ਸਾਡੇ ਨਾਲ ਸ਼ਾਮਲ

Follow us

13.1 C
Chandigarh
Saturday, February 7, 2026
More
    Home Breaking News ਔਰਤ ਦਾ ਕਤਲ, ਸ...

    ਔਰਤ ਦਾ ਕਤਲ, ਸੇਮ ਨਾਲੇ ਕੋਲੋ ਮਿਲੀ ਲਾਸ਼  

    Dhuri News

    ਇੱਕ ਵਿਅਕਤੀ ਗ੍ਰਿਫਤਾਰ (Woman Murder)

    (ਰਜਨੀਸ਼ ਰਵੀ) ਫਾਜਿਲਕਾ ।  ਥਾਣਾ ਸਦਰ ਜਲਾਲਾਬਾਦ ਅਧੀਨ ਪੈਂਦੇ ਸੇਮ ਨਾਲੇ ਹਮੀਦ ਸੈਦੋਕੇ ਨੇੜੇ ਇਕ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਇਸ ਦੀ ਸੂਚਨਾ ਮਿਲਣ ’ਤੇ ਥਾਣਾ ਸਦਰ ਜਲਾਲਾਬਾਦ ਮੁਖ ਅਫਸਰ ਅਤੇ ਮਨਜੀਤ ਸਿੰਘ ਕਪਤਾਨ ਪੁਲਿਸ (ਇੰਨਵੈ.) ਫਾਜਿਲਕਾ, ਸੁਖਵਿੰਦਰ ਸਿੰਘ ਉਪ ਕਪਤਾਨ ਪੁਲਿਸ (ਇੰਨਵੈ.) ਫਾਜਿਲਕਾ, ਅਤੁਲ ਸੋਨੀ ਉਪ ਕਪਤਾਨ ਪੁਲਿਸ ਸਬ ਜਲਾਲਾਬਾਦ ਵੀ ਮੌਕੇ ’ਤੇ ਪਹੁੰਚੇ। (Woman Murder)

    ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਨਜ਼ਰੀਏ ਤੋਂ ਏ.ਟੀ.ਐਮਜ਼, ਪੈਟਰੋਲ ਪੰਪਾਂ ਦੀ ਚੈਕਿੰਗ

    ਮੌਕਾ ਦੇਖਣ ਉਪਰੰਤ ਮੁੱਖ ਅਫਸਰ ਥਾਣਾ ਸਦਰ ਜਲਾਲਾਬਾਦ ਨੂੰ ਹਦਾਇਤ ਕੀਤੀ ਗਈ ਕਿ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਕੋਲੋਂ ਮ੍ਰਿਤਕਾ ਬਾਰੇ ਪਤਾ ਕੀਤਾ ਜਾਵੇ, ਜਿਸ ’ਤੇ ਪਿੰਡ ਬਹਿਕ ਖਾਸ ਦੇ ਸਰਪੰਚ ਨੇ ਮੁੱਖ ਅਫਸਰ ਥਾਣਾ ਸਦਰ ਜਲਾਲਾਬਾਦ ਨੂੰ ਦੱਸਿਆ ਕਿ ਇਹ ਲਾਸ਼ ਸਾਡੇ ਪਿੰਡ ਦੀ ਭਰਾਵਾਂ ਬਾਈ ਉਮਰ ਕਰੀਬ 35 ਸਾਲ ਪਤਨੀ ਛਿੰਦਰਪਾਲ ਸਿੰਘ ਦੀ ਹੈ ਜਿਸ ਦੀ ਉਕਤ ਲਾਸ਼ ਦੀ ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਸ਼ਨਾਖਤ ਕੀਤੀ ਗਈ ਅਤੇ ਦਾਰਾ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਢਾਣੀ ਚੁੰਘਾ ਦੇ ਬਿਆਨ ’ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਦੋਰਾਨੇ ਤਫਤੀਸ਼ ਮੁੱਖ ਅਫਸਰ ਥਾਣਾ ਵੱਲੋਂ ਵਿਕਰਮ ਸਿੰਘ ਉਰਫ ਵਿੱਕੀ ਪੁੱਤਰ ਉਮ ਸਿੰਘ ਵਾਸੀ ਬਹਿਕ ਖਾਸ ਨੂੰ ਮੁਕੱਦਮਾ ਵਿੱਚ ਟਰੇਸ/ਨਾਮਜਦ ਕਰਕੇ 03 ਘੰਟਿਆਂ ਦੇ ਅੰਦਰ-ਅੰਦਰ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇੱਕ ਜੋੜਾ ਵਾਲੀਆਂ ਜੋ ਮ੍ਰਿਤਕ ਭਰਾਵਾਂ ਬਾਈ ਨੂੰ ਮਾਰਨ ਸਮੇਂ ਲਾਹ ਕੇ ਲੈ ਗਿਆ ਸੀ

    LEAVE A REPLY

    Please enter your comment!
    Please enter your name here