ਜਦੋਂ ਅਮਿਤ ਸ਼ਾਤ ਬੋਲੇ, ਵਿਰੋਧੀਆਂ ਦੀ ਮੰਨੀ ਤਾਂ ਹਾਰਿਫ਼-ਦਾਊਦ ਵੀ ਅੱਤਵਾਦੀ ਨਹੀਂ ਹੋਣਗੇ

Hafiz-Dawood, Terrorist, Amit Shah, Adversaries, Concede

ਨਵੀਂ ਦਿੱਲੀ। ਰਾਜ ਸਭਾ ਨੂੰ ਸ਼ੁੱਕਰਵਾਰ ਨੂੰ ਯੂਏਪੀਏ ਬਿਲ ਤੇ ਚਰਚਾ ਦੌਰਾਨ ਤਿੱਖੀ ਬਹਿਸ ਹੋਈ। ਵਿਰੋਧੀ ਦਲ ਵੱਲੋਂ ਬਿਲ ਦੇ ਸੋਧ ਲਈ ਕਈ ਤਰਾਂ ਦੇ ਸਵਾਲ ਖੜੇ ਕੀਤੇ ਗਏ ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਦੇ ਤਰਕਾਂ ਦਾ ਜਵਾਬ ਵੀ ਦਿੱਤਾ। ਇਸ ਦੌਰਾਨ ਕਾਂਗਰਸ ਦੇ ਸਵਾਲ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਵਿਰੋਧੀ ਦਲ ਦੀ ਗੱਲ ਮੰਨੀ ਤਾਂ ਹਾਫਿਜ਼ ਸਈਦ ਅਤੇ ਦਾਊਦ ਅਬ੍ਰਾਹਿਮ ਵਰਗਿਆਂ ਨੂੰ ਵੀ ਅੱਤਵਾਦੀ ਘੋਸ਼ਿਤ ਨਹੀਂ ਕਰ ਸਕਣਗੇ। ਦਰਅਸਲ, ਜਦੋਂ ਅਮਿਤ ਸ਼ਾਹ ਦਾ ਜਵਾਬ ਸਦਨ ਖਤਮ ਹੋਇਆ ਤਾਂ ਕਾਂਗਰਸ ਵੱਲੋਂ ਸਾਬਕਾ ਵਿੱਤ ਮੰਤਰੀ ਪੀ. ਚਿਦਮਬਰਮ ਨੇ ਕੁਝ ਕਾਉਂਟਰ ਸਵਾਲ ਕੀਤੇ। ਚਿੰਦਮਬਰਮ ਨੇ ਕਿਹਾ ਕਿ ਮੈਂ ਕਾਂਗਰਸ ਦੀ ਸਥਿਤੀ ਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਸੀ ਬਿਲ ਦੇ ਵਿਰੋਧ ‘ਚ ਨਹੀਂ ਹਾਂ, ਸਿਰਫ਼ ਕੁਝ ਸਵਾਲਾਂ ਦੇ ਜਵਾਬ ਚਾਉਂਦੇ ਹਾਂ।

LEAVE A REPLY

Please enter your comment!
Please enter your name here