ਕੈਮਰੂਨ ‘ਚ 78 ਸਕੂਲੀ ਬੱਚੇ ਅਗਵਾਹ
ਏਜੰਸੀ, ਯਾਔਂਡੇ
ਉੱਤਰ-ਪੱਛਮ ਕੈਮਰੂਨ 'ਚ ਨਕਾਬਪੋਸ਼ ਅਲਗਾਵਵਾਦੀ ਸਮੂਹ ਦੇ ਕਰਮਚਾਰੀਆਂ ਨੇ ਇੱਕ ਸਕੂਲ 'ਚੋਂ ਘੱਟ ਤੋਂ ਘੱਟ 78 ਬੱਚੇ ਤੇ ਤਿੰਨ ਹੋਰ ਲੋਕਾਂ ਨੂੰ ਅਗਵਾ ਕਰ ਲਿਆ ਹੈ। ਇੱਕ ਨਿਊਜ ਏਜੰਸੀ ਅਨੁਸਾਰ ਇਸ ਸਮੂਹ ਨੇ ਅਪਹ੍ਰਤ ਬੱਚਿਆਂ ਦਾ ਇੱਕ ਵੀਡਿਓ ਜਾਰੀ ਕੀਤਾ ਹੈ, ਜਿਸਦੇ ਨਾਲ ਪਤਾ ਚੱਲਦਾ ਹੈ ਕਿ ਇਸ ਬ...
ਸੀਰੀਆ ਨੇ ਕੀਤੀ ਇਰਾਨ ‘ਤੇ ਅਮਰੀਕਾ ਦੇ ਨਵੇਂ ਪ੍ਰਬੰਧਾਂ ਦੀ ਨਿੰਦਿਆ
ਏਜੰਸੀ, ਦਮਿਸ਼ਕ
ਸੀਰੀਆ ਨੇ ਇਰਾਨ ਖਿਲਾਫ ਨਵੇਂ ਪ੍ਰਬੰਧ ਲਾਉਣ ਦੇ ਅਮਰੀਕਾ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਇੱਕ ਨਿਊਜ ਏਜੰਸੀ ਨੇ ਸੀਰੀਆ ਦੇ ਵਿਦੇਸ਼ ਮੰਤਰਾਲਾ ਦੇ ਇੱਕ ਅਧਿਕਾਰੀ ਸੂਤਰ ਦੇ ਵੱਲੋਂ ਆਪਣੀ ਰਿਪੋਰਟ 'ਚ ਦੱਸਿਆ ਕਿ ਸੀਰੀਆ ਦੇ ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ 'ਚ ਅਮਰੀਕਾ ਦੇ ਇਸ ਕਦਮ ਨੂੰ ਖੇਤਰੀ ਸ਼ਾਂ...
ਇਟਲੀ ‘ਚ ਹੜ ਕਾਰਨ ਮਰਨ ਵਾਲਿਆਂ ਦੀ ਗਿਣਤੀ 29 ਹੋਈ
ਸਰੱਖਿਆ ਏਜੰਸੀ ਲਗਾਤਾਰ ਟਵੀਟ ਜਰੀਏ ਸਥਿਤੀ ਦੀ ਚੇਤਾਵਨੀ ਜਾਰੀ ਕਰ ਰਹੇ ਹਨ
ਏਜੰਸੀ, ਰੋਮ
ਇਟਲੀ ਦੇ ਸਿਲੀਸੀ ਸ਼ਹਿਰ 'ਚ 12 ਹੋਰ ਲੋਕਾਂ ਦੀ ਮੌਤ ਹੋ ਜਾਣ ਤੋਂ ਬਾਅਦ ਹੜ ਨਾਲ ਮਰਨ ਵਾਲਿਆਂ ਦੀ ਗਿਣਤੀ 29 ਤੱਕ ਪਹੁੰਚ ਗਈ ਹੈ। ਗ੍ਰਹਿ ਮੰਤਰੀ ਮਾਟੀਓ ਸਲਾਵਿਨੀ ਨੇ ਇਹ ਜਾਣਕਾਰੀ ਦਿੱਤੀ ਹੈ। ਸਾਲਵਿਨੀ ਨੇ ਇੱਕ ਬਿਆਨ...
ਕੇਨੈਡਾ ‘ਚ ਦੋ ਛੋਟੇ ਹਵਾਈ ਜਹਾਜਾਂ ਦੀ ਟੱਕਰ, ਇੱਕ ਦੀ ਮੌਤ
ਏਜੰਸੀ, ਅੋਟਾਵਾ
ਕੇਨੈਡਾ ਦੇ ਓਟਾਵਾ 'ਚ ਦੋ ਛੋਟੇ ਹਵਾਈ ਜਹਾਜਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਰਾਤ ਦਸ ਵਜੇ ਦੇ ਆਸਪਾਸ ਹੋਇਆ। ਕੇਨੈਡਾ ਦੀ ਇੱਕ ਨਿਊਜ ਏਜੰਸੀ ਦੀ ਰਿਪੋਰਟ ਦੀ ਅਨੁਸਾਰ ਇਸ ਹਾਦਸੇ ਤੋਂ ਬਾਅਦ ਇੱਕ ਜਹਾਜ ਹੇਠਾਂ ਡਿੱਗ ਗਿਆ ਤੇ ਦੂਜਾ ਕਿਸੇ ਤਰ੍ਹਾਂ ਓਟਾਵਾ ਇੰਟਰਨੈਸ਼...
ਚੀਨ ਨੇ ਦਿੱਤਾ ਪਾਕਿਸਤਾਨ ਨੂੰ ਆਰਥਿਕ ਮਦਦ ਦਾ ਭਰੋਸਾ
ਚੀਨ ਦੇ ਉਪਵਿਦੇਸ਼ ਮੰਤਰੀ ਕਾਂਗ ਜੁਆਨਯੂ ਨੇ ਇਹ ਕਹੀ ਗੱਲ
ਬੀਜਿੰਗ, ਏਜੰਸੀ। ਚੀਨ ਨੇ ਕਿਹਾ ਹੈ ਕਿ ਉਹ ਵਿੱਤੀ ਸੰਕਟ ਨਾਲ ਨਜਿੱਠਣ ਲਈ ਪਾਕਿਸਤਾਨ ਦੀ ਆਰਥਿਕ ਮਦਦ ਕਰਨ ਨੂੰ ਤਿਆਰ ਹੈ ਪਰ ਇਸ ਮੁੱਦੇ 'ਤੇ ਅਜੇ ਹੋਰ ਚਰਚਾ ਦੀ ਲੋੜ ਹੈ। ਸੰਯੁਕਤ ਅਰਬ ਅਮੀਰਾਤ ਦੇ ਅਖਬਾਰ ਖਲੀਜ ਟਾਈਮਜ਼ ਦੀ ਰਿਪੋਰਟ ਅਨੁਸਾਰ ਚੀਨ ਦੇ...
ਚੀਨ ‘ਚ ਭੂਚਾਲ ਦੇ ਤੇਜ਼ ਝਟਕੇ
ਸਵੇਰੇ 5:36 'ਤੇ ਆਇਆ ਭੂਚਾਲ
ਬੀਜਿੰਗ, ਏਜੰਸੀ। ਚੀਨ ਦੇ ਉੱਤਰੀ-ਪੱਛਮੀ ਆਟੋਨੋਮਸ ਖੇਤਰ ਸ਼ਿਨਜਿਆਂਗ ਯੁਗੁਰ ਵਿੱਚ ਖੁਦਮੁਖਤਿਆਰ ਸੂਬੇ ਕਿਰਗਿਜ ਆਰਟੂਕਸ ਸ਼ਹਿਰ ਵਿੱਚ ਐਤਵਾਰ ਸਵੇਰੇ 5:36 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ। । ਚੀਨ ਦੀ ਇੱਕ ਸਮਾ...
ਟੀਏਲਪੀ ਨੇ ਸਰਕਾਰ ਨਾਲ ਸਮਝੌਤੇ ਤੋਂ ਬਾਅਦ ਪ੍ਰਦਰਸ਼ਨ ਨੂੰ ਖਤਮ ਕਰਨ ਦਾ ਐਲਾਨ ਕੀਤਾ
ਕਿਹਾ, ਕਰਮਚਾਰੀਆਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਧਰਨਾ ਹਟਾਉਣ ਲਈ ਕਹਿ ਦਿੱਤਾ ਗਿਆ ਹੈ
ਏਜੰਸੀ, ਇਸਲਾਮਾਬਾਦ
ਤਹਿਰੀਕ-ਏ- ਲਬੈਕ ਪਾਕਿਸਤਾਨ (ਟੀਏਲਸੀ) ਨੇ ਸਰਕਾਰ ਨਾਲ ਸਮੱਝੌਤੇ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਸ਼ਵਿਆਪੀ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕੀਤਾ। ਇੱਕ ਨਿਊਜ ਏਜੰਸੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਮ...
ਅਮਰੀਕਾ ਨੇ ਇਰਾਨ ‘ਤੇ ਦੁਬਾਰਾ ਲਗਾਈਆਂ ਪਾਬੰਦੀਆਂ
ਓਬਾਮਾ ਕਾਲ 'ਚ ਹਟਾਈਆਂ ਗਈਆਂ ਸਨ ਪਾਬੰਦੀਆਂ
ਵਾਸ਼ਿੰਗਟਨ, ਏਜੰਸੀ। ਅਮਰੀਕਾ ਨੇ ਇਰਾਨ 'ਤੇ ਉਹਨਾਂ ਪਾਬੰਦੀਆਂ ਨੂੰ ਫਿਰ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ ਜਿਹਨਾਂ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਲ 2015 ਦੇ ਪਰਮਾਣੂ ਸਮਝੌਤੇ ਤਹਿਤ ਹਟਾ ਲਿਆ ਸੀ। ਬੀਬੀਸੀ ਦੀ ਰਿਪੋਰਟ ਅਨੁਸਾਰ ਅਮਰੀਕਾ ਦੁਆਰਾ ਈਰਾਨ...
ਆਸਿਆ ਬੀਬੀ ਮਾਮਲਾ: ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਸਮੀਖਿਆ ਅਰਜੀ ਦਾਇਰ
ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ
ਇਸਲਾਮਾਬਾਦ, ਏਜੰਸੀ। ਸੁਪਰੀਮ ਕੋਰਟ ਦੁਆਰਾ ਈਸ਼-ਨਿੰਦਾ ਮਾਮਲੇ 'ਚ ਆਰੋਪੀ ਆਸਿਆ ਬੀਬੀ ਨੂੰ ਰਿਹਾਅ ਕੀਤੇ ਜਾਣ ਦੇ ਫੈਸਲੇ ਖਿਲਾਫ਼ ਸਮੀਖਿਆ ਅਰਜੀ ਦਾਇਰ ਕੀਤੀ ਗਈ ਹੈ। ਪਾਕਿਸਤਾਨ ਟੂਡੇ ਦੀ ਰਿਪੋਰਟ ਅਨੁਸਾਰ ਸ਼ਿਕਾਇਤਕਰਤਾ ਕਾਰੀ ਮੁਹੰਮਦ ਸਲਾਮ ਨੇ ਵੀਰਵਾਰ ਨੂੰ ਆਪਣੇ ਵਕੀਲ ਗ...
ਸੀਰੀਆ: ਰੱਕਾ ‘ਚ ਸਮੂਹਿਕ ਕਬਰ ‘ਚੋਂ 1500 ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ
ਹੁਣ ਤੱਕ ਚਾਰ ਹਜ਼ਾਰ ਤੋਂ ਵੀ ਜ਼ਿਆਦਾ ਲਾਸ਼ਾਂ ਬਰਾਮਦ
ਦਮਿਸ਼ਕ, ਏਜੰਸੀ। ਸੀਰੀਆ ਦੇ ਰੱਕਾ ਸੂਬੇ 'ਚ ਇੱਕ ਸਮੂਹਿਕ ਕਬਰ 'ਚੋਂ 1500 ਤੋਂ ਜ਼ਿਆਦਾ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਖੇਤਰ ਇਸਲਾਮਿਕ ਸਟੇਟ (ਆਈਐਸ) ਦੇ ਪੂਰੇ ਕੰਟਰੋਲ 'ਚ ਸੀ। ਅਲ ਵਤਨ ਸਮਾਚਾਰ ਪੱਤਰ ਦੇ ਹਵਾਲੇ ਨਾਲ ਸ਼ਿਨਹੂਆ ਨੇ ਦੱਸਿਆ ਕਿ...