ਐਸ ਡੀ ਐਮ ਪੂਨਮ ਸਿੰਘ ਤੇ ਤਹਿਸੀਲਦਾਰ ਮੈਡਮ ਨੀਲਮ ਵਲੋਂ ਬਾਰਡਰ ਪੱਟੀ ਦਾ ਕੀਤਾ ਗਿਆ ਦੌਰਾ

ਐਸ ਡੀ ਐਮ ਪੂਨਮ ਸਿੰਘ ਤੇ ਤਹਿਸੀਲਦਾਰ ਮੈਡਮ ਨੀਲਮ ਵਲੋਂ ਬਾਰਡਰ ਪੱਟੀ ਦਾ ਕੀਤਾ ਗਿਆ ਦੌਰਾ

ਗੁਰੂਹਰਸਹਾਏ (ਵਿਜੈ ਹਾਂਡਾ) ਉਪ ਮੰਡਲ ਗੁਰੂਹਰਸਹਾਏ ਦੇ ਐਸ ਡੀ ਐਮ ਪੂਨਮ ਸਿੰਘ ਤੇ ਤਹਿਸੀਲਦਾਰ ਮੈਡਮ ਨੀਲਮ ਵੱਲੋਂ ਬਾਰਡਰ ਪੱਟੀ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਹਨਾਂ ਵੱਲੋਂ ਬੀ ਐਸ ਐਫ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਦੋਨਾ ਮੱਤੜ , ਗੱਟੀ ਮੱਤੜ , ਰਾਜਾ ਰਾਏ ਦੇ ਨਾਲ ਲੱਗਦੇ ਸਤਲੁਜ ਦਰਿਆ ਅਤੇ ਦਰਿਆ ਤੋਂ ਪਾਰ ਜਾ ਕੇ ਕੰਡਿਆਲੀ ਤਾਰ ਦੇ ਨਾਲ ਖੇਤੀ ਕਰਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ। ਇਸ ਮੌਕੇ ਸੁਪਰਡੈਂਟ ਕੇਵਲ ਕਿਸ਼ਨ, ਕਨੂੰਨਗੋ ਰਮੇਸ਼ ਢੀਂਗਰਾ, ਜਸਵਿੰਦਰ ਸਿੰਘ ਪਟਵਾਰੀ, ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here