ਨਹੀਂ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼
41ਵੇਂ ਰਾਸ਼ਟਰਪਤੀ ਦੇ ਤੌਰ 'ਤੇ ਕੀਤਾ ਕੰਮ
1989-1993 ਤੱਕ ਸੀ ਕਾਰਜਕਾਲ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਐਚ ਡਬਲਿਊ ਬੁਸ਼ ਦਾ ਦੇਹਾਂਤ ਹੋ ਗਿਆ। ਉਹ 94 ਸਾਲ ਦੇ ਸਨ ਅਤੇ ਕਾਫੀ ਲੰਮੇ ਸਤੇਂ ਤੋਂ ਬਿਮਾਰ ਸਨ। ਅਮਰੀਕਾ ਦੇ 41ਵੇਂ ਰਾਸ਼ਟਰਪਤੀ ਦੇ ਤੌਰ 'ਤੇ ਉਹਨਾਂ ਦਾ ਕਾਰਜਕਾਲ 1989-199...
ਅਮਰੀਕਾ ‘ਚ ਨਿੱਜੀ ਜਹਾਜ਼ ਹਾਦਸੇ ‘ਚ ਕਈ ਲੋਕਾਂ ਦੀ ਮੌਤ
ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ ਭਰੀ ਸੀ ਉਡਾਨ
ਸ਼ਿਕਾਗੋ, ਏਜੰਸੀ। ਅਮਰੀਕਾ ਦੇ ਇੰਡੀਆਨਾ ਰਾਜ 'ਚ ਸ਼ੁੱਕਰਵਾਰ ਨੂੰ ਸ਼ਿਕਾਗੋ ਜਾਣ ਵਾਲਾ ਇੱਕ ਛੋਟਾ ਜੈਟ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਈ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੇਸਨਾ ਸਟੇਸ਼ਨ ਸੀ 525 ਨਾਮ ਦਾ ਨਿੱਜੀ ਜਹਾਜ਼ ਦਾ ਇੰਡੀ...
ਲੀਬੀਆ ‘ਚ ਹਵਾਈ ਹਮਲੇ ‘ਚ 10 ਅੱਤਵਾਦੀਆਂ ਦੀ ਮੌਤ
ਅਲਕਾਇਦਾ ਦੇ ਅੱਤਵਾਦੀ ਹੋਣ ਦਾ ਸ਼ੱਕ
ਤ੍ਰਿਪੋਲੀ (ਏਜੰਸੀ)। ਲੀਬੀਆ 'ਚ ਦੱਖਣੀ ਘਾਟ ਸ਼ਹਿਰ ਦੇ ਨਜ਼ਦੀਕ ਅਣਪਛਾਤੇ ਲੜਾਕੂ ਜਹਾਜ਼ਾਂ ਦੇ ਹਮਲੇ 'ਚ 10 ਅੱਤਵਾਦੀ ਮਾਰੇ ਗਏ ਹਨ। ਫੌਜ ਨੇ ਇਹ ਜਾਣਕਾਰੀ ਦਿੱਤੀ ਹੈ। ਸੈਨਿਕ ਸੂਤਰਾਂ ਨੇ ਦੱਸਿਆ ਕਿ ਅਲਜੀਰੀਆਈ ਸਰਹੱਦ ਕੋਲ ਘਾਟ ਦੇ ਅਵੇਨਾਤ ਖ਼ੇਤਰ 'ਚ ਪੰਜ ਹਥਿਆਰਬੰਦ ਵਾਹਨਾਂ...
ਕਰਤਾਰਪੁਰ ਕਾਰੀਡੋਰ ‘ਚ ਆਇਆ ਪਾਕਿ ਦੇ ਵਿਦੇਸ਼ ਮੰਤਰੀ ਦਾ ਵੱਡਾ ਬਿਆਨ
ਇਮਰਾਨ ਨੇ 'ਗੁਗਲੀ' ਸੁੱਟੀ ਤੇ ਭਾਰਤ ਫੱਸ ਗਿਆ : ਕੁਰੈਸ਼ੀ
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੀਂਹ ਪੱਥਰ ਸਮਾਗਮ ਵਿੱਚ ਭਾਰਤੀ ਮੰਤਰੀਆਂ ਨੂੰ ਸੱਦਾ ਦੇ ਕੇ ਸ਼ਾਂਤੀ ਬਹਾਲੀ ਦਾ ਕਦਮ ਚੁੱਕਿਆ ਸੀ। ਪਰ ਉਨ੍ਹਾਂ ਦੇ ਹੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਉਨ੍ਹਾਂ ਦੇ ਸੱਚ ਨੂੰ ਬੇਨਕ...
ਇਮਾਰਤ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼
ਸਾਰੇ ਯਾਤਰੀ ਸੁਰੱਖਿਅਤ
ਸਟਾਕਹੋਮ, ਏਜੰਸੀ। ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਬੁੱਧਵਾਰ ਨੂੰ ਸਵੀਡਨ ਦੀ ਰਾਜਧਾਨੀ ਸਟਾਕਹੋਮ ਦੇ ਅਰਲਾਂਡਾ ਹਵਾਈ ਅੱਡੇ 'ਤੇ ਇੱਕ ਇਮਾਰਤ ਨਾਲ ਟਕਰਾ ਗਿਆ। ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰ...
ਚੀਨ ‘ਚ ਰਸਾਇਣਿਕ ਪਲਾਂਟ ‘ਚ ਧਮਾਕਾ
22 ਜਣਿਆਂ ਦੀ ਮੌਤ
ਸ਼ਿਜਿਆਝੁਆਂਗ (ਏਜੰਸੀ)। ਉੱਤਰੀ ਚੀਨ ਦੇ ਹੇਬੇਈ ਪ੍ਰਾਤ ਦੇ ਝਾਂਗਜਿਆਕੋਊ ਸ਼ਹਿਰ 'ਚ ਇੱਕ ਰਸਾਇਣਿਕ ਪਲਾਂਟ 'ਚ ਬੁੱਧਵਾਰ ਤੜਕੇ ਹੋਏ ਧਮਾਕੇ 'ਚ 22 ਜਣਿਆਂ ਦੀ ਮੌਤ ਹੋ ਗਈ ਜਦੋਂਕਿ 22 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਝਾਂਗਜਿਆਕੋਊ ਸ਼ਹਿਰ ਦੇ ਸਰਕਾਰੀ ਸ...
ਰਾਸ਼ਟਰਪਤੀ ਚੋਣਾਂ ਸਬੰਧੀ ਅਫ਼ਗਾਨ ਸਰਕਾਰ ਦੇ ਸੰਪਰਕ ‘ਚ : ਅਮਰੀਕਾ
ਚੋਣ ਕਮਿਸ਼ਨ ਨੇ ਰਾਸ਼ਟਰਪਤੀ ਚੋਣਾਂ ਲਈ 20 ਅਪਰੈਲ 2019 ਦੀ ਤਾਰੀਖ਼ ਐਲਾਨੀ ਸੀ
ਜੇਨੇਵਾ (ਏਜੰਸੀ)। ਅਫ਼ਗਾਨਿਸਤਾਨ 'ਚ 2019 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਕਰਵਾਊਣ ਤੇ ਸਫ਼ਲ ਬਣਾਉਣ ਨੂੰ ਲੈ ਕੇ ਅਮਰੀਕਾ ਲਗਾਤਾਰ ਸਰਕਾਰ ਦੇ ਸੰਪਰਕ 'ਚ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਦੱਖਣੀ ਤੇ ਮ...
ਯੋਂਗਬਿਓਨ ਪਰਮਾਣੂ ਪਲਾਂਟ ਦੇ ਨਿਰੀਖਣ ਦੀ ਆਗਿਆ ਦੇ ਸਕਦਾ ਹੈ ਉੱਤਰੀ ਕੋਰੀਆ
ਉੱਤਰੀ ਕੋਰੀਆ ਨੇ ਅਮਰੀਕਾ ਨਾਲ ਕੀਤਾ ਇੱਕ ਇਤਿਹਾਸਿਕ ਸਮਝੌਤਾ
ਮਾਸਕੋ (ਏਜੰਸੀ)। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸੁਰਪਵਾਈਜ਼ਰਾਂ ਦੁਆਰਾ ਯੋਂਗਬਿਓਨ 'ਚ ਪਰਮਾਣੂ ਸਹੂਲਤਾਂ ਦੇ ਨਿਰੀਖਣ ਦੀ ਆਗਿਆ ਦੇਣ ਲਈ ਤਿਆਰੀ ਬਾਰੇ ਬਿਆਨ ਕੀਤੀ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੋਨਹਾਪ ਨੇ ਕੂਟਨੀਤਿਕ ਸੂਤਰਾਂ ਦ...
ਰੂਸ-ਯੂਕ੍ਰੇਨ ਵਿਵਾਦ ਕਰਕੇ ਟਰੰਪ ਨਰਾਜ਼
ਰੂਸ ਨੇ ਪੱਛਮੀ ਦੇਸ਼ਾਂ ਦੇ ਜਹਾਜ਼ ਤੇ ਕਰਮਚਾਰੀਆਂ ਨੂੰ ਛੱਡਣ ਤੋਂ ਕੀਤਾ ਇਨਕਾਰ (Trump)
ਵਾਸਿੰਗਟਨ (ਏਜੰਸੀ)। ਕ੍ਰੀਮੀਆ ਦੀਪ ਕੋਲ ਯੁਕ੍ਰੇਨ ਦੇ ਤਿੰਨ ਨੌਸੈਨਾ ਦੇ ਜਹਾਜ਼ਾਂ 'ਤੇ ਰੂਸ ਵੱਲੋਂ ਕਬਜ਼ਾ ਕੀਤੇ ਜਾਣ ਦੇ ਅਗਲੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮਾਸਕੋ ਕੇ ਕੀਵ ਵਿਚਕਾਰ ਜੋ ਕੁਝ ਵ...
ਮੰਗਲ ‘ਤੇ ਉੱਤਰਿਆ ਨਾਸਾ ਦਾ ਇਨਸਾਈਟ ਲੈਂਡਰ
ਅੱਠਵੀਂ ਵਾਰ ਮੰਗਲ 'ਤੇ ਸਫ਼ਲਤਾਪੂਵਰਕ ਉੱਤਰਨ 'ਚ ਕਾਮਯਾਬ
ਲਾਂਸ ਏਂਜਲਸ (ਏਜੰਸੀ)। ਅਮਰੀਕਾ ਦੀ ਪੁਲਾੜ ਏਜੰਸੀ ਨਾਂਸਾ ਦਾ ਇਨਸਾਈਟ ਲੈਂਡਰ ਸੋਮਵਾਰ ਨੂੰ ਮੰਗਲ ਗ੍ਰਹਿ 'ਤੇ ਸੁਰੱਖਿਅਤ ਉਤਾਰਿਆ ਗਿਆ। ਇਸ ਪੁਲਾੜ ਯਾਨ ਦੇ ਮੰਗਲ ਗ੍ਰਹਿ 'ਤੇ ਉੱਤਰਨ ਦੇ ਨਾਲ ਹੀ ਨਾਸਾ ਦੇ ਦੋ ਸਾਲਾਂ ਤੱਕ ਚੱਲਣ ਵਾਲੇ ਉਸ ਮਿਸ਼ਨ ਦੀ ਸ਼ੁ...