ਯੂਕ੍ਰੇਨ ਦੇ ਸਮੱਰਥਨ ‘ਚ ਆਇਆ ਅਮਰੀਕਾ
ਦੋਵਾਂ ਦੇਸ਼ਾਂ ਵਿਚਾਕਰ ਪਹਿਲਾਂ ਤੋਂ ਜਾਰੀ ਤਣਾਅ ਹੋਰ ਵਧ ਗਿਆ ਹੈ
ਸੰਯੁਕਤ ਰਾਸ਼ਟਰ (ਏਜੰਸੀ)। ਯੁਕ੍ਰੇਨ ਤੇ ਰੂਸ ਵਿਚਕਾਰ ਜਾਰੀ ਤਣਾਅ ਦੇ ਮੁੱਦੇ 'ਤੇ ਅਮਰੀਕਾ ਨੇ ਯੁਕ੍ਰੇਨ ਦਾ ਸਮੱਥਰਨ ਕੀਤਾ ਹੈ। ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਸਥਾਈ ਪ੍ਰਤੀਨਿਧੀ ਨਿੱਕੀ ਹੇਲੀ ਨੇ ਸੋਮਵਾਰ ਨੂੰ ਸੁਰੱਖਿਆ ਪਰਿਸ਼ਦ ਨੂੰ ਇਸ ਗੱਲ ...
ਰੂਸ ਨੇ ਯੂਕ੍ਰੇਨ ਦੇ ਤਿੰਨ ਜਹਾਜ਼ਾਂ ‘ਤੇ ਕੀਤਾ ਕਬਜ਼ਾ
ਗੈਰ ਕਾਨੂੰਨੀ ਤੌਰ 'ਤੇ ਸਮੁੰਦਰੀ ਹੱਦ 'ਚ ਦਾਖਲ ਹੋਣ ਤੋਂ ਬਾਅਦ ਕੀਤਾ ਕਬਜ਼ਾ: ਰੂਸ
ਮਾਸਕੋ, ਏਜੰਸੀ। ਰੂਸ ਨੇ ਯੂਕ੍ਰੇਨ ਦੀ ਜਲ ਸੈਨਾ ਦੇ ਤਿੰਨ ਜਹਾਜ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਰੂਸ ਦਾ ਦੋਸ਼ ਹੈ ਕਿ ਯੂਕ੍ਰੇਨ ਦੇ ਜਹਾਜ਼ਾਂ ਨੇ ਗੈਰ ਕਾਨੂੰਨੀ ਤੌਰ 'ਤੇ ਉਸ ਦੀ ਸਮੁੰਦਰੀ ਹੱਦ 'ਚ ਪ੍ਰਵੇਸ਼ ਕੀਤਾ ਸੀ, ਜਿਸ...
ਯੁਗਾਂਡਾ ‘ਚ ਕਿਸ਼ਤੀ ਹਾਦਸੇ ‘ਚ 35 ਦੀ ਮੌਤ
120 ਦੇ ਕਰੀਬ ਲੋਕ ਸਨ ਕਿਸ਼ਤੀ 'ਚ ਸਵਾਰ
ਕੰਪਾਲਾ, ਏਜੰਸੀ। ਮੱਧ ਯੁਗਾਂਡਾ ਦੇ ਮੁਕੋਨੋ ਜ਼ਿਲ੍ਹੇ 'ਚ ਸਥਿਤ ਵਿਕਟੋਰੀਆ ਝੀਲ 'ਚ ਸ਼ਨਿੱਚਰਵਾਰ ਦੇਰ ਰਾਤ ਨੂੰ ਹੋਏ Boat Accident 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 35 ਹੋ ਗਈ ਹੈ। ਇਸ ਹਾਦਸੇ 'ਚ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਐਤਵਾਰ ਨੂੰ 35 ਲੋਕਾਂ ...
ਕਿਸ਼ਤੀ ਹਾਦਸਾਗ੍ਰਸਤ, 10 ਦੀ ਮੌਤ
ਯੁਗਾਂਡਾ ਦੇ ਮੁਕੋਨੋ ਜ਼ਿਲ੍ਹੇ 'ਚ ਵਾਪਰਿਆ ਹਾਦਸਾ
ਕੰਪਾਲਾ, ਏਜੰਸੀ। ਮੱਧ ਯੁਗਾਂਡਾ ਦੇ ਮੁਕੋਨੋ ਜ਼ਿਲ੍ਹੇ 'ਚ ਸਥਿਤ ਵਿਕਟੋਰੀਆ ਝੀਲ 'ਚ Boat Accident 'ਚ ਸ਼ਨਿੱਚਰਵਾਰ ਨੂੰ 10 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਜ਼ਿਆਦਾ ਹੋਰ ਲੋਕਾਂ ਨੂੰ ਬਚਾ ਲਿਆ ਗਿਆ। ਪੁਲਿਸ ਨੇ ਟਵੀਟ ਕਰਕੇ ਦੱਸਿਆ ਕਿ ਸਮੁੰਦਰੀ ਬਲ ਰਾਹ...
ਇਰਾਕ ਦੇ ਵਾਸਿਟ ਪ੍ਰਾਂਤ ‘ਚ ਹੜ ਕਾਰਨ ਛੇ ਲੋਕਾਂ ਦੀ ਮੌਤ
ਅਸਥਿਰ ਮੌਸਮ ਕਾਰਨ ਐਤਵਾਰ ਨੂੰ ਛੁੱਟੀ ਐਲਾਨੀ
ਬਗਦਾਦ, ਏਜੰਸੀ। ਇਰਾਕ ਦੇ ਪੂਰਬੀ ਪ੍ਰਾਂਤ ਵਾਸਿਟ 'ਚ ਸ਼ਨਿੱਚਰਵਾਰ ਨੂੰ ਹੋਈ ਮੋਹਲੇਧਾਰ ਬਾਰਸ਼ ਅਤੇ Floods ਕਾਰਨ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਇਰਾਕ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਸਯਫ ਅਲ ਬਦਰ ਨੇ ਦੱਸਿਆ ਕਿ ਵਾਸਿਟ ਪ੍ਰਾਂਤ ਦੇ ਹਸਪਤਾਲਾਂ 'ਚ ਛੇ ਲੋ...
ਨਿਊਜੀਲੈਂਡ ‘ਚ ਭੂਚਾਲ ਦੇ ਤੇਜ਼ ਝਟਕੇ
5.8 ਮਾਪੀ ਗਈ ਭੂਚਾਲ ਦੀ ਤੀਬਰਤਾ
ਨਿਊਯਾਰਕ, ਏਜੰਸੀ। ਨਿਊਜੀਲੈਂਡ 'ਚ ਰਿਵਰਟੋਨ ਤੋਂ 261 ਕਿਲੋਮੀਟਰ ਦੱਖਣ-ਪੱਛਮ 'ਚ ਸ਼ਨਿੱਚਰਵਾਰ ਨੂੰ 5.8 ਤੀਬਰਤਾ ਦੇ Earthquake ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਦੇ ਭੂ ਗਰਭੀ ਸਰਵੇਖਣ ਕੇਂਦਰ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਦੇਰ ਰਾਤ 11 ਵੱਜ ਕੇ 42 ਮਿੰਟ 'ਤੇ ਮਹਿਸ...
ਲਾਪਤਾ ਮਲੇਸ਼ਿਆਈ ਜਹਾਜ਼ ਐਮਐਚ 370 ਨੂੰ ਲੈ ਕੇ ਦਾਇਰ ਮੁਕੱਦਮਾ ਰੱਦ
ਅੱਠ ਨਵੰਬਰ 2014 ਨੂੰ ਲਾਪਤਾ ਹੋਇਆ ਸੀ ਜਹਾਜ਼
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਇੱਕ ਜੱਜ ਨੇ ਸਾਲ 2014 'ਚ ਲਾਪਤਾ ਹੋਏ ਮਲੇਸ਼ਿਆਈ Aircraft Mh370 ਦੇ ਸਬੰਧ 'ਚ ਬੋਇੰਗ, ਏਲਿਆਜ ਐਸਈ ਅਤੇ ਮਲੇਸ਼ੀਆ ਏਅਰਲਾਇੰਸ ਖਿਲਾਫ਼ ਦਾਇਰ ਮੁਕੱਦਮੇ ਨੂੰ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ। ਜੱਜ ਕੇਤਨਜੀ ਬ੍ਰਾਨ ਜੈਕਸਨ ਨੇ ਕਿਹ...
ਚੀਨ ਦੀ ਇੱਕ ਫੈਕਟਰੀ ‘ਚ ਹੋਇਆ ਧਮਾਕਾ
ਦੋ ਦੀ ਮੌਤ, 24 ਗੰਭੀਰ ਰੂਪ ਵਿੱਚ ਜਖਮੀ
ਬੀਜਿੰਗ, (ਏਜੰਸੀ)।
ਚੀਨ ਦੇ ਉੱਤਰ-ਪੂਰਬ ਪ੍ਰਾਂਤ ਜਿਲਿਨ 'ਚ ਇੱਕ ਕਾਰ ਫੈਕਟਰੀ 'ਚ ਧਮਾਕੇ ਨਾਲ ਘੱਟੋ-ਘੱਟ ਦੋ ਨਾਗਰਿਕਾਂ ਦੀ ਮੌਤ ਹੋ ਗਈ ਤੇ 24 ਹੋਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਸਥਾਨਿਕ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਜਿਲਿਨ ਪ੍ਰਾਂਤ ਦੇ ਡਾਨਗਫੇਂਗ ਜਿਲ੍ਹ...
ਗੁਟੇਰੇਸ ਨੇ ਕੀਤੀ ਕੋਲੰਬਿਆ ‘ਚ ਸ਼ਾਂਤੀ ਬਹਾਲ ਦੀ ਤਰੱਕੀ ਦੀ ਸਲਾਘਾ
ਕਿਹਾ, 2016 ਕਿਊਬਾ 'ਚ ਚਾਰ ਸਾਲ ਦੀ ਗੱਲਬਾਤ ਤੋਂ ਬਾਅਦ ਸ਼ਾਂਤੀ ਸਮਝੌਤਾ ਕੀਤਾ ਸੀ
ਸੰਰਾ (ਏਜੰਸੀ)।
ਸੰਯੁਕਤ ਰਾਸ਼ਟਰ ਮਹਾਂ ਸਕੱਤਰ ਇਟੋਨੀਆ ਗੁਟੇਰੇਸ ਨੇ ਕੋਲੰਬਿਆ 'ਚ ਸ਼ਾਂਤੀ ਬਹਾਲ ਕਰਨ ਦੀ ਤਰੱਕੀ ਦੀ ਸਲਾਘਾ ਕੀਤੀ ਹੈ। ਗੁਟੇਰੇਸ ਨੇ ਕੋਲੰਬਿਆ ਸਰਕਾਰ ਅਤੇ ਰੇਬੇਲ ਰੇਵੋਲੁਸ਼ਨਰੀ ਆਰੰਸ ਫੋਰਸ ਆਫ ਕੋਲੰਬਿਆ (ਫਾਰ...
ਕੀਨੀਆ ‘ਚ ਪੁਲਿਸ ਨੇ ਵੱਖਵਾਦੀ ਸਮੂਹ ਦੇ 46 ਮੈਬਰ ਕੀਤੇ ਕਾਬੂ
ਮੀਟਿੰਗ ਦੀ ਨਹੀਂ ਲਈ ਸੀ ਆਗਿਆ
ਨੈਰੋਬੀ (ਏਜੰਸੀ)। ਕੀਨੀਆ ਦੇ ਕਿਨਾਰੀ ਸ਼ਹਿਰ ਮੋਂਬਾਸਾ 'ਚ ਪੁਲਿਸ ਨੇ ਵੱਖਵਾਦੀ ਸਮੂਹ ਮੋਂਬਾਸਾ ਰਿਪਬਲਿਕ ਕਾਉਂਸਿਲ (ਐੱਮਆਰਸੀ) ਦੇ 46 ਸ਼ੱਕੀ ਮੈਬਰਾਂ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ। ਲਿਕੋਨੀ ਦੇ ਮੰਡਲੀ ਪੁਲਿਸ ਕਮਾਂਡਰ ਬੇਂਜਾਮਿਨ ਰੋਟੀਚ ਨੇ ਦੱਸਿਆ ਕਿ ਸੁਰੱਖਿਆ ਅਧਿਕਾਰ...