੀ। ਤੁਰਕੀ ਦੀ ਸੱਤਾਧਾਰੀ ਜਸਟਿਸ ਐਂਡ ਅਤੇ ਡਿਵਲਪਮੈਂਟ ਪਾਰਟੀ (ਏਕੇ ਪਾਰਟੀ) ਦੇ ਬੁਲਾਰੇ ਓਮੇਰ ਸੇਲਿਕ ਨੇ ਕਿਹਾ ਕਿ ਸਾਊਦੀ ਪੱਤਰਕਾਰ ਜਮਾਲ ਖਾਸ਼ੋਗੀ ਦੀ ਹੱਤਿਆ ਉਚ ਪੱਧਰ ਦੇ ਅਧਿਕਾਰੀਆਂ ਦੇ ਆਦੇਸ਼ ਦੇ ਬਿਨਾਂ ਨਹੀਂ ਹੋਈ ਹੋਵੇਗੀ। ਤੁਰਕੀ ਸਮਾਚਾਰ ਪੱਤਰ '...
ਪਾਕਿਸਤਾਨ ‘ਚ ਤੇਲ ਕੀਮਤਾਂ ਵਧੀਆਂ
ਖਪਤਕਾਰਾਂ 'ਤੇ ਜ਼ਿਆਦਾ ਬੋਝ ਨਹੀਂ
ਇਸਲਾਮਾਬਾਦ, ਏਜੰਸੀ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਤੇਲ ਅਤੇ ਗੈਸ ਰੈਗੂਲੇਟਰੀ ਅਥਾਰਿਟੀ (ਓ.ਜੀ.ਆਰ.ਏ.) ਦੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੀ ਸਿਫਾਰਿਸ਼ ਦਾ ਬੋਝ ਪਾਕਿਸਤਾਨ ਸਰਕਾਰ ਨੇ ਖਪਤਕਾਰਾਂ 'ਤੇ ਨਾ ਪਾ...
ਇਕਵਾਡੋਰ ਮੈਨੂੰ ਅਮਰੀਕਾ ਨੂੰ ਸੌਂਪਣਾ ਚਾਹੁੰਦਾ ਹੈ: ਅਸਾਂਜੇ
ਇਕਵਾਡੋਰ ਦੇ ਦੂਤਾਵਾਸ ਨੇ ਅਸਾਂਜੇ ਦੇ ਦਾਅਵੇ 'ਤੇ ਕੁਝ ਵੀ ਕਹਿਣ ਤੋਂ ਕੀਤਾ ਇਨਕਾਰ
ਲੰਦਨ, ਏਜੰਸੀ। ਵਿਕੀਲੀਕਸ ਦੇ ਸੰਸਥਾਪਕ ਜੁਲੀਅਨ ਅਸਾਂਜੇ ਨੇ ਬ੍ਰਿਟੇਨ ਦੀ ਰਾਜਧਾਨੀ ਲੰਦਨ 'ਚ ਟੈਲੀਕਾਂਨਫਰੰਸ ਰਾਹੀਂ ਦਾਅਵਾ ਕੀਤਾ ਕਿ ਇਕਵਾਡੋਰ ਦੀ ਸਰਕਾਰ ਉਹਨਾਂ ਨੂੰ ਅਮਰੀਕਾ ਨੂੰ ਸੌਂਪਣਾ ਚਾਹੁੰਦੀ ਹੈ। ਸ੍ਰੀ ਅਸਾਂਜੇ ...
ਅਮਰੀਕਾ ਮੈਕਸਿਕੋ ਸੀਮਾ ‘ਤੇ ਭੇਜੇਗਾ 5200 ਫੌਜੀ
ਇਸ ਮਿਸ਼ਨ ਨੂੰ 'ਆਪਰੇਸ਼ਨ ਭਰੋਸੇਮੰਦ ਦੇਸ਼ਭਗਤ' ਦਾ ਨਾਂਅ ਦਿੱਤਾ ਗਿਆ ਹੈ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦਾ ਰੱਖਿਆ ਵਿਭਾਗ ਸ਼ਰਨਾਰਥੀਆਂ ਦੇ ਜੱਥੇ ਦੇ ਮੈਕਸਿਕੋ ਸੀਮਾ 'ਤੇ ਪਹੁੰਚਣ ਤੋਂ ਪਹਿਲਾਂ ਉੱਥੇ 5200 ਫੌਜੀ ਭੇਜੇਗਾ। ਅਮਰੀਕੀ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜਨਰਲ ਜੇ.ਓ. ਸ਼ੌਗਨੇਸੀ ਨੇ ਸੋ...
ਬ੍ਰਾਜੀਲ ‘ਚ ਬੋਲਸੋਨਾਰੋ ਨੇ ਜਿੱਤੀ ਰਾਸ਼ਟਰਪਤੀ ਚੋਣ
88 ਫੀਸਦੀ ਵੋਟਾਂ ਦੀ ਗਿਣਤੀ ਤੱਕ 55.7 ਫੀਸਦੀ ਮਤ ਹਾਸਲ ਹੋਏ
ਬ੍ਰਾਸੀਲੀਆ, ਏਜੰਸੀ। ਬ੍ਰਾਜੀਲ 'ਚ ਦੱਖਣਪੰਥੀ ਉਮੀਦਵਾਰ ਜੇਅਰ ਬੋਲਸੋਨਾਰੋ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਚੋਣ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਿਟਿਸ਼ ਸਮਾਚਾਰ ਪੱਤਰ ਦ ਗਾਰਡੀਅਨ ਅਨੁਸਾਰ ਸ੍ਰੀ Bolsonaro ਨੇ 88 ਫੀਸਦੀ ...
ਚੀਨ ਅੰਟਾਰਕਟਿਕਾ ‘ਚ ਬਣਾਏਗਾ ਪਹਿਲਾ ਹਵਾਈ ਖੇਤਰ
ਹਵਾਈ ਖੇਤਰ ਇੱਕ ਦੋ ਸਾਲ 'ਚ ਬਣ ਕੇ ਤਿਆਰ ਹੋਣ ਦੀ ਉਮੀਦ
ਬੀਜਿੰਗ, ਏਜੰਸੀ। ਚੀਨ ਦੀ ਯੋਜਨਾ ਹੈ ਕਿ ਉਹ ਨੇੜਲੇ ਭਵਿੱਖ 'ਚ ਅੰਟਾਰਕਟਿਕਾ 'ਚ ਆਪਣਾ ਪਹਿਲਾ ਹਵਾਈ ਖੇਤਰ ਬਣਾਏਗਾ। ਚੀਨ ਦੇ ਵਿਗਿਆਨ ਅਤੇ ਤਕਨੀਕ ਮੰਤਰਾਲੇ ਦੇ ਦੈਨਿਕ ਸਮਾਚਾਰ ਪੱਤਰ ਕੇਜੀ ਿਰਿਬਾਓ ਨੇ ਆਗਿਆਤ ਸੂਤਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤ...
ਹਵਾਈ ਜਹਾਜ਼ ਸਮੁੰਦਰ ‘ਚ ਡਿੱਗਿਆ
ਇੰਡੋਨੇਸ਼ੀਆ ਦੇ ਜਹਾਜ਼ 'ਚ ਸਵਾਰ ਸਨ 188 ਮੁਸਾਫ਼ਰ
ਜਕਾਰਤਾ ਤੋਂ ਪਾਂਗਕਲ ਪਿਨਾਂਗ ਸ਼ਹਿਰ ਨੂੰ ਜਾ ਰਿਹਾ ਸੀ ਜਹਾਜ਼
ਜਕਾਰਤਾ, ਏਜੰਸੀ।
ਇੰਡੋਨੇਸ਼ੀਆ 'ਚ 'ਲਾਇਨ ਏਅਰ' ਦਾ ਇੱਕ ਯਾਤਰੀ ਜਹਾਜ਼ ਅੱਜ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਸਮੁੰਦਰ 'ਚ ਹਾਦਸਾਗ੍ਰਸਤ ਹੋ ਗਿਆ ਇਸ ਜਹਾਜ਼ 'ਚ ਤਿੰਨ ਬੱਚ...
ਵਿਕਰਮਸਿੰਘੇ ਨੂੰ ਰਾਹਤ, ਪ੍ਰਧਾਨ ਮੰਤਰੀ ਵਜੋਂ ਮਾਨਤਾ ਮਿਲੀ
ਸ੍ਰੀਲੰਕਾ ਦੀਆਂ ਸਿਆਸੀ ਗਤੀਵਿਧੀਆਂ 'ਤੇ ਭਾਰਤ ਦੀਆਂ ਪੂਰੀਆਂ ਨਜ਼ਰਾਂ
ਕਿਹਾ, ਇਸ ਫੈਸਲੇ ਦਾ ਚਿਰਕਾਲੀ ਅਸਰ ਦੇਸ਼ ਦੀ ਰਾਜਨੀਤੀ 'ਤੇ ਪੈ ਸਕਦਾ ਹੈ
ਏਜੰਸੀ, ਕੋਲੰਬੋ
ਸ੍ਰੀਲੰਕਾ 'ਚ ਚੱਲ ਰਹੇ ਸਿਆਸੀ ਘਮਸਾਨ ਦਰਮਿਆਨ ਸੰਸਦ ਦੇ ਸਪੀਕਰ ਕਾਰੂ ਜੈਸੂਰੀਆ ਨੇ ਸੰਕਟ 'ਚ ਘਿਰੇ ਰਾਨਿਲ ਵਿਕਰਮਸਿੰਘੇ ਨੂੰ ਵੱਡੀ ਰਾਹਤ ਦਿੰ...
ਅਮਰੀਕਾ ਦੇ ਪੀਟਰਸਬਰਗ ‘ਚ ਗੋਲੀਬਾਰੀ, 11 ਦੀ ਮੌਤ
ਯਹੂਦੀਆਂ ਦੀ ਪ੍ਰਾਥਨਾ ਸਭਾ ਵਾਲੀ ਥਾਂ 'ਤੇ ਹੋਈ ਗੋਲੀਬਾਰੀ
ਨਿਊਯਾਰਕ, ਏਜੰਸੀ। ਅਮਰੀਕਾ ਦੇ ਪੀਟਰਸਬਰਗ 'ਚ ਯਹੂਦੀਆਂ ਦੀ ਪ੍ਰਾਥਨਾ ਸਭਾ ਵਾਲੀ ਥਾਂ 'ਤੇ ਹੋਈ ਗੋਲੀਬਾਰੀ 'ਚ 11 ਲੋਕਾਂ ਦੇ ਮਾਰੇ ਗਏ। ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਨੇ ਆਤਮਸਮਰਪਣ ਕਰ ਦਿੱਤਾ। ਪੀਟਰਸਬ...
ਸਾਈਬਰ ਹਮਲੇ ਦੇ ਦੋਸ਼ ‘ਚ ਬ੍ਰਿਟੇਨ ਤੋਂ ਕੋਈ ਸਬੂਤ ਨਹੀਂ ਮਿਲੇ: ਰੂਸ
ਏਜੰਸੀ, ਲੰਦਨ
ਬ੍ਰਿਟੇਨ 'ਚ ਰੂਸੀ ਦੂਤਾਵਾਸ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਬ੍ਰਿਟੇਲ ਦੇ ਬੁਨਿਆਦੀ ਢਾਂਚੇ ਖਿਲਾਫ ਰੂਸ ਤੋਂ ਕਥਿਤ ਤੌਰ 'ਤੇ ਕੀਤੇ ਗਏ ਸਾਈਬਰ ਹਮਲਿਆਂ ਦੇ ਦਾਵਿਆਂ ਦੀ ਪੁਸ਼ਟੀ ਕਰਨ ਲਈ ਬ੍ਰਿਟਿਸ਼ ਅਧਿਕਾਰੀਆਂ ਤੋਂ ਕੋਈ ਸਬੂਤ ਨਹੀਂ ਮਿਲੇ ਹਨ। ਰੂਸੀ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਪ੍ਰੈ...